Advertisement
Videos Details/zeephh/zeephh1498860
Video ThumbnailPlay icon

24 December History: ਜਾਣੋ 24 ਦਸੰਬਰ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

24 December History: 24 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1524 – ਯੂਰਪ ਤੋਂ ਭਾਰਤ ਤੱਕ ਸਮੁੰਦਰੀ ਰਸਤੇ ਦੀ ਖੋਜ ਕਰਨ ਵਾਲੇ ਪੁਰਤਗਾਲੀ ਖੋਜੀ ਵਾਸਕੋ ਡੀ ਗਾਮਾ ਦੀ ਕੋਚੀ (ਭਾਰਤ) ਵਿੱਚ ਮੌਤ ਹੋਈ ਸੀ। 1704 – ਚਮਕੌਰ ਗੜ੍ਹੀ ਵਿਖੇ ਹੋਰ ਸਿੱਖਾਂ ਦੀ ਸ਼ਹਾਦਤ। 1921 – ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੁਆਰਾ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। 1959 – ਭਾਰਤੀ ਅਭਿਨੇਤਾ ਅਨਿਲ ਕਪੂਰ ਦਾ ਜਨਮ। 1963 – ਭਾਰਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਸੀ ਰਾਜੂ ਸ਼੍ਰੀਵਾਸਤਵ ਦਾ ਜਨਮ। 1989 – ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਦੇਸ਼ ਦਾ ਪਹਿਲਾ ਮਨੋਰੰਜਨ ਪਾਰਕ 'ਐਸਲ ਵਰਲਡ' ਖੋਲ੍ਹਿਆ ਗਿਆ ਸੀ। 1997 – ਭਾਰਤੀ ਟਰੈਕ ਅਤੇ ਫੀਲਡ ਅਥਲੀਟ, ਪ੍ਰਤੀਯੋਗੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਜਨਮ। 2000 – ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਸੀ। 2002 – ਸ਼ਾਹਦਰਾ ਤੀਸ ਹਜ਼ਾਰੀ ਲਾਈਨ ਤੋਂ ਦਿੱਲੀ ਮੈਟਰੋ ਦਾ ਉਦਘਾਟਨ ਕੀਤਾ ਗਿਆ। 2007 – ਮੰਗਲ ਗ੍ਰਹਿ ਦੇ ਭੇਦ ਖੋਜਣ ਲਈ ਯੂਰਪੀ ਪੁਲਾੜ ਏਜੰਸੀ ਯਾਨ ਮੰਗਲ ਗ੍ਰਹਿ ਨੇ ਮੰਗਲ ਗ੍ਰਹਿ ਦੇ ਪੰਧ ਵਿੱਚ ਆਪਣੇ ਚਾਰ ਹਜ਼ਾਰ ਚੱਕਰ ਪੂਰੇ ਕੀਤੇ। 2014 – ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ।

Chandigarh Fire News: ਚੰਡੀਗੜ੍ਹ ਦੇ ਸਾਰੰਗਪੁਰ ਦੀ ਫਰਨੀਚਰ ਮਾਰਕੀਟ 'ਚ ਲੱਗੀ ਅੱਗ; ਲੱਖਾਂ ਰੁਪਏ ਦਾ ਨੁਕਸਾਨ
Play icon00:10
Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਵਸੂਲੀ ਜਾ ਰਹੀ ਸਵੈ ਇੱਛਾ ਪਰਚੀ
Play icon03:51
Ferozepur Weather: ਫਿਰੋਜ਼ਪੁਰ ਵਿੱਚ ਸਵੇਰੇ ਸੰਘਣੀ ਧੁੰਦ ਦੀ ਚਾਦਰ ਛਾਈ; ਜਨਜੀਵਨ ਪ੍ਰਭਾਵਿਤ
Play icon00:34
Kisan Andolan 2.0: ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਕੀਤੇ ਜਾਣਗੇ ਵੱਡੇ ਐਲਾਨ-ਸਰਵਣ ਸਿੰਘ ਪੰਧੇਰ
Play icon02:03
Farmer Protest: ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ 111 ਕਿਸਾਨਾਂ ਚੋ 3 ਦੀ ਸਿਹਤ ਵਿਗੜੀ
Play icon01:02
ਆਪਣੇ ਵਿਦਿਅਕ ਅਦਾਰਿਆਂ, ਅਧਿਆਪਕਾਂ, ਵਿਦਿਆਰਥੀਆਂ ਨੂੰ 'SUBHASH CHANDRA SHOW' ਦਾ ਫਾਇਦਾ ਪਹੁੰਚਾਉਣ ਲਈ ਸੱਦਾ ਭੇਜੋ
Play icon00:18
Podcast with Dr Santosh Kumar: ਜੋ ਔਰਤਾਂ ਵਾਰ- ਵਾਰ ਪਿਸ਼ਾਬ ਜਾਂਦੀਆਂ; ਹੁਣੇ ਹੋ ਜਾਓ ਸਾਵਧਾਨ, ਕਿਤੇ ਤੁਹਾਨੂੰ ਵੀ ਤਾਂ ਨਹੀਂ ਇਹ ਵੱਡੀ ਬਿਮਾਰੀ?
Play icon14:35
Tarn Taran News: ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਮੁੰਡਿਆਂ ਨੇ ਲੁੱਟਿਆ ਮੈਡੀਕਲ ਸਟੋਰ
Play icon01:30
SP Singh Oberoi: ਜੌਰਜੀਆ ਹਾਦਸੇ 'ਚ ਜਾਨ ਗਵਾਉਣ ਵਾਲੇ ਪਰਿਵਾਰ ਦੀ 6 ਸਾਲਾ ਧੀ ਨੂੰ SP Singh Oberoi ਨੇ ਬਣਾਇਆ ਦੋਹਤੀ
Play icon17:41
Amritsar Loot: ਹਾਦਸੇ 'ਚ ਜ਼ਖ਼ਮੀ ਹੋਏ ਕਾਰੋਬਾਰੀ ਦੀ ਜੇਬ੍ਹ ਚੋਂ ਮਦਦ ਕਰਨ ਆਏ ਵਿਅਕਤੀ ਨੇ ਹੀ ਉਡਾਏ ਲੱਖਾਂ ਰੁਪਏ
Play icon02:59
Parminder Singh Pinky: 2027 'ਚ ਕੌਣ ਹੋਵੇਗਾ ਕਾਂਗਰਸ ਦਾ CM ਫੇਸ, ਸੁਣੋ ਪਰਮਿੰਦਰ ਸਿੰਘ ਪਿੰਕੀ ਤੋਂ ਅੰਦਰਲੀਆਂ ਗੱਲਾਂ!
Play icon24:07
Batala Fire News: ਅੱਧੀ ਰਾਤ ਨੂੰ ਜਨਰਲ ਸਟੋਰ 'ਚ ਲੱਗੀ ਅੱਗ, ਕਰੋੜਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Play icon01:30
Lyricist Gurbinder Maan:  ਅੱਜਕੱਲ ਗਾਣੇ ਜ਼ਿਆਦਾ ਸਮੇਂ ਕਿਉਂ ਨੀ ਚੱਲਦੇ, ਨਛੱਤਰ ਗਿੱਲ ਸਣੇ ਹੋਰਨਾ ਸਿੰਗਰਾਂ ਦੇ ਗਾਣੇ ਲਿਖਣ ਵਾਲੇ ਗੀਤਕਾਰ ਨੇ ਖੋਲ੍ਹੇ ਵੱਡੇ ਭੇਦ
Play icon22:44
ZEE ਰੀਅਲ ਹੀਰੋਜ਼ ਅਵਾਰਡਜ਼ 2025 ਵਿੱਚ 'ਰੀਅਲ ਹੀਰੋਜ਼ ਆਫ਼ ਇੰਡੀਆ' ਨੂੰ ਕੀਤਾ ਗਿਆ ਸਨਮਾਨਿਤ
Play icon03:00
Ruldu Singh Mansa: ਜਾਣੋ ਕਿਉਂ ਰੁਲਦੂ ਮਾਨਸਾ ਨੇ ਬਦਲਿਆ ਆਪਣੇ ਕਪੜਿਆਂ 'ਤੇ ਪੱਗ ਦਾ ਰੰਗ
Play icon00:32
National Sports Awards: विश्व शतरंज चैंपियन डी गुकेश को मिला मेजर ध्यानचंद खेल रत्न पुरस्कार, देखें वीडियो
Play icon01:03
National Sports Awards: राष्ट्रपति मुर्मू ने निशानेबाज मनु भाकर को खेल रत्न पुरस्कार से किया सम्मानित
Play icon00:58
Sri Muktsar Sahib: ਅੱਖਾਂ 'ਤੇ ਪੱਟੀ ਬੰਨ੍ਹ ਦਸਤਾਰ ਸਜਾ ਦਿੰਦਾ ਹੈ ਇਹ ਨੌਜਵਾਨ, ਦੇਖੋ ਵੀਡੀਓ
Play icon02:44
Delhi Weather: शीतलहरों के बीच शहर में छाई कोहरे की चादर
Play icon02:05
Shimla: 13 दिन का भ्रमण कर लौटे 'चिल्ड्रन ऑफ़ द स्टेट' बच्चों ने CM से की मुलाकात, देखें उनके ट्रिप का वीडियो
Play icon02:47
Jalandhar Firing Video: ਪੈਟਰੋਲ ਪੰਪ ਦੇ ਕਰਮਚਾਰੀ ਤੋਂ ਬਾਈਕ ਸਵਾਰਾਂ ਨੇ ਲੁੱਟਿਆ ਕੈਸ਼ ਅਤੇ ਚਲਾਈਆਂ ਗੋਲੀਆਂ
Play icon01:26
Amritsar Video: ਬੱਚਾ ਚੁੱਕ ਰਹੇ ਸ਼ਖਸ ਨੂੰ ਲੋਕਾਂ ਨੇ ਕੀਤਾ ਕਾਬੂ, ਕੁੱਟ ਕੁੱਟ ਬਣਾਇਆ ਮੋਰ
Play icon00:52
Snowfall Video: ਮਨਾਲੀ 'ਚ ਹੋਈ ਬਰਫਬਾਰੀ ਨੂੰ ਵੇਖ ਖੁਸ਼ ਹੋਏ ਸੈਲਾਨੀ, ਤਾਪਮਾਨ ਵਿੱਚ ਆਈ ਗਿਰਾਵਟ ਅਤੇ ਠੰਡ ਵਿੱਚ ਵਾਧਾ ਹੋਇਆ
Play icon03:01
Bhikhiwind Video Viral: ਪਿੰਡ ਦੇ ਸਮਸ਼ਾਨਘਾਟ 'ਚ ਸ਼ਰੇਆਮ ਨੌਜਵਾਨ ਵੇਚ ਰਹੇ ਨੇ ਚਿੱਟਾ, ਵੇਖੋ ਕਿਵੇਂ ਹੱਥਾਂ 'ਚ ਸਰਿਜਾਂ ਫੜ ਘੁੰਮ ਰਹੇ
Play icon01:03
Mandi Snowfall: ਪਹਾੜਾਂ 'ਤੇ ਮੁੜ ਸ਼ੁਰੂ ਹੋਈ ਬਰਫ਼ਬਾਰੀ, ਕਿਸਾਨਾਂ ਦੇ ਚਿਹਰੇ ਖਿੜੇ
Play icon01:11
Chamba Snowfall Video: पर्यटन नगरी डलहौजी में बिछी बर्फ की सफेद चादर
Play icon01:15
Kinnaur Snowfall: किन्नौर में बर्फबारी से मौसम हुआ सुहावना; सर्दी में इजाफा
Play icon00:10
Shimla Snowfall: शिमला में बर्फबारी से यातायात वाधित; देखें सड़कों का हाल
Play icon01:36
Surjit Kumar Jyani: ਡੱਲੇਵਾਲ ਸਾਹਿਬ ਦੀ ਜਾਨ ਬਹੁਤ ਕੀਮਤੀ; ਕਿਸਾਨ ਸੁਪਰੀਮ ਕੋਰਟ ਦਾ ਮੰਨਣ ਫੈਸਲਾ-ਸੁਰਜੀਤ ਕੁਮਾਰ ਜਿਆਣੀ
Play icon01:54
Manali Snowfall: हिमाचल प्रदेश में मौसम ने ली करवट; मनाली में भारी बर्फबारी
Play icon01:10