Advertisement
Videos Details/zeephh/zeephh1516209
Video ThumbnailPlay icon

6 january History: ਜਾਣੋ 6 ਜਨਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ 6 ਸਾਲ ਪਹਿਲਾਂ ਹੋਇਆ ਸੀ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਦਿਹਾਂਤ

6 january History: 6 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1664 – ਛਤਰਪਤੀ ਸ਼ਿਵਾਜੀ ਮਹਾਰਾਜ ਨੇ ਸੂਰਤ 'ਤੇ ਹਮਲਾ ਕੀਤਾ। 1929 – ਮਦਰ ਟੈਰੇਸਾ ਭਾਰਤ ਵਿੱਚ ਅਣਗੌਲੇ ਅਤੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਕਲਕੱਤਾ (ਹੁਣ ਕੋਲਕਾਤਾ) ਵਾਪਸ ਪਰਤੀ। 1959 – ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਕਪਿਲ ਦੇਵ ਦਾ ਜਨਮ। 2002 – ਭਾਰਤ ਨੇ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਜਾਸੂਸੀ ਜਹਾਜ਼ ਨੂੰ ਮਾਰ ਗਿਰਾਇਆ। 2003 – ਰੂਸ ਨੇ ਸੰਯੁਕਤ ਰਾਸ਼ਟਰ ਦੀ ਇਜਾਜ਼ਤ ਤੋਂ ਬਿਨਾਂ ਇਰਾਕ ਵਿਰੁੱਧ ਫੌਜੀ ਕਾਰਵਾਈ 'ਤੇ ਅਮਰੀਕਾ ਨੂੰ ਚੇਤਾਵਨੀ ਦਿੱਤੀ। 2010 – ਨਵੀਂ ਦਿੱਲੀ ਵਿੱਚ ਮੈਟਰੋ ਰੇਲ ਦੇ ਯਮੁਨਾ ਬੈਂਕ-ਆਨੰਦ ਵਿਹਾਰ ਸੈਕਸ਼ਨ ਦਾ ਸੰਚਾਲਨ ਸ਼ੁਰੂ ਹੋਇਆ। 2012 – ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਆਤਮਘਾਤੀ ਹਮਲੇ 'ਚ 26 ਲੋਕਾਂ ਦੀ ਮੌਤ ਤੇ 63 ਜ਼ਖਮੀ ਹੋਏ। 2017 – ਹਿੰਦੀ ਫਿਲਮਾਂ ਦਾ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਦਿਹਾਂਤ।

Podcast with Gurleen Puri: ਵਿਆਹੁਤਾ ਜ਼ਿੰਦਗੀ ਬਾਰੇ ਮਿਸ ਪੰਜਾਬ' ਨੇ ਕੀਤੀਆਂ ਖੁੱਲ੍ਹ ਕੇ ਗੱਲਾਂ, ਮੁੰਡੇ ਕੁੜੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ
Play icon34:12
Faridkot News: ਵੇਖੋ ਕਿਵੇਂ ਛੱਤ ਉੱਤੋਂ ਦੀ ਆ ਕੇ ਦੁਕਾਨ ਖਾਲੀ ਕਰ ਗਏ ਚੋਰ, ਸੀਸੀਟੀਵੀ ਤਸਵੀਰਾਂ ਆਈਆਂ ਸਹਾਮਣੇ
Play icon03:21
ਲੋਕਾਂ ਨਾਲ ਉੱਚੀ ਆਵਾਜ਼ 'ਚ ਗੱਲ ਕਰ ਰਹੇ SDM ਨੂੰ MLA ਸੁਖਵਿੰਦਰ ਕੋਟਲੀ ਨੇ ਪਾਈ ਚੰਗੀ ਝਾੜ
Play icon02:28
ਅਣਪਛਾਤਿਆਂ ਨੇ ਘਰ 'ਚ ਵੜ ਕੇ ਕੀਤੀ, ਭੰਨਤੋੜ ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
Play icon02:23
ਵੇਖੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਉਹ ਟਰਾਲੀ ਜਿਦੇ 'ਚ ਰਹਿਣਗੇ ਜਗਜੀਤ ਡੱਲੇਵਾਲ
Play icon01:03
अस्पताल से छुट्टी मिलने के बाद Saif Ali Khan लौटे घर
Play icon00:38
Gautam Adani ने किया प्रयागराज का दौरा, त्रिवेणी संगम पर की प्रार्थना
Play icon04:27
Amritsar News: ਗਣਤੰਤਰ ਦਿਵਸ ਨੂੰ ਲੈ ਕੇ ਏਡੀਜੀਪੀ ਏਐਸ ਰਾਏ ਨੇ ਅੰਮ੍ਰਿਤਸਰ ਸ਼ਹਿਰ ਦਾ ਕੀਤਾ ਦੌਰਾ
Play icon02:15
Kulhad Pizza Couple ਦੀ ਵਾਈਰਲ ਹੋ ਰਹੀ ਨਵੀਂ ਵੀਡੀਓ, Comments ਦਾ ਆਇਆ ਹੜ੍ਹ
Play icon01:08
Congress Protest: ਡਾ. ਅੰਬੇਡਕਰ ਉਤੇ ਟਿੱਪਣੀ ਕਰਨ ਉਤੇ ਕਾਂਗਰਸ ਵੱਲੋਂ ਰੋਸ ਮਾਰਚ
Play icon03:46
Ravneet Bittu: ਰਵਨੀਤ ਬਿੱਟੂ ਨੇ ਕੇਂਦਰੀ ਮੰਤਰੀ ਹਰਦੀਪ ਪੂਰੀ ਦੀ ਤੁਲਨਾ ਰੋਹੰਗੀਆਂ ਨਾਲ ਕਰਨ ਦੀ ਕੀਤੀ ਨਿਖੇਧੀ
Play icon01:35
Chandigarh News: ਸੁਨੈਨਾ ਜੈਨ ਦਾ ਕਾਵਿ ਸੰਗ੍ਰਹਿ 'ਦਿ ਪੈਚਵਰਕ ਕੁਇਲਟ' ਕਿਤਾਬ ਰਿਲੀਜ਼
Play icon01:51
Chandigarh News: ਵੱਕਾਰੀ ਮਾਕਾ ਟਰਾਫੀ ਦਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਨਿੱਘਾ ਸਵਾਗਤ
Play icon03:33
Jagjit Singh Dallewal: ਜਗਜੀਤ ਸਿੰਘ ਡੱਲੇਵਾਲ ਨੇ ਮੋਰਚੇ ਉਤੇ ਡਟੇ ਨੌਜਵਾਨਾਂ ਦੀ ਹਿੰਮਤ ਦੀ ਕੀਤੀ ਤਾਰੀਫ
Play icon12:19
Kangana Ranaut: ਐਮਰਜੈਂਸੀ ਫਿਲਮ ਤੋਂ ਵਿਰੋਧ ਤੋਂ ਬਾਅਦ ਕੰਗਨਾ ਰਣੌਤ ਦਾ ਵੱਡਾ ਬਿਆਨ
Play icon01:24
Farmers Protest: ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਦੀ ਰਣਨੀਤੀ ਉਲੀਕੀ
Play icon03:04
Manali Winter Carnival: मनाली विंटर कार्निवाल का आगाज, पांच दिन मनाली में रहेगी खूब रौनक
Play icon02:01
Gurdaspur News: ਗੁਰਦਾਸਪੁਰ 'ਚ ਹੁਸ਼ਿਆਰ ਲੜਕੀਆਂ ਦੀਆਂ ਫ਼ੋਟੋਆਂ 'ਪਿੰਕ ਵਾਲ ਆਫ਼ ਫੇਮ' 'ਤੇ ਲਗਾਈਆਂ
Play icon01:04
Faridkot News: ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵੱਲੋਂ ਨੋਟਿਸ ਜਾਰੀ
Play icon03:08
Gurdaspur News: ਚਾਈਨਾ ਡੋਰ ਕਾਰਨ ਜਾਨ ਜਾਣ ਲਈ ਹੱਤਿਆ ਦਾ ਕੇਸ ਦਰਜ ਕਰਨ ਦੇ ਨਹੀਂ ਕੋਈ ਆਦੇਸ਼-ਡੀਸੀ ਊਮਾ ਸ਼ੰਕਰ ਗੁਪਤਾ
Play icon02:07
Bathinda Clash News: ਕਿਸਾਨਾਂ ਤੇ ਪੁਲਿਸ ਨੇ ਇੱਕ ਦੂਜੇ ਉਥੇ ਵਰ੍ਹਾਈਆਂ ਲਾਠੀਆਂ; ਬਠਿੰਡਾ ਵਿੱਚ ਹੋਇਆ ਟਕਰਾਅ
Play icon01:02
Sultanpuri Lodhi: ਪੁਲਿਸ ਦੀ ਕਾਰਵਾਈ ਤੋਂ ਖੁਸ਼ ਹੋਏ ਕਸ਼ਮੀਰੀ ਲੋਕਾਂ ਨੇ ਲਾਏ ਜ਼ਿੰਦਾਬਾਦ ਦੇ ਨਾਰੇ
Play icon02:07
Ajnala News: ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ 'ਚ ਲੁੱਟ, ਵੇਖੋ CCTV
Play icon03:42
Akali Dal Membership: ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿੱਪ ਹਾਸਲ ਕੀਤੀ
Play icon01:42
Farmer Protest: ਸਰਵਨ ਸਿੰਘ ਪੰਧੇਰ ਨੇ ਅੰਦੋਲਨ ਦੀ ਅਗਲੀ ਰਣਨੀਤੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Play icon02:25
Panchkula News: ਪੰਚਕੂਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 23 ਲੱਖ ਰੁਪਏ ਦੀ ਠੱਗੀ ਮਾਮਲੇ ਦਾ ਮਾਮਲਾ
Play icon01:00
Jalalabad News: ਨਸ਼ਾ ਤਸਕਰ ਕਾਬੂ, ਮੁਲਜ਼ਮ ਕੋਲੋ 2 ਕਿਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ
Play icon00:27
Nabha News: ਨੌ ਸਾਲ ਦੇ ਮਾਸੂਮ ਨੂੰ ਨੋਚ-ਨੋਚ ਕੇ ਖਾ ਗਏ 15 ਕੁੱਤੇ, ਮਾਂ-ਪਿਓ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Play icon03:43
Mahakumbh Fire: ਮਹਾਂਕੁੰਭ ‘ਚ ਭਿਆਨਕ ਅੱਗ, ਬਹੁਤ ਸਾਰੇ ਤੰਬੂ ਸੜ ਕੇ ਸੁਆਹ
Play icon01:59
CM ਮਾਨ ਦਾ ਵੱਡਾ ਐਲਾਨ...ਦੱਸਿਆ ਮਹਿਲਾਵਾਂ ਨੂੰ ਕਦੋਂ ਮਿਲਣਗੇ 1100 ਰੁਪਏ
Play icon02:10