Advertisement
Videos Details/zeephh/zeephh1529268
Video ThumbnailPlay icon

15 january History: ਜਾਣੋ 15 ਜਨਵਰੀ ਨੂੰ ਦੇਸ਼ - ਦੁਨੀਆ 'ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?

15 january History: 15 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1961 – ਪੰਜਾਬੀ ਭਾਸ਼ਾ ਦੇ ਲੋਕ ਅਤੇ ਪੌਪ ਸੰਗੀਤ ਨਾਲ ਜੁੜੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਸਨ ਸਰਦੂਲ ਸਿਕੰਦਰ ਦਾ ਜਨਮ। 1965 – ਭਾਰਤੀ ਖੁਰਾਕ ਨਿਗਮ ਦੀ ਸਥਾਪਨਾ। 1982 – ਭਾਰਤੀ ਅਭਿਨੇਤਾ ਨੀਲ ਨਿਤਿਨ ਮੁਕੇਸ਼ ਦਾ ਜਨਮ। 1998 – ਢਾਕਾ ਵਿੱਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਤਿਕੋਣੀ ਸੰਮੇਲਨ ਸ਼ੁਰੂ ਹੋਇਆ ਸੀ। 2010 – ਸਦੀ ਦਾ ਸਭ ਤੋਂ ਲੰਬਾ ਸੂਰਜ ਗ੍ਰਹਿਣ ਤਿੰਨ ਘੰਟਿਆਂ ਤੋਂ ਵੱਧ ਸਮੇਂ ਦੇ ਨਾਲ ਹੋਇਆ। 2012 – ਭਾਰਤ ਦੀ ਪਹਿਲੀ ਮਹਿਲਾ ਫੋਟੋ ਪੱਤਰਕਾਰ ਹੋਮਈ ਵਿਆਰਾਵਾਲਾ ਦਾ ਦਿਹਾਂਤ। 2020 – ਵਿਰਾਟ ਕੋਹਲੀ ਨੂੰ 'ਆਈਸੀਸੀ ਸਪਿਰਿਟ ਆਫ ਕ੍ਰਿਕਟ ਐਵਾਰਡ ਆਫ ਦਿ ਈਅਰ' ਲਈ ਚੁਣਿਆ ਗਿਆ ਸੀ। 2020 – ICC ਨੇ ਭਾਰਤੀ ਕ੍ਰਿਕਟ ਟੀਮ (ਸੀਮਤ ਓਵਰਾਂ ਦੇ ਫਾਰਮੈਟ) ਦੇ ਰੋਹਿਤ ਸ਼ਰਮਾ ਨੂੰ ਸਾਲ ਦੇ ਸਰਵੋਤਮ ਵਨਡੇ ਕ੍ਰਿਕਟਰ ਵਜੋਂ ਚੁਣਿਆ ਸੀ।

Kites Video Viral: ਨੌਜਵਾਨ ਨੇ ਪਤੰਗ ਉੱਤੇ ਲਗਾਏ 1.5 ਲੱਖ ਰੁਪਏ ਦੇ ਨੋਟ, ਦੇਖੋ ਵੀਡੀਓ
Play icon01:04
CM Mann on New Party: ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ 'ਤੇ CM ਭਗਵੰਤ ਮਾਨ ਦਾ ਬਿਆਨ
Play icon01:01
Amritsar News: ਗੰਦੇ ਭੋਜਪੁਰੀ ਗਾਣੇ ਲਗਾ ਪਤੰਗ ਉਡਾ ਰਹੇ ਸੀ ਪਰਵਾਸੀ, ਪੰਜਾਬੀ ਨੇ ਰੋਕਿਆ ਤਾਂ ਫੜ ਕੇ ਕਰ ਦਿੱਤਾ ਕੁਟਾਪਾ
Play icon04:58
Sultanpur News: ਨਗਰ ਕੀਰਤਨ ਦੌਰਾਨ ਗੁੰਡਾਗਰਦੀ, ਨਿਹੰਗ ਸਿੰਘਾਂ ਨਾਲ ਭਿੜੇ ਨੌਜਵਾਨ
Play icon02:23
Mirzapur Viral Video: ਮਿਰਜ਼ਾਪੁਰ ਵਿੱਚ ਕੁੜੀ ਨੇ ਕਿਰਾਏ ਪਿੱਛੇ ਆਟੋ ਡਰਾਈਵਰ ਨੂੰ ਕੁੱਟਿਆ, ਦੇਖੋ ਵੀਡੀਓ
Play icon01:25
PM मोदी ने नवी मुंबई के खारघर में ISKCON मंदिर का किया उद्घाटन
Play icon00:56
भाजपा सांसद Anurag Thakur ने 'दिल्ली शराब घोटाले' पर एक पोस्टर का किया अनावरण
Play icon03:12
Ludhiana News: ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਬਿਕਰਮ ਮਜੀਠੀਆ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Play icon01:40
Farmers Hunger Strike: ਖਨੌਰੀ ਬਾਰਡਰ ’ਤੇ ਕਾਲੇ ਚੋਲੇ ਪਾ ਕੇ ਮਰਨ ਵਰਤ ’ਤੇ ਬੈਠੇ 111 ਕਿਸਾਨ
Play icon01:29
Congress Office Inauguration: ਕਾਂਗਰਸ ਪਾਰਟੀ ਨੇ ਨਵੇਂ ਹੈਡਕੁਆਰਟਰ ਦਾ ਕੀਤਾ ਉਦਘਾਟਨ
Play icon02:20
Army Day 2025: भारतीय सेना ने 77वें सेना दिवस के अवसर पर किया रोबोट कुत्तों की परेड का प्रदर्शन
Play icon00:33
Sri Muktsar Sahib: ਮਾਘੀ ਮੇਲੇ ਦੌਰਾਨ ਝੂਲੇ 'ਚ ਹੱਥੋਪਾਈ ਕਰਦੇ ਹੋਏ ਨਹਿੰਗ ਸਿੰਘਾਂ ਤੇ ਨੌਜਵਾਨਾਂ ਦੀ ਵੀਡੀਓ ਵਾਇਰਲ
Play icon01:35
Nabha Weather: ਕੜਾਕੇ ਠੰਢ ਤੇ ਸੰਘਣੀ ਧੁੰਦ ਕਾਰਨ ਰੁਕੀ ਜ਼ਿੰਦਗੀ ਦੀ ਰਫਤਾਰ; ਫ਼ਸਲਾਂ ਲਈ ਲਾਹੇਵੰਦ
Play icon01:33
Varanasi News: ਮਹਾਂਕੁੰਭ 'ਤੇ ਲੱਖਾਂ ਸ਼ਰਧਾਲੂਆਂ ਨੇ ਲਗਾਈ ਸ਼ਰਧਾ ਦੀ ਡੁਬਕੀ; ਕੀਤੀ ਪੂਜਾ ਅਰਚਨਾ
Play icon02:43
Delhi Weather News: ਦਿੱਲੀ ਵਿੱਚ ਧੁੰਦ ਦੀ ਚਾਦਰ ਤੇ ਕੜਾਕੇ ਦੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ
Play icon01:03
Fatehgarh Sahib: ਧੀਆਂ ਨੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਉਣ ਦਾ ਹੱਕ ਦੇਣ ਮਾਪੇ-ਚੇਅਰਪਰਸਨ ਰਾਜ ਲਾਲੀ ਗਿੱਲ
Play icon02:48
Muktsar News: ਸੰਸਦ ਮੈਂਬਰ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ; ਕਿਹਾ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਜ਼ਰੂਰਤ ਸੀ
Play icon02:07
Sukhbir Badal News: ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਨੂੰ ਦੁਕਾਨ ਦੱਸਿਆ
Play icon02:00
Naina Devi: शक्तिपीठ श्री नैनादेवी मंदिर में उमड़ी भक्तों की भीड़, श्रद्धालुओं को वितरित की गई खिचड़ी
Play icon00:58
CM Bhagwant Mann: ਸੀਐਮ ਭਗਵੰਤ ਮਾਨ ਨੇ ਸ਼ਾਇਰ ਸੁਰਜੀਤ ਪਾਤਰ ਨੂੰ ਆਪਣੀ ਕਵਿਤਾ ਸੁਣਾਉਣ ਦਾ ਕਿੱਸਾ ਕੀਤਾ ਸਾਂਝਾ
Play icon02:57
Sri Muktsar Sahib: ਅਕਾਲੀ ਦਲ ਦੇ ਬਾਗੀ ਧੜਾ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Play icon01:14
Makar Sankranti 2025: मकर संक्रांति पर मंदिरों में उमड़ी भीड़, हजारों श्रद्धालुओं ने मां भंगायणी मंदिर में नवाया शीश
Play icon02:29
Muktsar Sahib News: ਸ੍ਰੀ ਦਰਬਾਰ ਸਾਹਿਬ ਵਿਖੇ CM ਦੀ ਮਾਤਾ ਸਮੇਤ 'ਆਪ' ਆਗੂ ਹੋਏ ਨਤਮਸਤਕ
Play icon01:10
Gurdaspur News: ਡੀਸੀ ਉਮਾ ਸ਼ੰਕਰ ਗੁਪਤਾ ਨੇ ਜ਼ਰੂਰਤਮੰਦ ਲੋਕਾਂ ਅਤੇ ਪ੍ਰਵਾਸੀਆਂ ਨੂੰ ਵੰਡੇ ਕੰਬਲ
Play icon00:45
Rajeev Bindal: भाजपा प्रदेश अध्यक्ष डॉ राजीव बिंदल ने हिमाचल वासियों को मकर सक्रांति की दी बधाई
Play icon01:48
Sri Muktsar Sahib: ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਪਹੁੰਚੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ
Play icon00:45
Maghi Mela 2025: ਵੱਡੀ ਗਿਣਤੀ 'ਚ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਪਹੁੰਚੀ ਸੰਗਤ, ਪੱਵਿਤਰ ਸਰੋਵਰ 'ਚ ਕਰ ਰਹੀ ਸੰਗਤ ਇਸ਼ਨਾਨ
Play icon01:55
Patiala News: ਲੋਹੜੀ ਦੇ ਪ੍ਰੋਗਰਾਮ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤੀ ਸ਼ਿਰਕਤ
Play icon03:02
Ajnala News: ਨਵਜੰਮੀਆਂ ਧੀਆਂ ਦੀ ਮਨਾਈ ਲੋਹੜੀ; ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਸ਼ਿਰਕਤ
Play icon00:12
Harkirat Badal Wedding: ਧੀ ਦੇ ਵਿਆਹ ਸਮਾਗਮ 'ਚ ਅਫਸਾਨਾ ਖ਼ਾਨ ਦੇ ਗੀਤਾਂ 'ਤੇ ਨੱਚੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ
Play icon01:30