Mika Singh Dance: ਮੀਕਾ ਸਿੰਘ ਇਕ ਸ਼ਾਨਦਾਰ ਗਾਇਕੀ ਦੇ ਨਾਲ ਇਕ ਬਹੁਤ ਮਸ਼ਹੂਰ ਗਾਇਕ ਹਨ। ਮੀਕਾ ਸਿੰਘ ਨੇ ਬਹੁਤ ਸਾਰੀਆਂ ਮਸ਼ਹੂਰ ਹਿੱਟ ਫਿਲਮਾਂ ਦਿੱਤੀਆਂ ਅਤੇ ਮਨੋਰੰਜਕ ਡਾਂਸ ਨੰਬਰਾਂ ਦਾ ਰਾਜਾ ਹਨ। ਮੀਕਾ ਸਿੰਘ ਦਾ ਆਉਣ ਵਾਲੀ ਫੀਲਮ ' ਜਹਾਨ ਚਾਰ ਯਾਰ' ਦਾ What the luck ਦਾ ਪਹਿਲਾ ਸ਼ਾਨਦਾਰ ਟਰੈਕ 29 ਅਗਸਤ ਨੂੰ ਰਿਲੀਜ਼ ਹੋਇਆ ਸੀ ਜਿਹਦੇ ਚਲਦੇ ਹੋਏ ਇਸ ਗਾਣੇ 'ਤੇ ਲੋਕ ਕਾਫੀ ਰੀਲਸ ਵੀ ਬਣਾ ਰਹੇ ਹਨ ਮੀਕਾ ਸਿੰਘ ਵੀ ਡਾਂਸਰ ਸੰਜਨਾ ਨਾਲ ਆਪਣੇ ਗਾਣੇ ਤੇ ਰੀਲ ਬਣਾ ਕੇ ਸਾਂਝਾ ਕੀਤਾ ਜੋ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ।