trendingVideos,recommendedVideos/zeephh/zeephh1718713
videoDetails0hindi

Punjab cabinet expansion: ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੇ ਅੱਜ ਪੰਜਾਬ ਕੈਬਨਿਟ ਦੇ ਵਿਸਥਾਰ 'ਚ ਮੰਤਰੀ ਵਜੋਂ ਲੀਤੀ Oath, ਵੇਖੋ ਵੀਡੀਓ..

Punjab cabinet expansion: ਪੰਜਾਬ ਦੀ 'ਆਪ' ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਅੱਜ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੇ ਅੱਜ ਪੰਜਾਬ ਕੈਬਨਿਟ ਦੇ ਵਿਸਥਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ ਹੈ। ਗੁਰਮੀਤ ਸਿੰਘ ਖੁੱਡੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜ ਵਾਰ ਰਹਿ ਚੁਕੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਬਲਕਾਰ ਸਿੰਘ ਨੇ ਹੁਣੇ-ਹੁਣੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ 'ਆਪ' ਦੀ ਸ਼ਾਨਦਾਰ ਸਫਲਤਾ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦੱਸ ਦਈਏ ਕਿ ਪੰਜਾਬ ਦੇ ਲੋਕਲ ਸਰਕਾਰ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਸੂਬੇ 'ਚ 'ਆਪ' ਦੇ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਮਾਨ ਮੰਤਰੀ ਮੰਡਲ ਦਾ ਇਹ ਤੀਜਾ ਵਿਸਥਾਰ ਹੈ।

Patiala latest video: ਪਟਿਆਲਾ ਦੇ ਕਾਲੀ ਮਾਤਾ ਮੰਦਿਰ ਬਾਹਰ ਅਣਪਛਾਤੇ ਵਿਅਕਤੀਆਂ ਨੇ ਕੀਤੀ ਗੱਡੀਆਂ ਦੀ ਭੰਨ-ਤੋੜ
Play icon3:4
Mouni Roy Pre-Birthday Video: ਮੌਨੀ ਰਾਏ ਦੇ ਪ੍ਰੀ-ਬਰਥਡੇ 'ਤੇ ਦਿਸ਼ਾ ਪਟਾਨੀ ਤੇ ਸੋਨਮ ਬਾਜਵਾ ਨੇ ਬਿਖੇਰੇ ਜਲਵੇ
Play icon0:22
Kulhad Pizza Couple Video: जब कुल्हड़ पीज़ा कपल ने अपने बच्चे का किया था स्वागत
Play icon10:37
Kangana Ranaut News: ਭਾਰਤ-ਕੈਨੇਡਾ ਤਲਖ਼ੀਆਂ ਵਿਚਾਲੇ ਕੰਗਨਾ ਰਣੌਤ ਨੇ ਸਿੱਖਾਂ ਨੂੰ ਦਿੱਤੀ ਸਲਾਹ, ਕਹੀ ਇਹ ਵੱਡੀ ਗੱਲ
Play icon1:7
Shubh Controversy: डीनो जेम्स ने तुरंत डिलीट किया शुभ के समर्थन में डाला गया पोस्ट, कहा 'मैं देश विरोधी...'
Play icon0:41
Ferozepur Firing Video: मोटरसाइकिल सवार लोगों ने दुकानदार पर की फायरिंग, वारदात CCTV में कैद
Play icon0:24
 Baba Nanak Viah Purab Latest Video: ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ, ਵੇਖੋ ਵੀਡੀਓ
Play icon8:55
Parineeti Chopra: राघव चड्ढा और अभिनेत्री परिणीति चोपड़ा शादी के लिए पहुंचे उदयपुर, देखें प्यारा वीडियो
Play icon1:20
Parineeti-Raghav Wedding video: ਪਰਿਣੀਤੀ-ਰਾਘਵ ਦਾ ਉਦੈਪੁਰ 'ਚ ਸ਼ਾਨਦਾਰ ਸਵਾਗਤ, ਲੱਗੇ ਵੱਡੇ ਵੱਡਾ ਪੋਸਟਰ
Play icon0:40
Kulhad Pizza Couple Video: विवादित वीडियो वायरल होने के बाद फूट-फूट कर रोया कुल्हड़ पीज़ा का मालिक
Play icon4:32
Kulhad Pizza Couple Video: 'AI द्वारा बनाया गया था' कुल्हड़ पिज़्ज़ा कपल का विवादित वीडियो?
Play icon3:0
Pranjal Dahiya Video: 'डीजे पे मटकुंगी' गाने पर प्रांजल दहिया ने लगाए लाजवाब ठुमके
Play icon0:55
Sapna Choudhary ने 'गजबन पानी ले चाली' गाने पर घूंघट ओढ़ देसी अंदाज में लगाए ठुमके
Play icon1:51
Nikki Tamboli: ਨਿੱਕੀ ਤੰਬੋਲੀ ਨੇ ਖੂਬਸੂਰਤ ਵੀਡੀਓ ਕੀਤੀ ਸ਼ੇਅਰ; ਪ੍ਰਸ਼ੰਸਕ ਦੇ ਰਹੇ ਹਨ ਵੱਖ-ਵੱਖ ਪ੍ਰਤੀਕਿਰਿਆ
Play icon0:20
Ravneet Singh Bittu: ਭਾਰਤ-ਕੈਨੇਡਾ ਵਿਵਾਦ 'ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ; ਇੱਕ-ਇੱਕ ਗੱਲ ਸੁਣ ਵਾਲੀ
Play icon2:51
India-Canada News: ਸੁਖਬੀਰ ਸਿੰਘ ਬਾਦਲ ਨੇ ਭਾਰਤ-ਕੈਨੇਡਾ ਵਿਵਾਦ ਦਾ ਜਲਦ ਹੱਲ ਕੱਢਣ ਦੀ ਕੀਤੀ ਮੰਗ; ਸੁਣੋ ਪੂਰੀ ਗੱਲ
Play icon2:31
Sara Gurpal Video: ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਵੀਡੀਓ; ਪ੍ਰਸ਼ੰਸਕ ਦੇ ਰਹੇ ਢੇਰ ਸਾਰਾ ਪਿਆਰ
Play icon0:14
Kulhad Pizza Couple Video: जब कुल्हड़ पीज़ा कपल ने अपने बच्चे का किया था स्वागत
Play icon0:56
India-Canada Immigration News: भारत और कनाडा के बीच चल रहे विवाद के दौरान पंजाब में विद्यार्थी परेशान, देखें वीडियो
Play icon3:16
Kulhad Pizza Couple Video: कुल्हड़ पिज़्ज़ा कपल के विवादित वीडियो को लेकर पुलिस ने किया बड़ा खुलासा
Play icon1:11
Urfi Javed New Look: उर्फी जावेद का नया लुक देख फैंस रह गए हैरान
Play icon0:16
India-Canada Controversy Explained: भारत और केनेडा के बीच क्या चल रहा है? क्या है पूरा विवाद
Play icon7:26
India-Canada news: ਕੈਨੇਡਾ ਤੋਂ ਭਾਰਤ ਆਉਣ ਵਾਲਿਆਂ ਨੂੰ ਵੱਡਾ ਝਟਕਾ, ਨਹੀਂ ਮਿਲੇਗਾ ਵੀਜ਼ਾ
Play icon6:0
Kulhad Pizza Couple Video: विवादित वीडियो वायरल होने के बाद सामने आया कुल्हड़ पिज़्ज़ा के मालिक का बयान
Play icon3:0
Sapna Choudhary Video: सपना चौधरी ने 'जले' गाने पर डांस कर फिर ढ़ाया फैंस पर कहर
Play icon1:53
India-Canada News: भारत और कनाडा के बीच चल रहे विवाद पर जानिए ऑस्ट्रेलिआ के PM ने क्या कहा
Play icon0:52
India-Canada News: 'कनाडा सरकार वोटों के लिए खालिस्तानियों का समर्थन कर रही है', एमएस बिट्टा का बयान
Play icon3:38
Guinness World Record for Long Hair: 15 साल के सिदकदीप सिंह चहल ने सबसे लंबे बालों का विश्व रिकॉर्ड बनाया
Play icon5:30
Amritsar Loot Video: अमृतसर में बेख़ौफ़ लुटेरे, दवाइयों की दुकान पर बन्दूक की नोक पर की लूट
Play icon1:41
India-Canada Relations:  कनाडा के PM जस्टिन ट्रूडो द्वारा भारत पर लगे इलज़ाम को लेकर ऑस्ट्रेलियाई विदेश मंत्री का बयान
Play icon0:20
Punjab Cabinet expansion,Punjab cabinet reshuffle,Punjab cabinet,Gurmeet Singh Khudian,Balkar Singh,gurmeet singh khudian and balkar singh took oath,gurmeet singh khudian and balkar singh took oath as ministers,punjab cabinet rejig,punjab cabinet expansion 2022,Punjab,aap cabinet in punjab,Punjab news,Cabinet ministers of Punjab,punjab cabinet aap,aap punjab cabinet,punjab cabinet 2023,punjab cabinet 2023 aap,punjab cabinet list 2023,punjab cabinet expansion news,