Advertisement
Videos Details/zeephh/zeephh2012046
Video ThumbnailPlay icon

Nabha Nagar Kirtan Video: ਨਾਭਾ ਦੇ ਇਤਿਹਾਸਿਕ ਗੁਰਦੁਆਰੇ 'ਚ ਪੰਜ ਪਿਆਰਿਆਂ ਦੀ ਰਹਿਣਮਾਈ ਹੇਠ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Nabha Nagar Kirtan Video: ਨਾਭਾ ਦੇ ਨਜ਼ਦੀਕ ਇਤਿਹਾਸਿਕ ਗੁਰਦੁਆਰਾ ਚਰਨ ਛੋ ਪ੍ਰਾਪਤ ਪਾਤਸ਼ਾਹੀ ਨੌਵੀਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਰਹਿਣਮਾਈ ਹੇਠ ਸਜਾਇਆ ਗਿਆ। ਇਸ ਪਵਿੱਤਰ ਅਸਥਾਨ ਤੇ ਨੌਵੇਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 1665 ਈਸਵੀ ਨੂੰ ਅਸਾਮ ਦੀ ਯਾਤਰਾ ਮੌਕੇ ਦੋ ਰਾਤਾਂ ਤਿੰਨ ਦਿਨ ਠਹਿਰੇ ਸਨ। ਨਗਰ ਕੀਰਤਨ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਤੇ ਇਲਾਕੇ ਦੀਆਂ ਸੰਗਤਾਂ ਆਪਣੇ ਆਪਣੇ ਵਹੀਕਲਾਂ ਨੂੰ ਫੁੱਲਾਂ ਨਾਲ ਸਜਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਪਹੁੰਚੀਆਂ। ਪਿੰਡਾਂ ਦੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਗੁਰੂ ਦੇ ਲੰਗਰ ਵੀ ਅਤੁੱਟ ਵਰਤਾਏ ਗਏ, ਪਿੰਡਾਂ ਦੇ ਵਿੱਚ ਪੰਜ ਪਿਆਰਿਆਂ ਦਾ ਸੰਗਤਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਜਾਂਦਾ ਹੈ।
विक्रमादित्य सिंह के खिलाफ बयान पर कंगना रनौत को भेजा गया लीगल नोटिस, माफी मांगने की उठाई मांग
Play icon02:32
Khanna News: ਕਾਂਗਰਸ ਦੀ ਚੋਣ ਸਭਾ 'ਚ ਸ਼ਰਾਬ ਵੰਡਣ ਦੇ ਲੱਗੇ ਦੋਸ਼, ਜੋੜਾਮਾਜਰਾ ਨੇ ਕਿਹਾ- ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ
Play icon06:25
Abohar News: ਪੰਜਾਬ 'ਚ ਭਾਜਪਾ 1 ਵੀ ਸੀਟ ਨਹੀਂ ਜਿੱਤ ਰਹੀ, ਨਤੀਜਿਆਂ ਤੋਂ 1 ਮਹੀਨੇ ਬਾਅਦ ਜਾਖੜ ਨੂੰ ਅਹੁਦੇ ਤੋਂ ਲਾਹ ਦੇਣਾ
Play icon04:26
Punjab Heat Wave: ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ; ਕਿਸੇ ਲਈ ਆਫਤ ਤੇ ਕਿਸੇ ਲਈ 'ਰਾਹਤ'
Play icon06:16
Arvind Kejiwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ
Play icon02:10
Gurdas Mann: ਮੁੜ ਵਿਵਾਦਾਂ ’ਚ ਘਿਰੇ ਗਾਇਕ ਗੁਰਦਾਸ ਮਾਨ, ਪੁਰਾਣੇ ਕੇਸ ਨੂੰ ਲੈ ਕੇ ਹੁਣ ਹਾਈ ਕੋਰਟ ’ਚ ਚੱਲੇਗੀ ਸੁਣਵਾਈ
Play icon03:38
Sarwan Singh Pandher News: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ; ਮੋਦੀ ਦੀ ਪਟਿਆਲਾ ਰੈਲੀ ਦਾ ਕੀਤਾ ਜਾਵੇਗਾ ਵਿਰੋਧ
Play icon03:18
Autism: ਬੱਚਿਆਂ ਵਿੱਚ ਵੱਧ ਰਹੀ ਔਟਿਜ਼ਮ ਤੇ ਦੇਰੀ ਨਾਲ ਬੋਲਣ ਦੀ ਸਮੱਸਿਆ, ਚੰਡੀਗੜ੍ਹ PGI ਦੇ ਡਾਕਟਰ ਨਾਲ ਖਾਸ ਗੱਲਬਾਤ
Play icon01:23
Samrala Accident News: ਸਮਰਾਲਾ ਨੇੜੋ ਵਾਪਰਿਆ ਦਰਦਨਾਕ ਹਾਦਸਾ, ਦੋ ਸਵਾਰੀਆਂ ਦੀ ਮੌਤ, ਕਈ  ਜ਼ਖ਼ਮੀ
Play icon03:36
Campaign Trail: ਡਾ. ਸ਼ੁਭਾਸ਼ ਸ਼ਰਮਾ ਦਾ ਕਾਂਗਰਸ 'ਤੇ ਵੱਡਾ ਹਮਲਾ, ਬੋਲੇ- ਰਾਮ ਵਿਰੋਧੀ ਹੈ ਕਾਂਗਰਸ...
Play icon25:26
Sri Harmandir Sahib: ਅੱਤ ਦੀ ਗਰਮੀ 'ਤੇ ਸ਼ਰਧਾ ਭਾਰੂ; ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਪੁੱਜੀ
Play icon05:39
Bhagwant Mann: ਮੁੱਖ ਮੰਤਰੀ ਮਾਨ ਨੇ ਮੁੜ ਖਹਿਰਾ ਨੂੰ ਘੇਰਿਆ, ਬੋਲੇ- ਕੀ ਖਹਿਰਾ ਨੂੰ ਖੁਦ ਪੰਜਾਬੀ ਲਿਖਣੀ ਆਉਂਦੀ ਹੈ ?
Play icon02:20
Chhatbir Zoo: ਗਰਮੀ ਕਹਿਰਵਾਨ ਛੱਤਬੀੜ ਚਿੜੀਆਂ ਘਰ ਬੇਜ਼ੁਬਾਨਾਂ 'ਤੇ ਮੇਹਰਬਾਨ; ਦੇਖੋ ਪੂਰੀ ਵੀਡੀਓ
Play icon19:03
Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਸ਼ਾਇਰਾਨਾ ਅੰਦਾਜ਼ ਵਿੱਚ ਕੱਸਿਆ ਤੰਜ਼, ਬੋਲੇ...
Play icon01:53
Weather Update: हिमाचल प्रदेश की राजधानी शिमला में गर्मी से लोग परेशान, देखें वीडियो
Play icon02:42
Baddi Fire Video: हिमाचल के बद्दी के स्क्रैप गोदाम में लगी भीषण आग, मौके पर पहुंची दमकल गाड़ियां
Play icon00:51
कंगना रनौत को लेकर विक्रमादित्य सिंह के बयान पर जयराम ठाकुर ने जताई नाराजगी, देखें वीडियो
Play icon02:27
Lok sabha Elections 2024: ਇਸ ਪਿੰਡ 'ਚ ਰੰਧਾਵੇ ਦਾ ਬੂਥ ਲਾਉਣ ਤੋਂ ਲੋਕਾਂ ਨੇ ਕੀਤਾ ਇਨਕਾਰ ਤੇ ਨਾ ਭਗਤਾਈ ਜਾਵੇਗੀ ਵੋਟ
Play icon01:37
Punjab Weather Update:  ਅਸਮਾਨ ਤੋਂ ਵਰ੍ਹਦੀ ਅੱਗ ਲੋਕ ਬੇਹਾਲ, ਵੇਖੋ ਚੰਡੀਗੜ੍ਹ ਤੇ ਪਟਿਆਲਾ ਤੋਂ ਸਿੱਧੀਆਂ ਤਸਵੀਰਾਂ
Play icon12:45
Vikramaditya Singh: कंगना रनौत जिन जिन मंदिरों में जा रही है वहां सफाई करवानी पडेगी-विक्रमादित्य सिंह
Play icon01:24
Sonakshi Sinha Casts Vote: 'Heeramandi' अभिनेत्री सोनाक्षी ने मुंबई के एक पोलिंग बूथ पर डाला वोट
Play icon00:43
Pandey Family Cast Vote Video: लोकसभा चुनाव के लिए अभिनेत्री अनन्या पांडे, चंकी पांडे और भावना पांडे ने वोट डाला
Play icon01:05
Shahrukh Khan cast Vote: अभिनेता शाहरुख खान ने अपने परिवार के साथ मतदान केंद्र पर अपना वोट डाला
Play icon02:38
Voting Phase 5: ਵਿਆਹ ਦੀਆਂ ਰਸਮਾਂ ਰੋਕ ਵੋਟ ਪਾਉਣ ਪਹੁੰਚੇ ਲਾੜਾ-ਲਾੜੀ, ਬੋਲੇ- ਵੋਟ ਪਾਉਣਾ ਪਹਿਲਾ ਫਰਜ਼
Play icon01:07
Ludhiana News: ਬੁੱਢੇ ਨਾਲੇ ਦੇ ਗੰਦੇ ਪਾਣੀ ਨਾਲ ਨਹਾਉਣ ਲੱਗਿਆ ਟੀਟੂ ਬਾਣੀਆ, 13 ਸਾਲ ਹੋਏ ਗਏ ਲੜਾਈ ਲੜਦੇ ਨੂੰ ਮੇਰਾ ਸਾਥ ਦਿਓ
Play icon02:31
Nabha News: ਚਿੱਤਰਕਾਰ ਬਲਵਿੰਦਰ ਸ਼ਰਮਾ ਰੰਗਾਂ ਨਾਲ ਤਸਵੀਰ 'ਚ ਪਾ ਦਿੰਦੇ ਜਾਨ
Play icon08:26
Ira Khan और Junaid Khan ने मुंबई में बने मतदान केंद्र पर डाला वोट
Play icon00:20
Bollywood अभिनेता धर्मेंद्र ने लोकसभा चुनाव के पांचवे चरण में किया मतदान
Play icon01:34
Lok Sabha Election: 17 ਸਾਲ ਦੇ ਨੌਜਵਾਨ ਨੇ ਭਾਜਪਾ ਨੂੰ 8 ਵਾਰ ਪਾਈ ਵੋਟ, ਮਜੀਠੀਆ ਨੇ ਚੁੱਕੇ ਸਵਾਲ
Play icon05:27
CM Mann On Khaira: ਪ੍ਰਵਾਸੀਆਂ ਦੇ ਮੁੱਦੇ 'ਤੇ ਆਹਮਣੇ ਸਾਹਮਣੇ ਸੁਖਪਾਲ ਖਹਿਰਾ ਤੇ CM ਭਗਵੰਤ ਮਾਨ
Play icon03:08