13 May History: 13 ਮਈ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1952 – ਆਜ਼ਾਦ ਭਾਰਤ ਵਿੱਚ ਸੰਸਦ ਦਾ ਪਹਿਲਾ ਸੈਸ਼ਨ ਬੁਲਾਇਆ ਗਿਆ ਸੀ। 1962 – ਸਰਵਪੱਲੀ ਰਾਧਾਕ੍ਰਿਸ਼ਨਨ ਦੇਸ਼ ਦੇ ਦੂਜੇ ਰਾਸ਼ਟਰਪਤੀ ਬਣੇ ਸੀ। 1998 – ਭਾਰਤ ਨੇ ਦੁਨੀਆ ਭਰ ਦੀ ਆਲੋਚਨਾ ਅਤੇ ਦਬਾਅ ਦੀ ਪਰਵਾਹ ਕੀਤੇ ਬਿਨਾਂ ਦੋ ਹੋਰ ਪ੍ਰਮਾਣੂ ਪ੍ਰੀਖਣ ਕੀਤੇ। 2000 – ਮਿਸ ਇੰਡੀਆ ਲਾਰਾ ਦੱਤਾ ਨੇ ਸਾਈਪ੍ਰਸ ਵਿੱਚ ਹੋਏ ਮੁਕਾਬਲੇ ਵਿੱਚ ਮਿਸ ਯੂਨੀਵਰਸ-2000 ਦਾ ਖਿਤਾਬ ਜਿੱਤਿਆ ਸੀ। 2017 – ਵਿਸ਼ਵ ਭਰ ਵਿੱਚ WannaCry Ransomware ਦੁਆਰਾ ਪ੍ਰਭਾਵਿਤ 100 ਤੋਂ ਵੱਧ ਦੇਸ਼।