LPG Cylinder Price: ਹੁਣ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਹੋਇਆ ਸਸਤਾ!
Advertisement
Article Detail0/zeephh/zeephh1850172

LPG Cylinder Price: ਹੁਣ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਹੋਇਆ ਸਸਤਾ!

LPG Cylinder Price News: ਹਾਲ ਹੀ ਵਿੱਚ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਵੀ 200 ਰੁਪਏ ਸਸਤਾ ਹੋ ਗਿਆ ਸੀ।

LPG Cylinder Price: ਹੁਣ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਹੋਇਆ ਸਸਤਾ!

LPG Commercial Cylinder Price News: ਆਮ ਆਦਮੀ ਲਈ ਇੱਕ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੱਜ ਯਾਨੀ ਸ਼ੁਕਰਵਾਰ ਤੋਂ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਸਸਤਾ ਹੋ ਗਿਆ ਹੈ।  ਦੱਸ ਦਈਏ ਕਿ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 157.50 ਰੁਪਏ ਦੀ ਕਟੌਤੀ ਆਈ ਹੈ ਅਤੇ ਇਹ ਨਵੀਂ ਕੀਮਤ ਅੱਜ ਤੋਂ ਹੀ ਲਾਗੂ ਹੋਵੇਗੀ। 

ਦੇਸ਼ ਭਰ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋਇਆ ਹੈ। ਹਾਲ ਹੀ ਵਿੱਚ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਵੀ 200 ਰੁਪਏ ਸਸਤਾ ਹੋ ਗਿਆ ਸੀ।

(For more news apart from LPG Commercial Cylinder Price, stay tuned to Zee PHH)

Trending news