videoDetails0hindi
ਅਦਾਕਾਰਾ Madhuri Dixit ਨੇ ਕੀਤਾ ਆਨਲਾਇਨ ਵਾਇਰਲ Tum Tum ਟ੍ਰੈਂਡ 'ਤੇ ਜ਼ਬਰਦਸਤ ਡਾਂਸ, ਵਾਇਰਲ ਹੋਰਿਆ ਵੀਡੀਓ
ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਇੱਕ ਪ੍ਰਤਿਭਾਸ਼ਾਲੀ ਡਾਂਸਰ ਹੈ ਜਿਸਨੇ ਕਈ ਸਦਾਬਹਾਰ ਪ੍ਰਦਰਸ਼ਨ ਦਿੱਤੇ ਹਨ ਜੋ ਬਹੁਤ ਸਾਰੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ 'ਤੇ ਉੱਕਰੀਆਂ ਹੋਈਆਂ ਹਨ। ਹਾਲ 'ਚ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤਾ ਜਿਸਦੇ ਵਿਚ ਉਹ ਆਨਲਾਇਨ ਵਾਇਰਲ ਤੁਮ ਤੁਮ ਟ੍ਰੈਂਡ 'ਤੇ ਆਪਣੀ ਸ਼ਾਨਦਾਰ ਡਾਂਸ ਮੂਵਸ ਦਿਖਾਉਂਦੀ ਨਜ਼ਰ ਆ ਰਹੀ ਹੈ।