Advertisement
Videos Details/zeephh/zeephh1789598
Video ThumbnailPlay icon

Patiala News: ਨਹਿਰ ਕਿਨਾਰਿਓਂ ਮਿਲਿਆ ਸਕੂਲ ਜਾ ਰਹੇ ਬੱਚੇ ਦਾ ਬੈਗ ਅਤੇ ਸਾਇਕਲ, ਖੁਦਕੁਸ਼ੀ ਦਾ ਲੱਗ ਰਿਹਾ ਖਦਸ਼ਾ

Patiala News: ਅੱਜ ਸਵੇਰੇ ਪਿੰਡ ਸ਼ੁਤਰਾਣਾ ਦੇ ਡੇਰਾ ਗੋਬਿੰਦਪੁਰਾ ਦੇ ਇਕ ਵਿਦਿਆਰਥੀ ਵੱਲੋਂ ਨਹਿਰ ਵਿਚ ਛਾਲ਼ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਪਿਆਂ ਵੱਲੋਂ ਤਲਾਸ਼ ਕਰਦੀਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀ ਦੇ ਤਾਏ ਸਤਪਾਲ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਜਸਪਾਲ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਅਸਮੀਤ ਸਿੰਘ ਸਵੇਰੇ ਸਕੂਲ ਲਈ ਘਰੋਂ ਗਿਆ। ਸਕੂਲ ਜਾਣ ਤੋਂ ਕੁਝ ਚਿਰ ਮਗਰੋਂ ਸਕੂਲ ਪ੍ਰਿੰਸੀਪਲ ਨਿਧਾਨ ਸਿੰਘ ਨੇ ਫੋਨ ਤੇ ਦੱਸਿਆ ਕਿ ਉਸਨੂੰ ਕਿਸੇ ਵਿਅਕਤੀ ਵੱਲੋਂ ਅਸਮੀਤ ਸਿੰਘ ਦਾ ਬੈਗ ਅਤੇ ਸਾਈਕਲ ਨਹਿਰ ਕਿਨਾਰੇ ਪਿਆ ਵੇਖਣ ਦਾ ਫੋਨ ਆਇਆ ਹੈ। ਮਾਪਿਆਂ ਨੇ ਜਦੋਂ ਓਥੇ ਜਾਕੇ ਵੇਖਿਆ ਤਾਂ ਅਸਮੀਤ ਦਾ ਸਾਇਕਲ ਤੇ ਬੈਗ ਪਿਆ ਹੋਇਆ ਸੀ। ਮੌਕੇ ਤੇ ਪੁਜੇ ਪੁਲਿਸ ਅਧਿਕਾਰੀ ਏ ਐਸ ਆਈ ਚੌਂਕੀ ਬਾਦਸ਼ਾਹਪੁਰ ਪਵਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚੇ ਹਨ ਅਤੇ ਅਸਮੀਤ ਸਿੰਘ ਨੂੰ ਲੱਭਣ ਲਈ ਪੜਤਾਲ ਕੀਤੀ ਜਾ ਰਹੀ ਹੈ।

 Mother Day: ਇਸ ਪਰਿਵਾਰ ਨੂੰ ਸਲਾਮ; 103 ਸਾਲਾਂ ਮਾਂ ਦੀ ਸੇਵਾ ਕਰ ਰਿਹਾ ਪਰਿਵਾਰ, ਹਰ ਚੀਜ਼ ਦਾ ਰੱਖਦੇ ਧਿਆਨ
Play icon03:05
Sonam Bajwa Video: सोनम ने अपनी नई फिल्म के सेट की झलक की शेयर, देखें वीडियो
Play icon00:35
Isha Malviya Video: लाल साड़ी पहन बस में घूमती नजर आई ईशा मालवीया, देखें वीडियो
Play icon00:22
Happy Mothers Day 2024: ਗੁਰਜੀਤ ਸਿੰਘ ਔਜਲਾ ਨੇ ਭਰਾ ਸੁੱਖ ਔਜਲਾ ਸਮੇਤ ਮਾਂ ਦਾ ਲਿਆ ਆਸ਼ੀਰਵਾਦ
Play icon00:53
Avneet Kaur Video: अवनीत कौर के भारी लहंगे लुक ने सोशल मीडिया पर मचाई धूम, खूब वायरल हो रहा वीडियो
Play icon00:15
Fire Video: नारनौल के लघु सचिवालय में लगी भीषण आग, वीडियो में देखें खौफनाक मंजर
Play icon00:24
Aaj Ka Rashifal 12 May 2024: ਸਿਤਾਰੇ ਕੀ ਕਹਿੰਦੇ ਨੇ ? ਸੁਣੋ ਇਸ ਵੀਡੀਓ ਵਿੱਚ ਕਿਵੇਂ ਰਹੇਗਾ ਅੱਜ ਦਾ ਦਿਨ
Play icon15:00
Shri Badrinath Dham: बद्रीनाथ धाम के कपाट खुले, 20 हजार से ज्यादा श्रद्धालु पहुंचे, करें दर्शन
Play icon02:17
हिमाचल की सियासत में खलबली मचाने वाले नवनिर्वाचित राज्यसभा सांसद हर्ष महाजन पहुंचे चंबा
Play icon01:40
Girl Dance Video: लड़की ने नीले रंग की साड़ी पहनकर घूंघट ओढ़ स्टेज पर मटकाई पतली कमर
Play icon00:41
Sapna Choudhary के गाने तेरी आंख्या का यो काजल पर लड़के ने किया ऐसा डांस, देखते रह गए दर्शक
Play icon00:40
Shimla Rain Video: शिमला में जमकर हो रही बारिश, मौसम हुआ सुहावना
Play icon01:46
Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਦਾ ਵੀਡੀਓ ਕੀਤਾ ਸ਼ੇਅਰ, ਲਿਖਿਆ...
Play icon05:25
Ludhiana News: ਰਵਨੀਤ ਬਿੱਟੂ ਨੇ ਬੀਜੇਪੀ ਦਫ਼ਤਰ ਨੂੰ ਬਣਾਇਆ ਆਪਣਾ ਘਰ, ਫਰਸ਼ ‘ਤੇ ਸੌਂ ਕੇ ਬਿਤਾਈ
Play icon03:39
Badrinath Temple: कल खुलेंगे बद्रीनाथ धाम के कपाट, फूलों से सजाया जा रहा मंदिर
Play icon01:59
Arvind Kejriwal News: ਨਰਿੰਦਰ ਮੋਦੀ ਭਾਜਪਾ ਲਈ ਨਹੀਂ ਹੋਣਗੇ ਪੀਐਮ ਦੇ ਚਿਹਰੇ, ਜਾਣੋ ਕੇਜਰੀਵਾਲ ਦੇ ਬਿਆਨ ਦੇ ਮਾਅਨੇ
Play icon02:17
शिमला लोकसभा सीट से प्रत्याशी विनोद सुल्तानपुरी के पक्ष में CM सुक्खू ने जनता से की वोट अपील
Play icon00:38
CM Arvind Kejriwal: दिल्ली के CM अरविंद केजरीवाल ने पत्नी संग किए प्राचीन हनुमान मंदिर के दर्शन
Play icon00:34
ਸੁਰਜੀਤ ਪਾਤਰ ਜੀ ਦੇ ਦੇਹਾਂਤ ਨਾਲ ਪਿਆ ਵੱਡਾ ਘਾਟਾ ਪਰ ਅਸੀਂ ਉਹਨਾਂ ਦੇ ਕੰਮ ਨੂੰ ਰੱਖਾਂਗੇ ਜਿਉਂਦਾ- ਪਿਯੂਸ਼ ਮਿਸ਼ਰਾ
Play icon01:21
Arvind Kejriwal News: ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ ਤੇ 'ਆਪ' ਆਗੂਆਂ ਨੇ ਹਨੂੰਮਾਨ ਮੰਦਿਰ 'ਚ ਮੱਥਾ ਟੇਕਿਆ
Play icon00:20
Sidhu Moose Wala Parents Video: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ
Play icon07:53
Surjit Patar Interview:  ਨਹੀਂ ਰਹੇ ਪੰਜਾਬੀ ਦੇ ਉੱਘੇ ਕਵੀ ਤੇ ਪਦਮ ਸ਼੍ਰੀ ਐਵਾਰਡੀ ਸੁਰਜੀਤ ਪਾਤਰ
Play icon05:47
Surjit Patar Death: 79 ਸਾਲ ਦੀ ਉਮਰ 'ਚ ਸੁਰਜੀਤ ਪਾਤਰ ਨੇ ਲਏ ਆਖਰੀ ਸਾਹ
Play icon02:57
Arvind Kejriwal: ਮੈਂ ਕਿਹਾ ਸੀ ਨਾ ਜਲਦੀ ਵਾਪਸ ਆਊਗਾ, ਆ ਗਿਆ- ਅਰਵਿੰਦ ਕੇਜਰੀਵਾਲ
Play icon02:07
Election: कुटलैहड़ से कांग्रेस प्रत्याशी विवेक शर्मा ने भरा नामांकन, पर्यटन को बढ़ावा देने का किया दावा
Play icon00:55
Hamirpur Video: हमीरपुर की सड़कों पर फर्राटेदार बस चला रही है नैंसी, बनी पहली महिला बस चालक!
Play icon01:33
Arvind Kejriwal: ਕੋਰਟ ਨੇ ਕੇਜਰੀਵਾਲ ਦੇ ਭਾਸ਼ਣ ਅਤੇ ਚੋਣ ਪ੍ਰਚਾਰ ਸਬੰਧੀ ਕੋਈ ਰੋਕ ਨਹੀਂ ਲਗਾਈ- ਵਕੀਲ
Play icon01:48
Arvind Kejiwal: ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਜੌੜਾਮਾਜਰਾ ਅਤੇ ਡਾ ਬਲਬੀਰ ਸਿੰਘ ਨੇ ਕੋਰਟ ਦਾ ਕੀਤਾ ਧੰਨਵਾਦ
Play icon01:01
Kangra Video: कांगड़ा में मानसून से पहले ही बने बाढ़ जैसे हालात, हर ओर दिख रहा पानी-पानी
Play icon00:29
Gangotri Dham: आज से खुले गंगोत्री धाम के कपाट, श्रद्धालुओं की दिखी भारी भीड़
Play icon00:13