Advertisement
Videos Details/zeephh/zeephh1535254
Video ThumbnailPlay icon

19 january History: ਜਾਣੋ 19 ਜਨਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਵਿਰਾਟ ਕੋਹਲੀ ਬਣੇ ਸੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਕਪਤਾਨ

19 january History: 19 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1942 – 'ਦੂਜੇ ਵਿਸ਼ਵ ਯੁੱਧ' ਦੌਰਾਨ ਜਾਪਾਨ ਨੇ ਬਰਮਾ (ਮੌਜੂਦਾ ਮਿਆਂਮਾਰ) 'ਤੇ ਕਬਜ਼ਾ ਕਰ ਲਿਆ। 1966 – ਇੰਦਰਾ ਗਾਂਧੀ ਭਾਰਤ ਦੀ ਤੀਜੀ ਪ੍ਰਧਾਨ ਮੰਤਰੀ ਚੁਣੀ ਗਈ। 1986 – ਪਹਿਲਾ ਕੰਪਿਊਟਰ ਵਾਇਰਸ 'ਸੀ.ਬ੍ਰੇਨ' ਸਰਗਰਮ ਹੋਇਆ। 2004 – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਿੰਡ ਗਰੌਲਾ ਵਿੱਚ ਬੱਸ ਨਦੀ ਵਿੱਚ ਡਿੱਗਣ ਕਾਰਨ 21 ਲੋਕਾਂ ਦੀ ਮੌਤ ਹੋਈ ਸੀ। 2005 – ਸਾਨੀਆ ਮਿਰਜ਼ਾ ਲਾਅਨ ਟੈਨਿਸ ਦੇ 'ਆਸਟ੍ਰੇਲੀਆ ਓਪਨ' ਦੇ ਤੀਜੇ ਦੌਰ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। 2020 – ਭਾਰਤ ਨੇ ਪ੍ਰਮਾਣੂ ਹਮਲੇ ਦੇ ਸਮਰੱਥ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ। 2020 – ਵਿਰਾਟ ਕੋਹਲੀ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲਾ ਕਪਤਾਨ ਬਣਿਆ।

HRTC Workshop Fire Video: एचआरटीसी कार्यशाला में रखे टायरो में लगी भीषण आग
Play icon01:18
Darbar Sahib: ਧੁੰਦ 'ਚ ਘਿਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ, ਮਨਮੋਹਕ ਤਸਵੀਰਾਂ
Play icon02:04
Kultar Singh Sandhwan: ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੈ ਅਤੇ ਪੰਜਾਬ ਦਾ ਰਹੇਗਾ- ਕੁਲਤਾਰ ਸਿੰਘ ਸੰਧਵਾਂ
Play icon01:06
हिमाचल प्रदेश में कांग्रेस संगठन की नई कार्यकारिणी जल्द होगी गठित : सह प्रभारी चेतन चौहान
Play icon05:49
Fazilka Video: ਕਬਾੜ ਚੁੱਕਣ ਵਾਲੇ ਪ੍ਰਵਾਸੀ ਨਾਲ ਚਿੱਟਾ ਪੀਣ ਵਾਲਿਆਂ ਨੇ ਕੀਤੀ ਮਾੜੀ ! ਪੁਲਿਸ ਕਹਿੰਦੀ 'ਸ਼ਰਾਬੀ ਕਬਾਬੀ ਆ ਇਹ'
Play icon01:07
Amritsar Girl Video: ਅੰਮ੍ਰਿਤਸਰ ਦੀ ਧੀ ਨੇ ਤਲਵਾਰਬਾਜ਼ੀ ਤੇ ਮਾਰਸ਼ਲ ਆਰਟਸ 'ਚ ਮਾਰੀਆਂ ਮੱਲ੍ਹਾਂ ਪਰ ਮਜ਼ਬੂਰੀ ਕਰਕੇ ਹੁਣ ਲਾਣੀ ਪੈ ਰਹੀ ਰੇਹੜੀ
Play icon10:43
Gurdaspur Chor Video: ਚਿੱਟੇ ਦਿਨ ATM 'ਚ ਚੋਰੀ ਆਏ ਸੀ ਚੋਰ, ਲੋਕਾਂ ਨੇ ਬਾਹਰੋਂ ਮਾਰਤਾ ਸ਼ਟਰ
Play icon02:03
Raha की क्यूटनेस ने फिर जीता दिल, वायरल हुआ एक और वीडियो
Play icon00:33
Sapna Choudhary Video: खूबसूरत वादियों में मस्ती करती दिखीं हरियाणवी डांसर सपना चौधरी, दिखा कूल अंदाज
Play icon00:19
प्रधानमंत्री नरेंद्र मोदी का आंध्र प्रदेश के विशाखापत्तनम में किया गया भव्य स्वागत, देखें वीडियो
Play icon01:10
Himachal Video: घाटी में पर्याप्त मात्रा में बर्फबारी नहीं होने से किसान बागवानों की बढ़ी चिंता
Play icon01:08
Ice Skating Video: शिमला में फिर शुरू हुई आइस स्केटिंग, वीडियो देख आपका भी करेगा स्केटिंग करने का मन
Play icon00:27
Viral Video: बिलासपुर में पुरानी रंजिश के चलते शख्स को बेरमी से पिटा, वीडियो वायरल
Play icon01:17
Amritsar News: ਮਥੁਰਾ ਪੁਲਿਸ ਢੋਲ ਲੈ ਕੇ ਅੰਮ੍ਰਿਤਸਰ 'ਚ ਚੋਰ ਨੂੰ ਲੈਣ ਪੁੱਜੀ; ਵਰਿੰਦਾਵਨ 'ਚ ਹੋਈ ਚੋਰੀ ਨੂੰ ਲੈ ਕੇ ਲਗਾਇਆ ਨੋਟਿਸ
Play icon01:10
Gurdaspur News: ਇਨਸਾਫ ਲਈ ਟਾਵਰ ਉੱਤੇ ਚੜ੍ਹਿਆ ਨੌਜਵਾਨ, ਹੇਠਾਂ ਉਤਰਨ ਲਈ ਪੁਲਿਸ ਕਰ ਰਹੀ ਮਿੰਨਤਾਂ
Play icon02:57
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਹੰਗਾਮਾ, ਅੰਮ੍ਰਿਤਧਾਰੀ ਨੌਜਵਾਨ ਨੂੰ ਹਵਾਈ ਜਹਾਜ 'ਤੇ ਚੜ੍ਹਨ ਤੋਂ ਰੋਕਿਆ
Play icon05:40
Neel Garg News: ਕੇਂਦਰ ਸਰਕਾਰ ਚੰਡੀਗੜ੍ਹ ਉਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨਾ ਚਾਹੁੰਦੀ-ਨੀਲ ਗਰਗ
Play icon00:48
Arshdeep Kaler: ਰਾਜਪਾਲ ਦਾ ਐਡਵਾਇਜ਼ਰ ਦੀ ਬਜਾਏ ਮੁੱਖ ਸਕੱਤਰ ਲਗਾਉਣਾ ਪੰਜਾਬ ਮਾਰੂ ਫ਼ੈਸਲਾ-ਅਰਸ਼ਦੀਪ ਕਲੇਰ
Play icon02:04
Sarvan Singh Pandher: ਕਿਸਾਨਾਂ ਵੱਲੋਂ ਲੋਹੜੀ ਵਾਲੇ ਦਿਨ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜਨ ਦਾ ਐਲਾਨ
Play icon02:40
Nabha Weather: ਨਾਭਾ ਵਿੱਚ ਸੰਘਣੀ ਧੁੰਦ ਕਾਰਨ ਵਾਹਨ ਚਾਲਕ ਹੋਏ ਪਰੇਸ਼ਾਨ; ਦੇਖੋ ਹਾਲੋ-ਬੇਹਾਲ ਹੋਏ ਲੋਕ
Play icon01:19
Bathinda News: ਬਠਿੰਡਾ ਪੁਲਿਸ ਨੇ 106 ਚੋਰੀ ਹੋਏ ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ
Play icon03:18
Fazilka News: ਬੀਡੀਪੀਓ ਦਫਤਰ 'ਚ ਮਾਹੌਲ ਹੋਇਆ ਗਰਮ, ਮੌਕੇ 'ਤੇ ਪਹੁੰਚੇ ਵਿਧਾਇਕ ਨੇ BDPO ਨੂੰ ਕਿਹਾ 'ਇਨ੍ਹਾਂ ਨੂੰ ਸਮਝਾਅ ਲਓ...
Play icon02:38
Amritsar Chori News: ਸਸਕਾਰ 'ਤੇ ਜਾਣਾ ਪਿਆ ਮਹਿੰਗਾ ਦਿਨ-ਦਿਹਾੜੇ ਸੁਨਿਆਰੇ ਦੇ ਘਰ ਹੋਈ 70 ਲੱਖ ਦੀ ਚੋਰੀ
Play icon02:44
PGI Director: HMP ਵਾਇਰਸ 'ਤੇ PGI ਚੰਡੀਗੜ੍ਹ ਦੇ ਡਾਇਰੈਕਟਰ ਨੇ ਕੀਤੇ ਵੱਡੇ ਖੁਲਾਸੇ
Play icon09:56
Rasha Thandani ने रीक्रिएट किया Kiara Advani का मशहूर मोनोक्रोम लहंगा लुक
Play icon00:33
2 साल में कांग्रेस सरकार ने बंजार विधानसभा से किया भेदभाव, MLA सुरेंद्र शौरी ने किया खुला पत्र जारी
Play icon02:52
Chandigarh Protest: ਚੰਡੀਗੜ੍ਹ 'ਚ ਪ੍ਰਦਰਸ਼ਨਕਾਰੀਆਂ 'ਤੇ ਚੱਲੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ
Play icon02:44
Bipasha Basu की बेटी देवी ने प्यारे अंदाज में दी अपनी मां को जन्मदिन की बधाई, वायरल हुआ वीडियो
Play icon00:23
बर्फबारी के चलते फंसी HRTC की बस, लोगों ने फिसलन रोकने के लिए सड़कों पर डाली मिट्टी
Play icon01:47
Mahakumbh 2025: प्रयागराज शहर 13 जनवरी से 26 फरवरी तक महाकुंभ मेले की मेजबानी करेगा
Play icon01:21