8 March History: 8 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1911 – ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਸੀ। 1985 – ਭਾਰਤੀ ਅਦਾਕਾਰ ਫਰਦੀਨ ਖਾਨ ਦਾ ਜਨਮ। 2006 – ਰੂਸ ਨੇ ਈਰਾਨ ਮੁੱਦੇ 'ਤੇ ਆਪਣਾ ਪ੍ਰਸਤਾਵ ਵਾਪਸ ਲਿਆ ਸੀ। 2009 – ਭਾਰਤ ਦੀ ਪ੍ਰਮੁੱਖ ਗੋਲਫਰ ਜੋਤੀ ਰੰਧਾਵਾ ਨੇ ਥਾਈਲੈਂਡ ਓਪਨ ਦਾ ਖਿਤਾਬ ਜਿੱਤਿਆ ਸੀ। 2018 – ਮੱਧ ਪ੍ਰਦੇਸ਼ 'ਚ ਭੋਪਾਲ-ਉਜੈਨ ਪੈਸੰਜਰ ਟਰੇਨ 'ਚ ਹੋਏ ਧਮਾਕੇ 'ਤੇ ISIS ਦਾ ਸ਼ੱਕ; ਦੇਸ਼ 'ਤੇ ISIS ਦਾ ਪਹਿਲਾ ਹਮਲਾ। 2018 – ਭਾਰਤ ਦੀ ਸੁਪਰੀਮ ਕੋਰਟ ਨੇ ਸ਼ਰਤੀਆ ਇੱਛਾ ਮੌਤ ਦੀ ਇਜਾਜ਼ਤ ਦਿੱਤੀ।