videoDetails0hindi

ਜਲਦ ਹੋਵੇਗਾ ਸੰਗਰੂਰ ਰੇਲਵੇ ਸਟੇਸ਼ਨ ਦਾ ਨਵੀਨੀਕਰਨ, ਪਲੇਟਫਾਰਮ 'ਤੇ ਮਿਲੇਗੀ ਮੁਫ਼ਤ WIFI ਦੀ ਸੁਵਿਧਾ

ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਸੰਗਰੂਰ ਰੇਲਵੇ ਸਟੇਸ਼ਨ ਉਨ੍ਹਾਂ 29 ਸਟੇਸ਼ਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਭਾਰਤ ਸਰਕਾਰ ਵੱਲੋਂ ਨਵੀਨੀਕਰਨ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ਦੇ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਅਤਿ-ਆਧੁਨਿਕ ਬਣਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਰੇਲਵੇ ਸਟੇਸ਼ਨ 'ਤੇ 5ਜੀ ਵਾਈ-ਫਾਈ ਦੀ ਸਹੂਲਤ ਮੁਫਤ ਮਿਲੇਗੀ। ਇਸ ਦੇ ਨਾਲ ਹੀ ਪਲੇਟਫਾਰਮ ਨੂੰ ਲੰਬਾ ਅਤੇ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਯਾਤਰੀਆਂ ਲਈ ਏਅਰ ਕੰਡੀਸ਼ਨਡ ਵੇਟਿੰਗ ਰੂਮ ਅਤੇ ਸਾਫ਼ ਬਾਥਰੂਮ ਦਾ ਪ੍ਰਬੰਧ ਕੀਤਾ ਜਾਵੇਗਾ।
0:50
1:40
0:55
2:26
3:53
5:15
0:49
3:53
7:26
7:39
14:49
1:7
0:33
0:54
0:47
1:18
7:8
4:19
1:4
6:38
2:57
0:29
0:55
6:12
0:47
2:43
3:46
3:21
5:12
1:35
railway stations renovation in punjab,punjab railway stations renovation,renovation of sangrur railway station,renovation of 29 railway stations punjab,29 punjab railway stations to be renovated,29 punjab railway stations to be renovae by central government,Latest Punjab News,Latest Punjabi News,Latest News,ਸੰਗਰੂਰ ਰੇਲਵੇ ਸਟੇਸ਼ਨ,ਸੰਗਰੂਰ,ਪੰਜਾਬ ਵਿੱਚ ਰੇਲਵੇ ਸਟੇਸ਼ਨਾਂ ਦੀ ਮੁਰੰਮਤ,ਪੰਜਾਬ ਰੇਲਵੇ ਸਟੇਸ਼ਨਾਂ ਦੀ ਮੁਰੰਮਤ,ਸੰਗਰੂਰ ਰੇਲਵੇ ਸਟੇਸ਼ਨ ਦੀ ਮੁਰੰਮਤ,ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਦੀ ਮੁਰੰਮਤ,ਪੰਜਾਬ ਦੇ 29 ਰੇਲਵੇ ਸਟੇਸ਼ਨਾਂ ਦੀ ਮੁਰੰਮਤ,ਕੇਂਦਰ ਸਰਕਾਰ ਵੱਲੋਂ 29 ਪੰਜਾਬ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ,ਤਾਜ਼ਾ ਪੰਜਾਬ ਖ਼ਬਰਾਂ,ਤਾਜ਼ਾ ਪੰਜਾਬੀ ਖ਼ਬਰਾਂ,ਤਾਜ਼ਾ ਖ਼ਬਰਾਂ,