Advertisement
Videos Details/zeephh/zeephh1561281
Video ThumbnailPlay icon

7 February History: ਜਾਣੋ 7 ਫਰਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਕੀਤਾ ਗਿਆ ਸੀ ਮਸ਼ਹੂਰ ਬੋਰਡ ਗੇਮ ਮੋਨੋਪੋਲੀ (Business) ਨੂੰ ਕਾਪੀਰਾਈਟ

7 february History: 7 ਫਰਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1937 – ਅੱਜ ਦੇ ਦਿਨ ਮਸ਼ਹੂਰ ਬੋਰਡ ਗੇਮ ਮੋਨੋਪੋਲੀ ਨੂੰ ਕਾਪੀਰਾਈਟ ਕੀਤਾ ਗਿਆ ਸੀ ਜਿਸਨੂੰ ਭਾਰਤ 'ਚ ਬਿਜ਼੍ਨੇਸ ਵਜੋਂ ਜਾਣਿਆ ਜਾਂਦਾ ਹੈ। 1947 – ਬ੍ਰਿਟੇਨ, ਅਮਰੀਕਾ ਅਤੇ ਰੂਸ ਨੇ ਦੂਜੇ ਵਿਸ਼ਵ ਯੁੱਧ ਦੇ ਅੰਤਿਮ ਪੜਾਅ 'ਤੇ ਚਰਚਾ ਕੀਤੀ। 1993 – ਭਾਰਤ ਦਾ ਮਸ਼ਹੂਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਜਨਮ। 2003 – ਫਰਾਂਸੀਸੀ ਪ੍ਰਧਾਨ ਮੰਤਰੀ ਜੀਨ ਪੀਅਰੇ ਰਾਫਰਿਨ ਭਾਰਤ ਦੇ ਦੌਰੇ 'ਤੇ ਨਵੀਂ ਦਿੱਲੀ ਪਹੁੰਚੇ ਸੀ। 2009 – ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਮਹਾਰਾਸ਼ਟਰ ਦੇ ਰਾਜਪਾਲ, ਐਸ.ਸੀ. ਜਮੀਰ ਦੁਆਰਾ ਡੀ.ਲਿਟ ਦੀ ਉਪਾਧੀ ਪ੍ਰਦਾਨ ਕੀਤੀ ਗਈ। 2022 – ਭਾਰਤੀ ਫਿਲਮ ਅਤੇ ਛੋਟੇ ਪਰਦੇ ਦਾ ਅਦਾਕਾਰ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ।

ਬਜਟ 2025: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਬਜਟ 'ਤੇ ਦਿੱਤੀ ਇਹ ਪ੍ਰਤੀਕਿਰਿਆ
Play icon00:58
ਕਬਾੜ ਵੇਚਕੇ ਖਰੀਦੀ ਸੀ ਲਾਟਰੀ, ਨਿੱਕਲ ਗਿਆ ਹਜ਼ਾਰਾਂ ਰੁਪਏ ਦਾ ਇਨਾਮ
Play icon02:51
ਬਜਟ 2025: ਸਾਨੂੰ ਬਜਟ ਤੋਂ ਕੋਈ ਉਮੀਦ ਨਹੀਂ ਹੈ- ਜੈਰਾਮ ਰਮੇਸ਼
Play icon01:20
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਏ
Play icon00:48
Podcast With Ravneet Singh Brar: ਚੰਗੀ ਨੌਕਰੀ ਕਰਨ ਦੇ ਬਜਾਏ MBA ਪਾਸ ਕਿਉਂ ਨੌਜਵਾਨ ਬਣਿਆਂ ਕਿਸਾਨ?
Play icon33:36
ਡਾ. BR ਅੰਬੇਡਕਰ ਮੂਰਤੀ ਨਾਲ ਛੇੜਛਾੜ ਮਾਮਲੇ ‘ਚ ਮਿਲਿਆ 5 ਦਿਨ ਦਾ ਰਿਮਾਂਡ
Play icon02:31
ਬਜਟ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ- ਪ੍ਰਧਾਨ ਮੰਤਰੀ ਮੋਦੀ
Play icon02:10
ANTF ਨੂੰ ਨਸ਼ੇ ਖਿਲਾਫ ਮਿਲੀ ਕਾਮਯਾਬੀ, ਵੱਖ-ਵੱਖ ਮਾਮਲਿਆਂ 'ਚ 2 ਨਸ਼ਾ ਤਸਕਰ ਕਾਬ
Play icon00:52
 ਬੱਸਾਂ ਦੀਆਂ ਬਾਡੀਆਂ ਨੂੰ ਲੈ ਕੇ ਮੰਤਰੀ ਲਾਲਜੀਤ ਭੁੱਲਰ ਦਾ ਬਿਆਨ ਆਇਆ ਸਹਾਮਣੇ
Play icon04:25
ਅੰਮ੍ਰਿਤਸਰ ਪੁਲਿਸ ਨੇ ਤੇਜ਼ ਰਫ਼ਤਾਰ ਵਾਹਨਾਂ ਦੇ ਕੱਟੇ ਚਲਾਨ
Play icon01:32
AAP ਵਰਕਰ ਚੇਤਨ ਤਿਵਾੜੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਪੰਜਾਬ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵੀ ਮੌਕੇ 'ਤੇ ਸਨ ਮੌਜੂਦ
Play icon05:44
Mahakumbh 2025: 'द ग्रेट खली' ने महाकुंभ मेले में लगाई पवित्र डुबकी, लोगों की भीड़ ने घेरा
Play icon00:57
ਸਮਰਾਲਾ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਪਿਸਤੌਲ ਦੀ ਨੌਕ ਉੱਤੇ ਪੈਟਰੋਲ ਪੰਪ 'ਤੇ ਕੀਤੀ ਲੁੱਟ
Play icon01:36
Isha Malviya के 'Uyi Amma' गाने पर डांस मूव्स ने किया फैंस को हैरान, देखें वीडियो
Play icon01:12
ਨਿਸ਼ਾਨ ਸਾਹਿਬ ‘ਤੇ ਚੋਲਾ ਚੜ੍ਹਾ ਰਿਹਾ ਸੇਵਾਦਾਰ ਤਾਰ ਟੁੱਟਣ ਕਾਰਨ ਹੇਠਾਂ ਡਿੱਗਿਆ, ਮੌਤ
Play icon02:06
ਸਿਨੇਮਾ ਆਮ ਲੋਕਾਂ ਦੀ ਜ਼ਿੰਦਗੀ ਨੂੰ ਕਿਵੇਂ ਕਰਦਾ ਹੀ ਪ੍ਰਭਾਵਿਤ, AI ਦਾ ਆਉਣਾ ਇਨਸਾਨ ਲਈ ਫ਼ਾਇਦਾ ਜਾਂ ਨੁਕਸਾਨਦਾਇਕ ?
Play icon28:51
ਚੋਰੀ ਕਰਦਾ ਕੈਮਰਿਆਂ 'ਚ ਕੈਦ ਹੋਇਆ ਚੋਰ, ਵੀਡੀਓ ਬਣਦੀ ਵੇਖ ਮਾਰੀ ਚੌਥੀ ਮੰਜ਼ਿਲ ਤੋਂ ਛਾਲ
Play icon04:15
ਚਾਈਨਾ ਡੋਰ ਦਾ ਕਹਿਰ ਜਾਰੀ, ਚੀਨੀ ਡੋਰ ਵਿੱਚ ਉਲਝ ਕੇ ਹੋ ਗਿਆ ਐਕਸੀਡੈਂਟ
Play icon02:15
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ EC ਦੀ ਰੇਡ
Play icon03:06
ਦੋ ਸਕੇ ਭਰਾ ਨਕਲੀ CBI ਤੇ ਪੁਲਿਸ ਮੁਲਾਜ਼ਮ ਬਣੇ ਲੋਕਾਂ ਨਾਲ ਮਾਰਦੇ ਸੀ ਠੱਗੀ
Play icon06:01
ਬਰਨਾਲਾ ਦੀਆਂ ਔਰਤਾਂ ਨੇ ਚਾਈਨਾ ਡੋਰ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ
Play icon05:03
Ranji Trophy 2025: विराट कोहली की वापसी से अरुण जेटली स्टेडियम में उमड़ी भीड़
Play icon00:43
Neil Garg News: ਚੰਡੀਗੜ੍ਹ ਮੇਅਰ ਦੀ ਚੋਣ ਨਤੀਜੇ ਮਗਰੋਂ 'ਆਪ' ਆਗੂ ਨੀਲ ਗਰਗ ਨੇ ਕਾਂਗਰਸ ਨੂੰ ਕਹੀ ਵੱਡੀ ਗੱਲ
Play icon01:08
Mansa News: ਮਾਨਸਾ ਜੁਡੀਸ਼ੀਅਲ 'ਚ ਚਪੜਾਸੀ ਦੀਆਂ 8 ਅਸਾਮੀਆਂ ਲਈ 3700 ਨੌਜਵਾਨ ਪੁੱਜੇ
Play icon01:58
Ludhiana Accident: ਲੁਧਿਆਣਾ ਵਿੱਚ ਡਿਵਾਈਡਰ ਟੱਪ ਕੇ ਕਾਰ ਨੇ ਹੋਰ ਗੱਡੀਆਂ ਨੂੰ ਮਾਰੀ ਟੱਕਰ
Play icon02:35
Chandigarh Mayor Election Result: ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਬਣੀ
Play icon01:16
Sultanpur Lodhi News: ਨਵੀਂ ਬਣੀ ਸੜਕ ਉਪਰ ਸੀਵਰੇਜ ਦਾ ਪਾਣੀ ਖੜ੍ਹਨ ਕਾਰਨ ਸਵਾਲ ਕੀਤੇ ਖੜ੍ਹੇ
Play icon02:21
Mahatma Gandhi Death Anniversary 2025: प्रधानमंत्री नरेंद्र मोदी ने महात्मा गांधी को श्रद्धांजलि अर्पित की
Play icon01:14
Ludhiana News: ਮੇਅਰ ਦੀ ਚੋਣ ਤੋਂ ਪਹਿਲਾਂ ਲੁਧਿਆਣਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਕਾਂਗਰਸੀ ਕੌਂਸਲਰ
Play icon04:08
Hollywood ਵਾਲਿਆਂ ਨੂੰ ਕਿਵੇਂ ਪੰਜਾਬ ਲੈਕੇ ਆਏ ਦਰਸ਼ਨ ਔਲਖ? ZEE Podcast 'ਚ ਔਲਖ ਦੀ ਜ਼ਿੰਦਗੀ ਨਾਲ ਜੁੜਿਆ ਹਰ ਕਿੱਸਾ
Play icon35:33