1 June History: 1 ਜੂਨ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1874 – East India Company ਨੂੰ ਭੰਗ ਕਰ ਦਿੱਤਾ ਗਿਆ। 1930 – ਭਾਰਤ ਦੀ ਪਹਿਲੀ ਡੀਲਕਸ ਰੇਲਗੱਡੀ Deccan Queen ਨੂੰ ਬੰਬਈ ਵੀਟੀ ਅਤੇ ਪੁਣੇ ਵਿਚਕਾਰ ਪੇਸ਼ ਕੀਤਾ ਗਿਆ। 1964 – ਨਵਾਂ ਪੈਸਾ ਵਿੱਚੋਂ ਨਵਾਂ ਸ਼ਬਦ ਹਟਾ ਕੇ ਹੁਣ ਇਸਨੂੰ ਪੈਸਾ ਕਿਹਾ ਜਾਂਦਾ ਹੈ। 1992 – India ਅਤੇ Israel ਵਿਚਕਾਰ ਹਵਾਈ ਸਮਝੌਤਾ। 2005 – Apa Sherpa ਨੇ 15ਵੀਂ ਵਾਰ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ। 2020 – ਮਸ਼ਹੂਰ ਸੰਗੀਤਕਾਰ ਜੋੜੀ 'ਸਾਜਿਦ-ਵਾਜਿਦ' ਵਿੱਚੋਂ ਇੱਕ Wajid Khan ਦਾ ਦਿਹਾਂਤ।