videoDetails0hindi
ਕਲਾਸ 'ਚ ਸੌਂਣ ਲੱਗਿਆ ਸੀ ਬੱਚਾ ਪਰ ਹੋਇਆ ਕੁਝ ਅਜਿਹਾ... ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼
Bachche Ka video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਸ਼ਾਇਦ ਤੁਹਾਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਜਾਣ। ਇਸ ਪਿਆਰੇ ਅਤੇ ਮਜ਼ਾਕੀਆ ਵੀਡੀਓ ਵਿਚ ਕਲਾਸ 'ਚ ਮਾਸਟਰ ਦੇ ਪੜ੍ਹਦੇ ਹੋਏ ਇਕ ਛੋਟਾ ਲੜਕਾ ਨੀਂਦ ਦੀ ਝਪਕੀ ਲੈ ਰਿਹਾ ਹੈ। ਵੀਡੀਓ ਦੇਖ ਕੇ ਹਰ ਕਿਸੇ ਇਨਸਾਨ ਨੂੰ ਵੀ ਆਪਣੇ ਸਕੂਲ ਦੇ ਦਿਨ ਯਾਦ ਆ ਜਾਣਗੇ। ਵੇਖੋ ਇਸ ਵੀਡੀਓ ਵਿਚ ਉਸ ਤੋਂ ਬਾਅਦ ਮਾਸਟਰ ਉਸ ਬੱਚੇ ਨੂੰ ਕੀ ਕਹਿੰਦਾ ....