videoDetails0hindi

Amul Milk Price Increase: ਅਮੁਲ ਕੰਪਨੀ ਵਲੋਂ ਮੁੜ ਦੁੱਧ ਦੇ ਰੇਟ 'ਚ ਇਜ਼ਾਫਾ, 3 ਰੁਪਏ ਪ੍ਰਤੀ ਲੀਟਰ ਤੱਕ ਵਧੀ ਕੀਮਤ

Amul Milk Price Increase: ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਕੀਮਤ ਸੋਧ ਤੋਂ ਬਾਅਦ ਅਮੂਲ ਗੋਲਡ ਦੀਆਂ ਨਵੀਆਂ ਦਰਾਂ 66 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਅਮੂਲ ਤਾਜ਼ਾ 1 ਲੀਟਰ ਦੁੱਧ ਦੀ ਕੀਮਤ 54 ਰੁਪਏ, ਅਮੂਲ ਗਊ ਦੁੱਧ 1 ਲੀਟਰ ਦੀ ਕੀਮਤ 56 ਰੁਪਏ ਅਤੇ ਅਮੂਲ ਏ2 ਮੱਝ ਦੇ ਦੁੱਧ ਦੀ ਪ੍ਰਤੀ ਲੀਟਰ ਕੀਮਤ 70 ਰੁਪਏ ਹੋਵੇਗੀ।
0:47
0:52
0:56
0:39
8:40
1:1
0:23
4:32
2:10
0:35
3:14
1:6
0:44
0:41
0:34
0:34
1:21
0:49
0:37
0:45
1:57
0:40
5:49
2:10
1:8
4:31
4:45
1:1
3:27
0:58
Amul Milk Price Hike,amul milk price,Amul milk,amul milk price increase,Amul Milk new price,Amul Milk Price Hike Today,Milk price,milk price hike,Milk prices,Amul hikes milk prices,Amul,amul milk price hiked,amul price hike,amul gold price,amul milk price hike news,milk price hiked,Amul milk prices,milk prices hiked,amul taaza price,milk price increase,amul milk rate,milk price rise,