Advertisement
Videos Details/zeephh/zeephh1739453
Video ThumbnailPlay icon

Ludhiana cms cash van loot update: ਲੁਧਿਆਣਾ ਲੁੱਟ ਮਾਮਲੇ 'ਚ ਨਵਾਂ ਅਪਡੇਟ , ਕੰਪਨੀ ਦੇ ਮੁਲਾਜ਼ਮ ਮਨਜਿੰਦਰ ਤੋਂ 50 ਲੱਖ ਹੋਰ ਬਰਾਮਦ, ਸੈਪਟਿਕ ਟੈਂਕ 'ਚ ਲੁਕੋਏ ਸੀ ਪੈਸੇ

Ludhiana cms cash van loot update: ਲੁਧਿਆਣਾ ਪੁਲੀਸ ਵੱਲੋਂ ਲਗਾਤਾਰ ਲੁੱਟ ਦੇ ਮਾਮਲੇ 'ਚ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ। ਪੁਲਿਸ ਨੇ ਕੱਲ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਨਰਿੰਦਰ ਸਿੰਘ ਉਰਫ ਹੈਪੀ ਨੂੰ 25 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਦੀ ਲੁੱਟ ਹੋਈ ਹੋਰ ਰਾਸ਼ੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਜੋ ਉਸ ਨੇ ਘਰ ਦੇ ਸੈਪਟਿਕ ਟੈਂਕ ਦੇ ਵਿਚ ਲੁਕਾ ਕੇ ਰੱਖੀ ਹੋਈ ਸੀ। ਇਹ ਪੈਸੇ ਪੈਸੇ ਜਦੋਂ ਕੱਢੇ ਗਏ ਤਾਂ ਪੁਲਿਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਭਿੱਜੇ ਹੋਏ ਨੋਟ ਪੁਲਿਸ ਦੀ ਟੀਮ ਨੇ ਬਰਾਮਦ ਕੀਤੇ। ਮਨਜਿੰਦਰ ਤੋਂ ਪੁੱਛਗਿੱਛ ਦੌਰਾਨ ਇਹ ਰਕਮ ਬਰਾਮਦ ਹੋਈ ਹੈ। ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਨਗਦੀ ਬਰਾਮਦ ਕਰ ਚੁੱਕੀ ਹੈ।
Kangana Ranaut: नामांकन से पहले  मंडी से BJP उम्मीदवार कंगना रनौत ने क्या कहा, देखिए
Play icon01:54
PM Modi: वाराणसी लोकसभा सीट से PM मोदी ने तीसरी बार दाखिल किया नामांकन, देखें वीडियो
Play icon00:58
Varanasi: वाराणसी में नामांकन भरने से पहले काल भैरव मंदिर पहुंचे PM Narendra Modi, देखें
Play icon00:34
Manish Tewari Video: चंडीगढ़ से कांग्रेस उम्मीदवार मनीष तिवारी ने नामांकन दाखिल करने से पहले किया रोड शो
Play icon00:35
PM Narendra Modi के नामांकन पर हिमाचल के पूर्व CM जयराम ठाकुर ने दी बधाई
Play icon00:57
PM Narendra Modi:  नामांकन से पहले PM नरेंद्र मोदी ने वाराणसी के दशाश्वमेध घाट पर की पूजा-अर्चना
Play icon00:30
Mumbai hoarding collapse: मुंबई में मौसम का कहर, होर्डिंग गिरने से 14 की मौत, देखें वीडियो में हाल
Play icon01:55
Aaj Ka Rashifal 14 May 2024: ਸਿਤਾਰੇ ਕੀ ਕਹਿੰਦੇ ਨੇ ? ਸੁਣੋ ਇਸ ਵੀਡੀਓ ਵਿੱਚ ਕਿਵੇਂ ਰਹੇਗਾ ਅੱਜ ਦਾ ਦਿਨ
Play icon14:05
Lok sabha Elections 2024: ਪੰਜਾਬ 'ਚ ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਆਖਰੀ ਦਿਨ
Play icon05:44
Charanjit Singh Channi :  ਮਹਿਲਾ ਕਮਿਸ਼ਨ ਦਾ ਸਾਬਕਾ CM ਚੰਨੀ ’ਤੇ ਐਕਸ਼ਨ, ਡੀਜੀਪੀ ਪੰਜਾਬ ਨੂੰ ਕਾਰਵਾਈ ਲਈ ਆਖਿਆ
Play icon01:12
Shimla Video: शिमला में प्रतिभा सिंह ने कहा- मोदी सरकार से रुष्ट है जनता
Play icon00:44
Arun Dhumal: अनुराग ठाकुर के भाई अरुण धूमल ने की बढ़े भाई की तारीफ, बताई क्रिकेट छोड़ने की वजह
Play icon01:11
Amansher Singh Nomination News:'ਆਪ' ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨਾਮਜ਼ਦਗੀ ਕੀਤੀ ਦਾਖਲ
Play icon00:06
Sangrur Lok Sabha Seat: ਸੰਗਰੂਰ ਲੋਕ ਸਭਾ ਸੀਟ ਤੋਂ ਗੁਰਮੀਤ ਮੀਤ ਹੇਅਰ ਨੇ ਨਾਮਜ਼ਦਗੀ ਕੀਤੀ ਦਾਖ਼ਲ
Play icon00:37
Kuldeep Dhaliwal Nomination: ਅੰਮ੍ਰਿਤਸਰ ਤੋਂ 'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਨਾਮਜ਼ਦਗੀ ਕੀਤੀ ਦਾਖ਼ਲ
Play icon01:53
Shimla Election: शिमला सीट से कांग्रेस उम्मीदवार विनोद सुल्तानपुरी ने नामांकन दाखिल करने के बाद कही ये बात
Play icon00:31
Hamirpur Lokasabha Seat से नामांकन भरने जिला मजिस्ट्रेट कार्यालय पहुंचे अनुराग ठाकुर
Play icon01:05
Surjit Patar Funeral: ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਦੌਰਾਨ ਭਾਵੁਕ ਹੋਏ ਸੀਐਮ ਭਗਵੰਤ ਮਾਨ
Play icon02:29
Preneet Kaur Nomination:  ਪਟਿਆਲਾ ਲੋਕ ਸਭਾ ਸੀਟ ਤੋਂ BJP ਉਮੀਦਵਾਰ ਪ੍ਰਨੀਤ ਕੌਰ ਵੱਲੋਂ ਨਾਮਜ਼ਦਗੀ ਦਾਖਲ
Play icon00:40
Surjit Patar Funeral: ਸ਼ਾਇਰ ਸੁਰਜੀਤ ਪਾਤਰ ਦਾ ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸਸਕਾਰ
Play icon01:06
Surjit Patar Funeral: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਨੂੰ ਦਿੱਤਾ ਮੋਢਾ
Play icon00:41
Surjit Patar Cremation:  ਸੁਰਜੀਤ ਪਾਤਰ ਦਾ ਅੰਤਿਮ ਸਸਕਾਰ, ਕਈ ਦਿੱਗਜ਼ ਸ਼ਾਮਿਲ
Play icon09:11
PM Modi ने पटना सिटी के तख्त श्री हरमंदिर साहिब गुरुद्वारा में सेवा करते हुए संगत को परोसा खाना
Play icon00:18
Pushpa fame Allu Arjun Cast Vote:  पुष्पा फेम अल्लू अर्जुन ने डाला वोट, यहां देखें पूरा वीडियो
Play icon00:33
 Mother Day: ਇਸ ਪਰਿਵਾਰ ਨੂੰ ਸਲਾਮ; 103 ਸਾਲਾਂ ਮਾਂ ਦੀ ਸੇਵਾ ਕਰ ਰਿਹਾ ਪਰਿਵਾਰ, ਹਰ ਚੀਜ਼ ਦਾ ਰੱਖਦੇ ਧਿਆਨ
Play icon03:05
Sonam Bajwa Video: सोनम ने अपनी नई फिल्म के सेट की झलक की शेयर, देखें वीडियो
Play icon00:35
Isha Malviya Video: लाल साड़ी पहन बस में घूमती नजर आई ईशा मालवीया, देखें वीडियो
Play icon00:22
Happy Mothers Day 2024: ਗੁਰਜੀਤ ਸਿੰਘ ਔਜਲਾ ਨੇ ਭਰਾ ਸੁੱਖ ਔਜਲਾ ਸਮੇਤ ਮਾਂ ਦਾ ਲਿਆ ਆਸ਼ੀਰਵਾਦ
Play icon00:53
Avneet Kaur Video: अवनीत कौर के भारी लहंगे लुक ने सोशल मीडिया पर मचाई धूम, खूब वायरल हो रहा वीडियो
Play icon00:15
Fire Video: नारनौल के लघु सचिवालय में लगी भीषण आग, वीडियो में देखें खौफनाक मंजर
Play icon00:24