Advertisement
Videos Details/zeephh/zeephh1703577
Video ThumbnailPlay icon

Punjab accident news: ਟਰੈਕਟਰ-ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਪਿਤਾ ਤੇ ਪੁੱਤ ਦੀ ਹੋਈ ਮੌਤ

Punjab accident news: ਬੀਤੇ ਦਿਨੀ ਮਲੋਟ ਵਿਖੇ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ’ਚ ਹੋਏ ਐਕਸੀਡੈਂਟ ਦੌਰਾਨ ਇਕ 12 ਸਾਲਾ ਵਿਦਿਆਰਥੀ ਅਰਸ਼ ਦੀ ਮੌਤ ਹੋ ਗਈ ਸੀ ਜਦਕਿ ਮਿ੍ਰਤਕ ਅਰਸ਼ ਦਾ ਪਿਤਾ ਰਾਜੇਸ਼ ਕੁਮਾਰ ਉਰਫ਼ ਲਵਲੀ ਤੇ ਉਸਦਾ ਚਚੇਰਾ ਭਰਾ ਨਿਤਿਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਵਿਦਿਆਰਥੀ ਅਰਸ਼ ਦੇ ਪਿਤਾ ਲਵਲੀ ਦੀ ਵੀ ਮੌਤ ਹੋ ਗਈ ਜਿਸ ਕਰਕੇ ਮੁਹੱਲੇ ਵਿਚ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ 35 ਸਾਲਾ ਲਵਲੀ ਆਪਣੇ ਪੁੱਤਰ ਅਤੇ ਭਤੀਜੇ ਨੂੰ ਸਕੂਲੋਂ ਮੋਟਰਸਾਈਕਲ ’ਤੇ ਘਰ ਲੈ ਕੇ ਆ ਰਿਹਾ ਸੀ ਕਿ ਦਾਨੇਵਾਲਾ ਚੌਕ ਵਿਚ ਛਾਪਿਆਂਵਾਲੀ ਵਾਲੇ ਪਾਸੇ ਤੋਂ ਆ ਰਹੇ ਟਰੈਕਟਰ ਟਰਾਲੇ ਜੋ ਮਿੱਟੀ ਨਾਲ ਭਰਿਆ ਹੋਇਆ ਸੀ, ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਵਿਦਿਆਰਥੀ ਅਰਸ਼ ਦੀ ਮੌਤ, ਤੇ ਅਰਸ਼ ਦੇ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜੋ ਬਚ ਨਾ ਸਕੇ।

हिमाचल की बेटी कशिश चंदेल ने जीता मिस मोनालिसा का खिताब, देखें वीडियो
Play icon00:27
Shaheedi Jor Mel: ਸਕੀਆਂ ਭੈਣਾਂ ਦੇ ਮੂੰਹੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਬਦ ਸੁਣਕੇ ਥੋੜ੍ਹੀਆਂ ਅੱਖਾਂ ਵਿੱਚ ਆ ਜਾਣਗੇ ਹੰਝੂ
Play icon01:35
ਪੰਜਾਬ ‘ਚ ਮੁੜ ਮੌਸਮ ਨੇ ਬਦਲਿਆ ਰੁੱਖ, ਮੁਹਾਲੀ 'ਚ ਭਾਰੀ ਮੀਂਹ ਸਣੇ ਹੋਈ ਗੜੇਮਾਰੀ
Play icon00:47
Vikramaditya Singh: पूरे देश और पूरी दुनिया के लिए बहुत बड़ी क्षति- विक्रमादित्य सिंह
Play icon01:56
Srinagar में हुई मौसम की पहली बर्फबारी, स्थानीय लोगों और पर्यटकों में खुशी की लहर
Play icon02:34
Snowfall: मनाली और आस-पास के इलाकों में फिर से बर्फबारी शुरू, मौसम हुआ और सर्द
Play icon00:22
Himachal Snowfall: अटल टनल रोहतांग और लाहौल-स्पीति में बर्फबारी का दौर शुरू
Play icon01:10
परिवार संग मनाली घूमने पहुंचे महाराष्ट्र नव निर्माण सेना के प्रमुख राज ठाकरे, देखें वीडियो
Play icon01:46
Snowfall Video: नारकंडा में बदला मौसम का मिजाज, फिर शुरू हुई बर्फबारी, चारो तरफ दिख रही बर्फ ही बर्फ
Play icon00:22
Fatehgarh Sahib: 'ਆਪ' ਪ੍ਰਧਾਨ ਅਮਨ ਅਰੋੜਾ ਤੇ ਹੋਰ ਕੈਬਨਿਟ ਮੰਤਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
Play icon01:18
Kullu SDM की गाड़ी को रोककर कुछ लोगों ने उन पर शराब पीकर गाड़ी चलाने का लगाया आरोप
Play icon02:06
Manmohan Singh Death News: ਡਾ. ਮਨਮੋਹਨ ਸਿੰਘ ਦਾ ਜਾਣਾ ਰਾਸ਼ਟਰ ਲਈ ਵੱਡਾ ਘਾਟਾ-ਪੀਐਮ ਨਰਿੰਦਰ ਮੋਦੀ
Play icon02:56
Manmohan Singh Death News: ਪੀਐਮ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
Play icon00:42
Manmohan Singh Death News: ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ 'ਚ ਲੱਗਾ ਅੱਧਾ ਝੰਡਾ ਝੁਕਾਇਆ
Play icon00:16
Manmohan Singh Death News: ਰਾਸ਼ਟਰਪਤੀ ਭਵਨ ਦਾ ਰਾਸ਼ਟਰੀ ਝੰਡਾ ਅੱਧਾ ਝੁਕਾਇਆ
Play icon00:47
ਨਵਾਂ ਪ੍ਰਾਜੈਕਟ ਲਿਆਉਣ ਦੀ ਤਿਆਰੀ 'ਚ ਗਮਾਡਾ, ਈਕੋ ਸਿਟੀ-2 ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਕੀਤੀ ਜਾਵੇਗੀ ਐਕੁਆਇਰ
Play icon03:14
 Par3 ਮਾਸਟਰਸ ਟੂਰਨਾਮੈਂਟ 28 ਦਸੰਬਰ ਤੋਂ ਸ਼ੁਰੂ, ਭਾਰਤ ਵਿੱਚ ਪਹਿਲੀ ਵਾਰ ਹੋਵੇਗਾ ਗੌਲਫ ਕੋਰਸ 'ਚ ਟੂਰਨਾਮੈਂਟ
Play icon03:14
IT ਵਿਭਾਗ ਵੱਲੋਂ ਜ਼ੀਰਕਪੁਰ 'ਚ ਛਾਪੇਮਾਰੀ, CRPF ਜਵਾਨਾਂ ਵੱਲੋਂ ਸਾਰੇ ਪ੍ਰੋਜੈਕਟਾਂ ਦੇ ਬਾਹਰ ਦਿੱਤਾ ਜਾ ਰਿਹਾ ਪਹਿਰਾ
Play icon03:45
Chamba Fire: चंबा के कुरांह स्थित कूड़ा संयंत्र में लगी भीषण आग, करोड़ों को नुकसान
Play icon01:15
'युवाओं को सशक्त बनाना सरकार की सर्वोच्च प्राथमिकता है': 'वीर बाल दिवस' पर प्रधानमंत्री मोदी
Play icon06:50
Sri Akal Takht Sahib: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸ਼ਹੀਦੀ ਦਿਹਾੜਿਆਂ ਸਬੰਧੀ ਪੰਥ ਨੂੰ ਸੰਦੇਸ਼
Play icon03:34
Veer Bal Diwas के अवसर पर CM योगी ने अपने सरकारी आवास पर श्री गुरु ग्रंथ साहिब के स्वरूप का कराया आगमन
Play icon02:18
Viral Video: बीमार पत्नी के लिए छोड़ी नौकरी, पति की रिटायरमेंट पार्टी में उसी पत्नी की मौत
Play icon02:09
Bathinda News: ਬਠਿੰਡਾ 'ਚ ਜਨਤਕ ਟਾਇਲਟ ਤੋਂ ਪਾਣੀ ਭਰ ਕੇ ਵੈਸ਼ਨੋ ਢਾਬੇ ਉਤੇ ਕੀਤਾ ਜਾ ਰਿਹਾ ਇਸਤੇਮਾਲ
Play icon01:30
Shimla News: ਸੀਬੀਆਈ ਨੇ ਸ਼ਿਮਲਾ ਈਡੀ ਦਫਤਰ ਵਿੱਚ ਕੀਤੀ ਛਾਪੇਮਾਰੀ
Play icon01:05
Badrinath Snowfall: बद्रीनाथ में बर्फबारी से ढके कई गांव; कई-कई फीट जमी बर्फ
Play icon00:25
Kullu Mahotsav: आज से शुरू हुआ कुल्लू महोत्सव, 7 दिनों तक आयोजित होंगे सांस्कृतिक कार्यक्रम
Play icon01:41
Khanauri News: 'ਆਪ' ਪ੍ਰਧਾਨ ਅਮਨ ਅਰੋੜਾ ਤੇ ਕੈਬਨਿਟ ਮੰਤਰੀਆਂ ਨੇ ਜਗਜੀਤ ਡੱਲੇਵਾਲ ਨਾਲ ਕੀਤੀ ਮੁਲਾਕਾਤ
Play icon00:45
Nabha News: ਨਾਭਾ 'ਚ ਜੋੜ ਮੇਲ ਨੂੰ ਸਮਰਿਪਤ ਲੰਗਰ 'ਚ ਠੰਢ ਦੇ ਬਾਵਜੂਦ ਛੋਟੇ-ਛੋਟੇ ਬੱਚੇ ਕਰ ਰਹੇ ਸੇਵਾ
Play icon01:40
Harjinder Singh Dhami: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੂਠੇ ਭਾਂਡੇ ਮਾਂਜਣ ਦੀ ਕੀਤੀ ਸੇਵਾ; ਦੇਖੋ ਵੀਡਿਓ
Play icon00:27