videoDetails0hindi
Mission Investment Punjab - ਅੱਜ ਅੰਮ੍ਰਿਤਸਰ ਤੇ ਪਠਾਨਕੋਟ ਦੌਰੇ 'ਤੇ ਰਹਿਣਗੇ ਸੀਐਮ ਭਗਵੰਤ ਮਾਨ
ਮਿਸ਼ਨ ਇਨਵੈਸਟਮੈਂਟ ਪੰਜਾਬ ਤਹਿਤ ਪੰਜਾਬ ਮੁੱਖਮੰਤਰੀ ਭਗਵੰਤ ਮਾਨ ਐਕਸ਼ਨ 'ਚ ਦਿੱਖ ਰਹੇ ਹਨ। ਮਿਸ਼ਨ ਇਨਵੈਸਟਮੈਂਟ ਪੰਜਾਬ ਦੇ ਚਲਦੇ ਹੋਏ ਮੁੱਖਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਤੇ ਪਠਾਨਕੋਟ ਦੌਰੇ 'ਤੇ ਰਹਿਣਗੇ। ਅੰਮ੍ਰਿਤਸਰ 'ਚ ਵਪਾਰੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਨਗੇ ਤੇ ਉਨ੍ਹਾਂ ਨੂੰ ਨਿਵੇਸ਼ ਪੰਜਾਬ ਸੰਮੇਲਨ 'ਚ ਸ਼ਿਰਕਤ ਦਾ ਸੱਦਾ ਦੇਣਗੇ।