21 June History: 21 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1991 – ਪੀ.ਵੀ. ਨਰਸਿਮਹਾ ਰਾਓ ਭਾਰਤ ਦੇ ਨੌਵੇਂ ਪ੍ਰਧਾਨ ਮੰਤਰੀ ਬਣੇ। 2004 – ਚੀਨ ਨੇ ਭਾਰਤ ਅਤੇ ਪਾਕਿਸਤਾਨ ਵਾਰਤਾ ਦਾ ਸਮਰਥਨ ਕੀਤਾ। 2009 – ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 2015 – ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। 2021 – ਭਾਰਤੀ ਕ੍ਰਿਕਟਰ ਰਜਿੰਦਰ ਗੋਇਲ, ਜਿਨ੍ਹਾਂ ਕ੍ਰਿਕਟ 'ਚ ਇੱਕ ਗੇਂਦਬਾਜ਼ ਵਜੋਂ ਆਪਣੀ ਖਾਸ ਪਛਾਣ ਬਣਾਈ ਸੀ ਦਾ ਦਿਹਾਂਤ।