Bengaluru Opposition Meet: ਅੱਜ ਬੈਂਗਲੁਰੂ ਦੇ ਵਿਚ ਵਿਰੋਧੀ ਧਿਰਾਂ ਦੀ ਹਾਈਲੈਵਲ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ NDA ਵਿਰੋਧੀ 26 ਪਾਰਟੀਆਂ ਸ਼ਾਮਿਲ ਹੋਣਗੀਆਂ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵਿਓ ਮੌਜੂਦ ਹੋਣਗੇ। ਅੱਜ ਸਵੇਰੇ 11 ਵਜੇ ਵਿਰੋਧੀ ਧਿਰਾਂ ਦੀ ਹਾਈਲੈਵਲ ਬੈਠਕ ਹੋਵੇਗੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..