Narendra Modi swearing in ceremony Latest Updates Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿੱਚ ਕਰਵਾਇਆ ਗਿਆ।
Trending Photos
PM Modi Shapath Grahan Samaroh Latest Updates LIVE : ਐਨਡੀਏ ਸੰਸਦੀ ਦਲ ਦੇ ਨੇਤਾ ਨਰਿੰਦਰ ਮੋਦੀ ਨੇ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਹਲਫ ਦਿਵਾਇਆ। ਉਸ ਤੋਂ ਬਾਅਦ ਰਾਜਨਾਥ ਸਿੰਘ ਨੂੰ ਸਹੁੰ ਚੁਕਾਈ ਗਈ। ਉਨ੍ਹਾਂ ਨੂੰ ਵਿਭਾਗ ਦੀ ਅਲਾਟਮੈਂਟ ਕੁਝ ਦਿਨਾਂ ਬਾਅਦ ਹੋਵੇਗੀ। ਇਸ ਮਗਰੋਂ ਅਮਿਤ ਸ਼ਾਹ ਅਤੇ ਨਿਤਿਨ ਗਡਕਰੀ ਨੇ ਸਹੁੰ ਚੁੱਕੀ। ਮੋਦੀ ਸਰਕਾਰ 3.0 'ਚ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲੇਗੀ। ਨਿਰਮਲਾ ਸੀਤਾਰਮਨ ਨੇ ਵਿੱਤ ਅਤੇ ਐਸ ਜੈਸ਼ੰਕਰ ਨੇ ਵਿਦੇਸ਼ ਮੰਤਰਾਲੇ ਵਜੋਂ ਸਹੁੰ ਚੁੱਕੀ। ਜੇਪੀ ਨੱਡਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ ਹੈ। ਨੱਡਾ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਮਨੋਹਰ ਲਾਲ ਖੱਟਰ ਅਤੇ ਕੁਮਾਰਸਵਾਮੀ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦੋਵੇਂ ਨੇਤਾ ਪਹਿਲੀ ਵਾਰ ਮੋਦੀ ਮੰਤਰੀ ਮੰਡਲ ਦਾ ਹਿੱਸਾ ਬਣੇ ਹਨ।
ਸਹੁੰ ਚੁੱਕ ਕੇ ਮੋਦੀ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ (PM Narendra Modi) ਬਣਨ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 62 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰਨਗੇ। ਨਹਿਰੂ 1952, 1957 ਅਤੇ 1962 ਵਿੱਚ ਲਗਾਤਾਰ ਤਿੰਨ ਵਾਰ ਜਿੱਤ ਕੇ ਪ੍ਰਧਾਨ ਮੰਤਰੀ ਬਣੇ। ਹਾਲਾਂਕਿ ਨਹਿਰੂ ਦੀ ਸਰਕਾਰ ਕੋਲ ਪੂਰਨ ਬਹੁਮਤ ਸੀ। ਮੋਦੀ ਦੀ ਤੀਜੀ ਪਾਰੀ ਗਠਜੋੜ ਦੇ ਆਧਾਰ 'ਤੇ ਚੱਲੇਗੀ।
ਦੇਸ਼ ਵਿੱਚ 1990 ਤੋਂ ਗੱਠਜੋੜ ਦੀ ਰਾਜਨੀਤੀ ਚੱਲ ਰਹੀ ਸੀ। ਇਸ ਰੁਝਾਨ ਨੂੰ ਭਾਜਪਾ ਨੇ ਮੋਦੀ ਦੀ ਅਗਵਾਈ ਹੇਠ 2014 ਅਤੇ 2019 ਵਿੱਚ ਪੂਰਨ ਬਹੁਮਤ ਹਾਸਲ ਕਰਕੇ ਤੋੜ ਦਿੱਤਾ ਸੀ। ਹਾਲਾਂਕਿ, 2024 ਵਿੱਚ, ਭਾਜਪਾ 240 ਸੀਟਾਂ ਤੱਕ ਸਿਮਟ ਗਈ ਸੀ ਅਤੇ ਬਹੁਮਤ ਲਈ ਆਪਣੇ ਸਹਿਯੋਗੀਆਂ ਦੀ ਲੋੜ ਸੀ।
7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ ਮੀਟਿੰਗ ਵਿੱਚ ਐਨਡੀਏ ਆਗੂਆਂ ਨੇ ਮੋਦੀ ਨੂੰ ਆਪਣਾ ਆਗੂ ਚੁਣਿਆ ਸੀ। ਹੁਣ ਸਹੁੰ ਦੀ ਉਡੀਕ ਹੈ। ਇਸ ਸਮਾਰੋਹ ਵਿੱਚ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਛੱਡ ਕੇ 7 ਗੁਆਂਢੀ ਦੇਸ਼ਾਂ- ਸ਼੍ਰੀਲੰਕਾ, ਬੰਗਲਾਦੇਸ਼, ਮਾਲਦੀਵ, ਸੇਸ਼ੇਲਸ, ਮਾਰੀਸ਼ਸ, ਨੇਪਾਲ ਅਤੇ ਭੂਟਾਨ ਦੇ ਰਾਜ ਮੁਖੀ ਸ਼ਾਮਲ ਹੋਣਗੇ।
ਪਹਿਲੀ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ
ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ਨੂੰ 2014 ਤੋਂ ਮੋਦੀ ਸਰਕਾਰ ਵਿੱਚ ਮੰਤਰੀ ਦੇ ਅਹੁਦਿਆਂ 'ਤੇ ਹਮੇਸ਼ਾ ਨੁਮਾਇੰਦਗੀ ਮਿਲਦੀ ਰਹੀ ਹੈ। 2014 ਵਿੱਚ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ, ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਵਿੱਤ ਮੰਤਰੀ ਬਣਾ ਦਿੱਤਾ ਗਿਆ। ਹਾਰ ਬਾਵਜੂਦ ਰਵਨੀਤ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਮੰਤਰੀ ਵਜੋਂ ਹਲਫ ਲਿਆ
ਪੰਜਾਬ ਤੋਂ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP Ravneet Singh Bittu takes oath as a Union Cabinet Minister in the Prime Minister Narendra Modi-led NDA government pic.twitter.com/1JHLJaqc2u
— ANI (@ANI) June 9, 2024
ਚਿਰਾਗ ਪਾਸਵਾਨ ਨੇ ਕੇਂਦਰੀ ਮੰਤਰੀ ਵਜੋਂ ਹਲਫ ਲਿਆ
ਐਲਜੇਪੀ ਪ੍ਰਧਾਨ ਚਿਰਾਗ ਪਾਸਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | LJP (Ram Vilas) chief Chirag Paswan sworn-in as Union Minister in the Prime Minister Narendra Modi-led NDA government pic.twitter.com/WbnraEpSKj
— ANI (@ANI) June 9, 2024
ਭਾਜਪਾ ਆਗੂ ਗੰਗਾਪੁਰਮ ਕਿਸ਼ਨ ਰੈੱਡੀ ਨੇ ਕੇਂਦਰੀ ਮੰਤਰੀ ਵਜੋਂ ਹਲਫ ਲਿਆ
ਭਾਜਪਾ ਆਗੂ ਗੰਗਾਪੁਰਮ ਕਿਸ਼ਨ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Gangapuram Kishan Reddy sworn-in as Union Minister in the Prime Minister Narendra Modi-led NDA government pic.twitter.com/VAUjK1fJIS
— ANI (@ANI) June 9, 2024
ਡਾ. ਮਨਸੁਖ ਮੰਡਾਵੀਆਨੇ ਕੇਂਦਰੀ ਮੰਤਰੀ ਵਜੋਂ ਹਲਫ ਲਿਆ
ਡਾ. ਮਨਸੁਖ ਮੰਡਾਵੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Dr Mansukh Mandaviya takes oath as a Union Cabinet Minister in the Prime Minister Narendra Modi-led NDA government pic.twitter.com/uJZ6bOp0ss
— ANI (@ANI) June 9, 2024
ਹਰਦੀਪ ਸਿੰਘ ਪੂਰੀ ਨੇ ਕੇਂਦਰੀ ਮੰਤਰੀ ਵਜੋਂ ਹਲਫ ਲਿਆ
ਹਰਦੀਪ ਸਿੰਘ ਪੂਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Hardeep Singh Puri sworn-in as Union Minister in the Prime Minister Narendra Modi-led NDA government pic.twitter.com/nuHNVNFzen
— ANI (@ANI) June 9, 2024
ਕਿਰਨ ਰਿਜਿਜੂ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ
ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Kiren Rijiju takes oath as a Union Cabinet Minister in the Prime Minister Narendra Modi-led NDA government pic.twitter.com/qKetaCtzPT
— ANI (@ANI) June 9, 2024
ਅੰਨਪੂਰਨਾ ਦੇਵੀ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ
ਅੰਨਪੂਰਨਾ ਦੇਵੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Annapurna Devi sworn-in as Union Minister in the Prime Minister Narendra Modi-led NDA government pic.twitter.com/jsGZhstKQs
— ANI (@ANI) June 9, 2024
ਗਜੇਂਦਰ ਸਿੰਘ ਸ਼ੇਖਾਵਤ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ
ਗਜੇਂਦਰ ਸਿੰਘ ਸ਼ੇਖਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Gajendra Singh Shekhawat takes oath as a Union Cabinet Minister in the Prime Minister Narendra Modi-led NDA government pic.twitter.com/0A7XO8kede
— ANI (@ANI) June 9, 2024
ਭੁਪੇਂਦਰ ਯਾਦਵ ਨੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ
ਭੁਪੇਂਦਰ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Bhupendra Yadav sworn-in as Union Minister in the Prime Minister Narendra Modi-led NDA government pic.twitter.com/UA6bPWsRTT
— ANI (@ANI) June 9, 2024
ਜਯੋਤੀਰਾਦਿਤਿਆ ਸਿੰਧੀਆ ਨੇ ਕੇਂਦਰੀ ਮੰਤਰੀ ਵਜੋਂ ਲਿਆ ਹਲਫ
ਜਯੋਤੀਰਾਦਿਤਿਆ ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Jyotiraditya Madhavrao Scindia sworn-in as Union Minister in the Prime Minister Narendra Modi-led NDA government pic.twitter.com/W5gPoFwghy
— ANI (@ANI) June 9, 2024
ਅਸ਼ਵਨੀ ਵੈਸ਼ਨਵ ਨੇ ਕੇਂਦਰੀ ਮੰਤਰੀ ਵਜੋਂ ਲਿਆ ਹਲਫ
ਅਸ਼ਵਨੀ ਵੈਸ਼ਨਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Ashwini Vaishnaw takes oath as a Union Cabinet Minister in the Prime Minister Narendra Modi-led NDA government pic.twitter.com/0PUG4AHrzW
— ANI (@ANI) June 9, 2024
ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਕੇਂਦਰੀ ਮੰਤਰੀ ਵਜੋਂ ਲਿਆ ਹਲਫ
ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Giriraj Singh sworn-in as Union Minister in the Prime Minister Narendra Modi-led NDA government pic.twitter.com/GojYhI3nBj
— ANI (@ANI) June 9, 2024
ਡਾ. ਵਰਿੰਦਰ ਕੁਮਾਰ ਨੇ ਕੇਂਦਰੀ ਮੰਤਰੀ ਵਜੋਂ ਲਿਆ ਹਲਫ
ਡਾ. ਵਰਿੰਦਰ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Dr. Virendra Kumar takes oath as Cabinet Minister in the third term of Modi government pic.twitter.com/cgvlJejkAB
— ANI (@ANI) June 9, 2024
ਜੂਅਲ ਓਰਾਮ ਨੇ ਕੇਂਦਰੀ ਮੰਤਰੀ ਵਜੋਂ ਲਿਆ ਹਲਫ
ਜੂਅਲ ਓਰਾਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Jual Oram sworn-in as Union Minister in the Prime Minister Narendra Modi-led NDA government pic.twitter.com/6jBEf4Uqqk
— ANI (@ANI) June 9, 2024
ਭਾਜਪਾ ਨੇਤਾ ਪ੍ਰਹਲਾਦ ਜੋਸ਼ੀ ਨੇ ਮੰਤਰੀ ਵਜੋਂ ਲਿਆ ਹਲਫ
ਭਾਜਪਾ ਨੇਤਾ ਪ੍ਰਹਲਾਦ ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
#WATCH | BJP leader Prahlad Joshi sworn-in as Union Minister in the Prime Minister Narendra Modi-led NDA government pic.twitter.com/3nyV0VwYiN
— ANI (@ANI) June 9, 2024
ਟੀਡੀਪੀ ਕਿੰਜਰਾਪੂ ਰਾਮ ਮੋਹਨ ਨਾਇਡੂ ਮੰਤਰੀ ਵਜੋਂ ਚੁੱਕੀ ਸਹੁੰ
ਟੀਡੀਪੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿੱਚ ਕੇਂਦਰੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
#WATCH | TDP Kinjarapu Ram Mohan Naidu takes oath as a Union Cabinet Minister in the Prime Minister Narendra Modi-led NDA government pic.twitter.com/8UjzEjuUKj
— ANI (@ANI) June 9, 2024
ਸਰਬਾਨੰਦ ਸੋਨੋਵਾਲ ਨੇ ਚੁੱਕੀ ਸਹੁੰ
ਸਰਬਾਨੰਦ ਸੋਨੋਵਾਲ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਚੁੱਕੀ ਸਹੁੰ
#WATCH | BJP leader Sarbananda Sonowal takes oath as a Union Cabinet Minister in the Prime Minister Narendra Modi-led NDA government pic.twitter.com/Ck7pn5QHSH
— ANI (@ANI) June 9, 2024
ਰੰਜੀਵ ਰੰਜਨ ਸਿੰਘ ਨੇ ਚੁੱਕੀ ਸਹੁੰ
ਜੇਡੀਯੂ ਨੇਤਾ ਰੰਜੀਵ ਰੰਜਨ ਸਿੰਘ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਚੁੱਕੀ ਸਹੁੰ
#WATCH | JDU leader Rajiv Ranjan (Lalan) Singh takes oath as a Union Cabinet Minister in the Prime Minister Narendra Modi-led NDA government pic.twitter.com/yjIQaY5Mdr
— ANI (@ANI) June 9, 2024
ਜੀਤਨ ਰਾਮ ਮਾਂਝੀ ਨੇ ਚੁੱਕੀ ਸਹੁੰ
ਜੀਤਨ ਰਾਮ ਮਾਂਝੀ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਚੁੱਕੀ ਸਹੁੰ
#WATCH | Hindustani Awam Morcha (Secular) founder Jitan Ram Manjhi takes oath as a Union Cabinet Minister in the Prime Minister Narendra Modi-led NDA government pic.twitter.com/kpKLLf00pJ
— ANI (@ANI) June 9, 2024
ਧਰਮੇਂਦਰ ਪ੍ਰਧਾਨ ਨੇ ਚੁੱਕੀ ਸਹੁੰ
ਧਰਮੇਂਦਰ ਪ੍ਰਧਾਨ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Dharmendra Pradesh sworn in as Union Minister in the Prime Minister Narendra Modi-led NDA government pic.twitter.com/mn4qGONaVY
— ANI (@ANI) June 9, 2024
ਪਿਊਸ਼ ਗੋਇਲ ਨੇ ਮੰਤਰੀ ਵਜੋਂ ਹਲਫ ਲਿਆ
ਪਿਊਸ਼ ਗੋਇਲ ਨੇ ਮੋਦੀ ਸਰਕਾਰ ਵਿਚ ਮੰਤਰੀ ਵਜੋਂ ਹਲਫ ਲੈ ਲਿਆ ਹੈ।
#WATCH | BJP leader Piyush Devprakash Goyal sworn in as Union Minister in the Prime Minister Narendra Modi-led NDA government pic.twitter.com/snIzAPlPUQ
— ANI (@ANI) June 9, 2024
ਐੱਚਡੀ ਕੁਮਾਰ ਸਵਾਮੀ ਨੇ ਚੁੱਕੀ ਸਹੁੰ
ਐੱਚਡੀ ਕੁਮਾਰ ਸਵਾਮੀ ਨੇ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | JD(S) leader HD Kumaraswamy sworn in as Union Minister in the Prime Minister Narendra Modi-led NDA government pic.twitter.com/N5zBWhppLz
— ANI (@ANI) June 9, 2024
ਮਨੋਹਰ ਲਾਲ ਖੱਟਰ ਨੇ ਚੁੱਕੀ ਸਹੁੰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Manohar Lal takes oath as Union Cabinet minister in third term of Modi government pic.twitter.com/QFxhELay6Q
— ANI (@ANI) June 9, 2024
ਜੈਸ਼ੰਕਰ ਪ੍ਰਸ਼ਾਦ ਨੇ ਚੁੱਕੀ ਸਹੁੰ
ਜੈਸ਼ੰਕਰ ਪ੍ਰਸ਼ਾਦ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Dr S Jaishankar takes oath as a Union Cabinet Minister in the Prime Minister Narendra Modi-led NDA government pic.twitter.com/Bp5aN1Ad0f
— ANI (@ANI) June 9, 2024
ਨਿਰਮਲਾ ਸੀਤਾਰਮਨ ਨੇ ਲਿਆ ਹਲਫ਼
ਮੋਦੀ ਸਰਕਾਰ ਵਿੱਚ ਨਿਰਮਲਾ ਸੀਤਾਰਮਨ ਨੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Nirmala Sitharaman takes oath as Union Cabinet minister in the Modi government pic.twitter.com/gCeTLbmR7T
— ANI (@ANI) June 9, 2024
ਸ਼ਿਵਰਾਜ ਸਿੰਘ ਚੌਹਾਨ ਦਾ ਵਧਿਆ ਕੱਦ, ਮੰਤਰੀ ਵਜੋਂ ਚੁੱਕੀ ਸਹੁੰ
ਮੋਦੀ ਸਰਕਾਰ ਵਿੱਚ ਸ਼ਿਵਰਾਜ ਚੌਹਾਨ ਦਾ ਸਿਆਸੀ ਕੱਦ ਵਧਿਆ ਹੈ। ਸ਼ਿਵਰਾਜ ਚੌਹਾਨ ਨੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Shivraj Singh Chouhan sworn in as Union Minister in the Prime Minister Narendra Modi-led NDA government pic.twitter.com/wQj0fPe0Yy
— ANI (@ANI) June 9, 2024
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਲਿਆ ਹਲਫ਼
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਮੋਦੀ ਸਰਕਾਰ ਵਿੱਚ ਮੰਤਰੀ ਵਜੋਂ ਹਲਫ਼ ਲੈ ਲਿਆ ਹੈ।
#WATCH | BJP leader JP Nadda takes oath as a Union Cabinet minister in the Prime Minister Narendra Modi-led NDA government at Rashtrapati Bhavan in Delhi pic.twitter.com/knM5gxYy58
— ANI (@ANI) June 9, 2024
ਨਿਤਿਨ ਗਡਕਰੀ ਨੇ ਚੁੱਕੀ ਸਹੁੰ
ਨਿਤਿਨ ਗਡਕਰੀ ਨੇ ਮੋਦੀ ਸਰਕਾਰੀ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Nitin Gadkari takes oath as a Union Cabinet Minister in the Prime Minister Narendra Modi-led NDA government pic.twitter.com/yehjO8ffjD
— ANI (@ANI) June 9, 2024
ਅਮਿਤ ਸ਼ਾਹ ਨੇ ਚੁੱਕੀ ਸਹੁੰ
ਅਮਿਤ ਸ਼ਾਹ ਨੇ ਮੋਦੀ ਸਰਕਾਰੀ ਵਿੱਚ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | BJP leader Amit Shah takes oath as a Union Cabinet minister in the PM Narendra Modi-led NDA government pic.twitter.com/UnNXKeJdCY
— ANI (@ANI) June 9, 2024
ਰਾਜਨਾਥ ਸਿੰਘ ਨੇ ਸਹੁੰ ਚੁੱਕੀ
ਰਾਜਨਾਥ ਸਿੰਘ ਨੇ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
#WATCH | Delhi: Rajnath Singh takes oath as a minister in Prime Minister Narendra Modi's cabinet. pic.twitter.com/t2hwBVq0Ke
— ANI (@ANI) June 9, 2024
ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
ਨਰਿੰਦਰ ਮੋਦੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅੱਜ ਤੀਜੀ ਵਾਰ ਸਹੁੰ ਚੁੱਕ ਲਈ ਹੈ।
#WATCH | Narendra Modi takes oath for the third consecutive term as the Prime Minister pic.twitter.com/LA1z6QF7iX
— ANI (@ANI) June 9, 2024
ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ ਕੀਤੀ ਸ਼ੁਰੂ
#WATCH | Narendra Modi to take oath for the third consecutive term as the Prime Minister along with his Cabinet, shortly pic.twitter.com/W7bwVsnE6L
— ANI (@ANI) June 9, 2024
ਨਰਿੰਦਰ ਮੋਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ
ਨਰਿੰਦਰ ਮੋਦੀ ਨੇ ਸਮਾਗਮ ਵਿੱਚ ਪੁੱਜ ਕੇ ਸਾਰਿਆਂ ਦਾ ਧੰਨਵਾਦ ਕੀਤਾ
#WATCH | Narendra Modi to take oath for the third consecutive term as the Prime Minister along with his Cabinet, shortly pic.twitter.com/W7bwVsnE6L
— ANI (@ANI) June 9, 2024
ਕੁਝ ਦਿਨ ਇੰਤਜ਼ਾਰ ਕਰਾਂਗੇ, ਪਰ ਅਸੀਂ ਚਾਹੁੰਦੇ ਹਾਂ ਕੈਬਨਿਟ ਮੰਤਰਾਲਾ - ਅਜੀਤ ਪਵਾਰ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਨੇ ਕਿਹਾ, "ਪ੍ਰਫੁੱਲ ਪਟੇਲ ਨੇ ਕੇਂਦਰ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਕੰਮ ਕੀਤਾ ਹੈ ਅਤੇ ਸਾਨੂੰ ਸੁਤੰਤਰ ਚਾਰਜ ਵਾਲਾ ਰਾਜ ਮੰਤਰੀ ਰੱਖਣਾ ਸਹੀ ਨਹੀਂ ਲੱਗਿਆ।" ਇਸੇ ਲਈ ਅਸੀਂ ਭਾਜਪਾ ਨੂੰ ਕਿਹਾ ਕਿ ਅਸੀਂ ਇਸ ਲਈ ਤਿਆਰ ਨਹੀਂ ਹਾਂ। ਕੁਝ ਦਿਨ ਇੰਤਜ਼ਾਰ ਕਰਾਂਗੇ ਪਰ ਸਾਨੂੰ ਕੈਬਨਿਟ ਮੰਤਰਾਲਾ ਚਾਹੀਦਾ ਹੈ। ਅਸੀਂ ਅੱਜ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ। ਅੱਜ ਸਾਡੇ ਕੋਲ ਇੱਕ ਲੋਕ ਸਭਾ ਅਤੇ ਇੱਕ ਰਾਜ ਸਭਾ ਮੈਂਬਰ ਹੈ ਪਰ ਅਗਲੇ 2-3 ਮਹੀਨਿਆਂ ਵਿੱਚ ਰਾਜ ਸਭਾ ਵਿੱਚ ਸਾਡੇ ਕੁੱਲ 3 ਮੈਂਬਰ ਹੋਣਗੇ ਅਤੇ ਸੰਸਦ ਵਿੱਚ ਸਾਡੇ ਸੰਸਦ ਮੈਂਬਰਾਂ ਦੀ ਗਿਣਤੀ 4 ਹੋ ਜਾਵੇਗੀ। ਸਾਨੂੰ ਕੈਬਨਿਟ ਮੰਤਰਾਲਾ ਦਿੱਤਾ ਜਾਣਾ ਚਾਹੀਦਾ ਹੈ।''
#WATCH | Maharashtra Deputy CM and NCP chief Ajit Pawar says, "Praful Patel has served as a cabinet minister in the central government and we did not feel right in taking Minister of State with independent charge. So we told them (BJP) that we are ready to wait for a few days,… pic.twitter.com/POBpI0pS3L
— ANI (@ANI) June 9, 2024
ਨਰਿੰਦਰ ਮੋਦੀ ਸਮਾਗਮ ਵਿੱਚ ਪੁੱਜੇ
ਨਰਿੰਦਰ ਮੋਦੀ ਸਮਾਗਮ ਵਿੱਚ ਪੁੱਜ ਚੁੱਕੇ ਹਨ ਅਤੇ ਕੁਝ ਹੀ ਦੇਰ ਵਿੱਚ ਰਾਸ਼ਟਰਪਤੀ ਉਨ੍ਹਾਂ ਨੂੰ ਸਹੁੰ ਚੁਕਵਾਉਣਗੇ।
#WATCH | Narendra Modi to take oath as the Prime Minister, shortly pic.twitter.com/vdRqqvKIJ6
— ANI (@ANI) June 9, 2024
ਨਿਤਿਨ ਗਡਕਰੀ ਵੀ ਰਾਸ਼ਟਰਪਤੀ ਭਵਨ ਪੁੱਜੇ
ਨਿਤਿਨ ਗਡਕਰੀ ਰਾਸ਼ਟਰਪਤੀ ਭਵਨ ਪੁੱਜ ਗਏ ਹਨ ਅਤੇ ਉਹ ਅਮਿਤ ਦੇ ਨਜ਼ਦੀਕ ਬੈਠੇ ਨਜ਼ਰ ਆਏ
#WATCH | BJP MP-elect Amit Shah & BJP MP-elect Nitin Gadkari at the Forecourt of Rashtrapati Bhavan for the oath ceremony pic.twitter.com/phGoEyMBFy
— ANI (@ANI) June 9, 2024
ਕੰਗਨਾ ਰਣੌਤ ਵੀ ਰਾਸ਼ਟਰਪਤੀ ਭਵਨ ਪੁੱਜੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਜੇਤੂ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਰਾਸ਼ਟਰਪਤੀ ਭਵਨ ਵਿੱਚ ਪੁੱਜ ਗਈ ਹੈ। ਉਹ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ।
#WATCH | BJP MP-elect Kangana Ranaut attends the oath ceremony at Rashtrapati Bhavan pic.twitter.com/vOaLU9036v
— ANI (@ANI) June 9, 2024
ਅਦਾਕਾਰਾ ਸ਼ਾਹਰੁਖ ਖਾਨ ਤੇ ਅਕਸ਼ੈ ਕੁਮਾਰ ਵੀ ਸਮਾਗਮ ਵਿੱਚ ਪੁੱਜੇ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪੀਐਮ ਸਹੁੰ ਚੁੱਕ ਸਮਾਗਮ ਵਿੱਚ ਪੁੱਜ ਚੁੱਕੇ ਹਨ। ਦੋਵਾਂ ਦੀ ਇਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਦੀ ਤਸਵੀਰ ਸਾਹਮਣੇ ਆਈ ਹੈ।
Delhi | Actors Shah Rukh Khan and Akshay Kumar greet each other as they arrive to attend the oath ceremony of PM-designate Narendra Modi at Rashtrapati Bhavan pic.twitter.com/A6jhJBsI9K
— ANI (@ANI) June 9, 2024
ਮਲਿਕਅਰਜੁਨ ਖੜਗੇ ਸਮਾਗਮ ਵਿੱਚ ਪੁੱਜੇ
ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਦੇ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਪੁੱਜ ਚੁੱਕੇ ਹਨ।
#WATCH | Congress chief Mallikarjun Kharge at the Forecourt of Rashtrapati Bhavan for the oath ceremony pic.twitter.com/gfhrSB1Z5M
— ANI (@ANI) June 9, 2024
ਮੁਕੇਸ਼ ਅੰਬਾਨੀ ਬੇਟੇ ਅਨੰਤ ਅੰਬਾਨੀ ਨਾਲ ਦਿੱਲੀ ਦੇ ਰਾਸ਼ਟਰਪਤੀ ਭਵਨ ਪੁੱਜੇ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਬੇਟੇ ਅਨੰਤ ਅੰਬਾਨੀ ਨਾਲ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
Reliance Industries Chairman Mukesh Ambani along with his son Anant Ambani attend the oath ceremony of PM-designate Narendra Modi at Rashtrapati Bhavan in Delhi. pic.twitter.com/scVuTa1aI0
— ANI (@ANI) June 9, 2024
ਅਦਾਕਾਰ ਰਜਨੀਕਾਂਤ ਵੀ ਸਮਾਗਮ ਵਿੱਚ ਪੁੱਜੇ
ਅਦਾਕਾਰ ਰਜਨੀਕਾਂਤ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਹਨ।
#WATCH | Actor Rajinikanth at the Forecourt of Rashtrapati Bhavan for the oath ceremony. pic.twitter.com/27Zp5edH1m
— ANI (@ANI) June 9, 2024
ਸੰਭਾਵਿਤ ਮੰਤਰੀਆਂ ਦੀ ਸੂਚੀ
ਮਹਾਰਾਸ਼ਟਰ ਤੋਂ ਖੜਸੇ ਨੂੰ ਆਇਆ ਫੋਨ
ਸੂਤਰਾਂ ਮੁਤਾਬਕ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਅਸ਼ਵਿਨੀ ਵੈਸ਼ਨਵ ਤੇ ਮਨਸੁਖ ਮਾਂਡਵੀਆ ਵਰਗੇ ਸੀਨੀਅਰ ਪਾਰਟੀ ਆਗੂਆਂ ਦਾ ਨਵੀਂ ਸਰਕਾਰ 'ਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ ਤੇ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਜਿਤਿਨ ਪ੍ਰਸਾਦਾ ਤੇ ਮਹਾਰਾਸ਼ਟਰ ਤੋਂ ਰਕਸ਼ਾ ਖੜਸੇ ਦੇ ਵੀ ਨਵੀਂ ਸਰਕਾਰ ਦਾ ਹਿੱਸਾ ਬਣਨ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਭਾਜਪਾ ਆਗੂ ਮਨੋਹਰ ਲਾਲ, ਸ਼ਿਵਰਾਜ ਸਿੰਘ ਚੌਹਾਨ, ਸੰਜੇ ਕੁਮਾਰ ਤੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਮੰਡਲ 'ਚ ਨਵੇਂ ਚਿਹਰਿਆਂ ਵਿੱਚ ਸ਼ਾਮਲ ਹੋ ਸਕਦੇ ਹਨ, ਜੋ ਨਰਿੰਦਰ ਮੋਦੀ ਦੇ ਨਾਲ ਸਹੁੰ ਚੁੱਕਣਗੇ।
ਟੀਪੀਡੀ ਤੇ ਜੇਡੀਯੂ ਦੇ ਇਹ ਆਗੂ ਮੰਤਰੀ ਬਣ ਸਕਦੇ ਹਨ
ਟੀਡੀਪੀ ਦੇ ਰਾਮ ਮੋਹਨ ਨਾਇਡੂ ਅਤੇ ਚੰਦਰਸ਼ੇਖਰ ਪੇਮਾਸਾਨੀ ਤੋਂ ਇਲਾਵਾ ਜਨਤਾ ਦਲ (ਯੂ) ਦੇ ਲਲਨ ਸਿੰਘ ਤੇ ਰਾਮਨਾਥ ਠਾਕੁਰ, ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ, ਐਚਡੀ ਕੁਮਾਰਸਵਾਮੀ ਅਤੇ ਜਯੰਤ ਚੌਧਰੀ ਨੂੰ ਮੰਤਰੀ ਅਹੁਦੇ ਲਈ ਵਿਚਾਰਿਆ ਜਾ ਰਿਹਾ ਹੈ।
ਪੰਜਾਬ ਤੋਂ ਬਿੱਟੂ ਨੂੰ ਮਿਲ ਸਕਦੀ ਹੈ ਜਗ੍ਹਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਬਿੱਟੂ ਲੋਕ ਸਭਾ ਚੋਣ ਹਾਰ ਗਏ ਸਨ, ਪਰ ਉਨ੍ਹਾਂ ਦੀ ਪ੍ਰੋਫਾਈਲ ਤੇ ਪੰਜਾਬ 'ਚ ਭਾਜਪਾ ਦੀ ਪੈਂਠ ਵਧਾਉਣ ਦੇ ਯਤਨਾਂ ਕਾਰਨ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਤੇਲੰਗਾਨਾ ਤੋਂ ਚੁਣੇ ਗਏ ਸੰਜੇ ਕੁਮਾਰ ਤੇ ਜੀ ਕਿਸ਼ਨ ਰੈੱਡੀ ਨੂੰ ਮੋਦੀ ਦੀ ਰਿਹਾਇਸ਼ ਲਈ ਇਕੱਠੇ ਰਵਾਨਾ ਹੁੰਦੇ ਦੇਖਿਆ ਗਿਆ ਤੇ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਹਾਲਾਂਕਿ ਸੰਭਾਵਿਤ ਮੰਤਰੀਆਂ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਅਨਿਲ ਕਪੂਰ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ
ਫਿਲਮ ਅਦਾਕਾਰ ਅਨਿਲ ਕਪੂਰ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 'ਉਹ ਸਿਰਫ਼ ਇਹੀ ਚਾਹੁੰਦੇ ਹਨ ਕਿ ਦੇਸ਼ ਤਰੱਕੀ ਕਰੇ।'
#WATCH | On PM-designate Narendra Modi's swearing-in ceremony, Actor Anil Kapoor says "I just want the country to prosper." pic.twitter.com/gxnWd4lve8
— ANI (@ANI) June 9, 2024
ਸਹੁੰ ਚੁੱਕ ਸਮਾਗਮ ਵਿੱਚ ਪੁੱਜਣ ਵਾਲੇ ਮਹਿਮਾਨਾਂ ਦੀ ਆਮਦ ਅਜੇ ਵੀ ਜਾਰੀ
ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਲਈ ਸਵੇਰ ਤੋਂ ਮਹਿਮਾਨਾਂ ਦਾ ਆਮਦ ਜਾਰੀ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
#WATCH | Visuals from outside Rashtrapati Bhavan in Delhi as guests arrive to attend the oath-taking ceremony of PM-designate Narendra Modi
PM-designate Modi will take the Prime Minister's oath for the third consecutive term today at 7.15 pm. pic.twitter.com/ufxm01MXY7
— ANI (@ANI) June 9, 2024
ਪੀਐਮ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ ਦੇ ਨੇਤਾ ਹੋਣ ਵਜੋਂ ਮਲਿਕਅਰਜੁਨ ਖੜਗੇ ਇਕੱਲੇ ਜਾਣਗੇ
ਵਿਰੋਧੀ ਦਲਾਂ ਵੱਲੋਂ ਸਿਰਫ਼ ਮਲਿਕਅਰਜੁਨ ਖੜਗੇ ਪੀਐਮ ਸਹੁੰ ਚੁੱਕ ਸਮਾਗਮ ਵਿੱਚ ਜਾਣਗੇ। ਸਮਾਰੋਹ ਵਿੱਚ ਵਿਰੋਧੀ ਧਿਰਦੇ ਨੇਤਾ ਹੋਣ ਦੇ ਨਾਤੇ ਖੜਗੇ ਜਾਣਗੇ। ਸੂਤਰਾਂ ਮੁਤਾਬਕ ਸਾਰੇ ਦਲਾਂ ਨੇ ਤੈਅ ਕੀਤਾ ਹੈ ਕਿ ਖੜਗੇ ਹੀ ਇਸ ਸਹੁੰ ਚੁੱਕ ਸਮਾਗ ਪੂਰੀ ਵਿਰੋਧੀ ਧਿਰ ਦੀ ਨੁਮਾਇੰਦਗੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੀਜਾ ਸਹੁੰ ਚੁੱਕ ਸਮਾਗਮ ਹੈ। ਚੰਡੀਗੜ੍ਹ ਦੇ ਭਜਨ ਸਮਰਾਟ ਕਨ੍ਹਈਆ ਮਿੱਤਲ ਨੂੰ ਵੀ ਸਹੁੰ ਚੁੱਕ ਸਮਾਗਮ ਲਈ ਸੱਦਾ ਪੱਤਰ ਮਿਲਿਆ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਨ੍ਹਈਆ ਮਿੱਤਲ ਰਵਾਨਾ ਹੋਇਆ ਹੈ।
ਇਹ ਆਗੂ ਪ੍ਰਧਾਨ ਮੰਤਰੀ ਨਿਵਾਸ ਪਹੁੰਚੇ
ਪ੍ਰਧਾਨ ਮੰਤਰੀ ਨਿਵਾਸ 'ਤੇ ਪਹੁੰਚੇ 63 ਨੇਤਾਵਾਂ 'ਚ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਸਰਬਾਨੰਦ ਸੋਨੋਵਾਲ, ਜੋਤੀਰਾਦਿਤਿਆ ਸਿੰਧੀਆ, ਧਰਮਿੰਦਰ ਪ੍ਰਧਾਨ, ਡਾ: ਐੱਸ ਜੈਸ਼ੰਕਰ, ਜਯੰਤ ਚੌਧਰੀ, ਕਿਰਨ ਰਿਜਿਜੂ, ਅਨੁਪ੍ਰਿਆ ਪਟੇਲ, ਰਵਨੀਤ ਸਿੰਘ ਬੀ. ਜਤਿਨ ਪ੍ਰਸਾਦ, ਪੰਕਜ ਚੌਧਰੀ, ਰਾਜੀਵ (ਲਲਨ) ਸਿੰਘ, ਸੰਜੇ ਸੇਠ, ਸ਼ੋਭਾ ਕਰੰਦਲਾਜੇ, ਗਿਰੀਰਾਜ ਸਿੰਘ, ਰਾਮਦਾਸ ਅਠਾਵਲੇ, ਨਿਤਿਆਨੰਦ ਰਾਏ, ਬੀ.ਐੱਲ.ਵਰਮਾ, ਅੰਨਪੂਰਨਾ ਦੇਵੀ, ਅਰਜੁਨ ਰਾਮ ਮੇਘਵਾਲ, ਪੀਯੂਸ਼ ਗੋਇਲ, ਰਾਓ ਇੰਦਰਜੀਤ ਸਿੰਘ, ਅਜੈ ਤਮਟਾ, ਜੀਤਨ ਰਾਮ ਮੰਝੀ। , ਚਿਰਾਗ ਪਾਸਵਾਨ, ਨਿਰਮਲਾ ਸੀਤਾਰਮਨ, ਜੀ ਕਿਸ਼ਨ ਰੈੱਡੀ, ਬੰਦੀ ਸੰਜੇ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 7 LKM 'ਤੇ ਚਾਹ ਦੀ ਬੈਠਕ 'ਚ NDA ਨੇਤਾ ਸ਼ਾਮਲ ਹੋਏ। ਪ੍ਰਧਾਨ ਮੰਤਰੀ-ਨਿਯੁਕਤ ਮੋਦੀ ਅੱਜ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ।''
#WATCH | Delhi: NDA leaders attended the tea meeting at 7 LKM, the residence of PM-designate Narendra Modi.
PM-Designate Modi will take the Prime Minister's oath for the third consecutive term today at 7.15 pm. pic.twitter.com/6RWS8xZBxD
— ANI (@ANI) June 9, 2024
ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਦਾ ਕਹਿਣਾ ਹੈ, ''...ਪ੍ਰਧਾਨ ਮੰਤਰੀ ਨੇ ਮੈਨੂੰ ਲਗਾਤਾਰ ਤੀਜੀ ਵਾਰ ਆਪਣੀ ਟੀਮ 'ਚ ਸ਼ਾਮਲ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਕ ਟੀਮ ਦੇ ਰੂਪ 'ਚ ਕੰਮ ਕਰਾਂਗੇ ਅਤੇ ਕਰਾਂਗੇ। ਸਾਰੇ ਵਾਅਦਿਆਂ ਨੂੰ ਪੂਰਾ ਕਰੋ ਅਤੇ ਦੇਸ਼ ਦੀਆਂ ਉਮੀਦਾਂ ਅਤੇ ਇੱਛਾਵਾਂ 'ਤੇ ਖਰਾ ਉਤਰੋ।"
#WATCH | BJP leader Gajendra Singh Shekhawat says, "... The Prime Minister has given me the opportunity to serve the country by including me in his team for the third consecutive time. We will work as a team under the leadership of the Prime Minister and will fulfil all the… pic.twitter.com/UO6uUmBffq
— ANI (@ANI) June 9, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਤੇ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਰਿੰਦਰ ਤੋਮਰ ਨੇ ਕਿਹਾ, ''ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ...ਪੂਰੀ ਦੁਨੀਆ ਪ੍ਰਧਾਨ ਮੰਤਰੀ ਮੋਦੀ ਦੀ ਦੂਰ-ਅੰਦੇਸ਼ੀ ਤੋਂ ਜਾਣੂ ਹੈ। ਦ੍ਰਿਸ਼ਟੀ...ਉਸ ਦੀ ਅਗਵਾਈ ਰਾਸ਼ਟਰ ਨੂੰ ਭਰੋਸਾ ਦਿਵਾਉਂਦੀ ਹੈ ਕਿ ਭਾਰਤ ਦਾ ਭਵਿੱਖ ਉਜਵਲ ਹੈ...ਜਨਤਾ ਦੇ ਸਹਿਯੋਗ ਨਾਲ, ਭਾਰਤ ਵਿਕਸ਼ਿਤ ਭਾਰਤ ਬਣੇਗਾ"
#WATCH | Delhi: On the swearing-in ceremony of PM-designate Narendra Modi, Speaker of Madhya Pradesh Legislative Assembly Narendra Tomar says, "Narendra Modi will take oath as the Prime Minister for the third time...The whole world is aware of PM Modi's far-sightedness...His… pic.twitter.com/WCU44dmt7M
— ANI (@ANI) June 9, 2024
ਭਾਜਪਾ ਨੇਤਾ ਪ੍ਰਹਿਲਾਦ ਜੋਸ਼ੀ ਨੇ ਸ਼ਨੀਵਾਰ ਦੇਰ ਸ਼ਾਮ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਫੋਨ ਕਰਕੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹਾਲਾਂਕਿ ਖੜਗੇ ਵੱਲੋਂ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਸਹੁੰ ਚੁੱਕ ਸਮਾਗਮ ਲਈ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਨਵੀਂ ਦਿੱਲੀ ਪਹੁੰਚੀ
#WATCH | Uttar Pradesh Governor Anandiben Patel arrives in Delhi to attend Prime Minister Designate Narendra Modi's swearing-in ceremony today.
PM-Designate Modi will take the Prime Minister's oath for the third consecutive term today at 7.15 pm. pic.twitter.com/mWfvdVLf3v
— ANI (@ANI) June 9, 2024
ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਰਾਜਘਾਟ 'ਤੇ ਬਾਪੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅਸੀਂ ਸੇਵਾ ਅਤੇ ਸਮਾਜ ਭਲਾਈ ਲਈ ਉਨ੍ਹਾਂ ਦੀ ਅਟੱਲ ਵਚਨਬੱਧਤਾ ਤੋਂ ਬਹੁਤ ਪ੍ਰੇਰਿਤ ਹਾਂ। ਉਨ੍ਹਾਂ ਦੇ ਵਿਚਾਰ ਇੱਕ ਬਿਹਤਰ ਸਮਾਜ ਦੇ ਨਿਰਮਾਣ ਵਿੱਚ ਸਾਡੀ ਅਗਵਾਈ ਕਰਦੇ ਰਹਿੰਦੇ ਹਨ।"
PM-designate Narendra Modi tweets "Paid tributes to Bapu at Rajghat. We are greatly inspired by his unwavering commitment to service and social welfare. His thoughts continue to guide us in building a better society." pic.twitter.com/BSYHasdQRO
— ANI (@ANI) June 9, 2024
ਪ੍ਰਧਾਨਮੰਤਰੀ-ਨਿਯੁਕਤ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਰਾਸ਼ਟਰੀ ਰਾਜਧਾਨੀ ਪਹੁੰਚਣ 'ਤੇ, ਓਂਗੋਲ ਹਲਕੇ ਤੋਂ ਨਵੇਂ ਚੁਣੇ ਗਏ ਟੀਡੀਪੀ ਸੰਸਦ ਮਗੁੰਟਾ ਸ਼੍ਰੀਨਿਵਾਸਲੁ ਰੈਡੀ ਨੇ ਕਿਹਾ, "ਇਹ ਸ਼ਾਨਦਾਰ ਹੈ। ਅਸੀਂ ਇਸ ਸਰਕਾਰ ਵਿੱਚ ਪੱਖਪਾਤੀ ਬਣਨ ਜਾ ਰਹੇ ਹਾਂ... ਚੰਦਰਬਾਬੂ ਨਾਇਡੂ ਉਹ ਰਾਜ ਲਈ ਜੋ ਚਾਹੁੰਦੀ ਹੈ ਉਸ ਲਈ ਕੇਂਦਰ ਸਰਕਾਰ ਨਾਲ ਸਹੀ ਢੰਗ ਨਾਲ ਨਜਿੱਠੇਗਾ..."
#WATCH | Delhi: Upon reaching the National Capital to attend the swearing-in ceremony of PM-designate Narendra Modi, Newly elected TDP MP from Ongole constituency Magunta Sreenivasulu Reddy says, "It is wonderful. We are going to be partisans in this government... Chandrababu… pic.twitter.com/tsBFER2uNZ
— ANI (@ANI) June 9, 2024
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ-ਨਿਯੁਕਤ ਮੋਦੀ ਅੱਜ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ।
#WATCH | Maldives President Mohamed Muizzu arrives in Delhi to attend Prime Minister Designate Narendra Modi's swearing-in ceremony today.
PM-Designate Modi will take the Prime Minister's oath for the third consecutive term today at 7.15 pm. pic.twitter.com/fm1mWrIb8N
— ANI (@ANI) June 9, 2024
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਤੇ ਉੱਤਰ ਪ੍ਰਦੇਸ਼ ਦੇ ਮੰਤਰੀ ਗਿਰੀਸ਼ ਚੰਦਰ ਯਾਦਵ ਨੇ ਕਿਹਾ, ''ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ...ਉਨ੍ਹਾਂ ਦੀ ਅਗਵਾਈ 'ਚ ਦੇਸ਼ ਦਾ ਵਿਕਾਸ ਹੋਵੇਗਾ, ਭਾਰਤ ਬਣੇਗਾ ਵਿਕਾਸ ਭਾਰਤ ਅਤੇ ਸਵੈ- ਨਿਰਭਰ..."
#WATCH | Delhi: On the swearing-in ceremony of PM-designate Narendra Modi, UP Minister Girish Chandra Yadav says, "Narendra Modi will take oath as the Prime Minister today...Under his leadership the nation will develop, India will become Viksit Bharat and self-reliant..." pic.twitter.com/bnFvATMhUk
— ANI (@ANI) June 9, 2024
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਰਵਾਨਾ ਹੋਏ।
#WATCH | BJP national president JP Nadda leaves from his residence in Delhi. pic.twitter.com/X6vA6ARVLs
— ANI (@ANI) June 9, 2024
ਪ੍ਰਯਾਗਰਾਜ, ਉੱਤਰ ਪ੍ਰਦੇਸ਼: ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਦੇ ਸਮਰਥਕਾਂ ਨੇ ਅੱਜ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਇੱਕ ਮੰਦਰ ਵਿੱਚ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ-ਨਿਯੁਕਤ ਨਰੇਂਦਰ ਮੋਦੀ ਸ਼ਾਮ 7:15 ਵਜੇ ਰਾਸ਼ਟਰਪਤੀ ਭਵਨ ਵਿੱਚ ਲਗਾਤਾਰ ਤੀਜੀ ਵਾਰ ਸਹੁੰ ਚੁੱਕਣਗੇ।
#WATCH | Prayagraj, Uttar Pradesh: Supporters of PM-designate Narendra Modi offer prayers at a temple ahead of his swearing-in ceremony today.
PM-designate Narendra Modi will take oath for the third consecutive time at 7:15 pm at Rashtrapati Bhavan. pic.twitter.com/FAv4MbiLVI
— ANI (@ANI) June 9, 2024
ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਬਾਰੇ, ਡੀਸੀਪੀ ਟ੍ਰੈਫਿਕ ਪ੍ਰਸ਼ਾਂਤ ਗੌਤਮ ਨੇ ਕਿਹਾ, "ਸਹੁੰ ਚੁੱਕ ਸਮਾਗਮ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ...ਲਗਭਗ 1,100 ਟ੍ਰੈਫਿਕ ਕਰਮਚਾਰੀ ਤਾਇਨਾਤ ਕੀਤੇ ਗਏ ਹਨ... ਸਟਾਫ ਨੂੰ ਪੂਰੀ ਤਰ੍ਹਾਂ ਨਾਲ ਸੂਚਿਤ ਕੀਤਾ ਗਿਆ ਹੈ...ਦੁਪਿਹਰ 2 ਵਜੇ ਤੋਂ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਦਾਖਲੇ ਅਤੇ ਆਵਾਜਾਈ 'ਤੇ ਪਾਬੰਦੀ ਹੋਵੇਗੀ..."
#WATCH | Delhi: On arrangements for the swearing-in ceremony of PM-designate Narendra Modi, DCP Traffic Prashant Gautam says, "Comprehensive arrangements have been made for the swearing-in ceremony...Almost 1,100 traffic staff have been deployed...The traffic staff is completely… pic.twitter.com/QSFvD33PYl
— ANI (@ANI) June 9, 2024
ਦਿੱਲੀ: ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਨੇ ਸੀਡੀਐਸ ਜਨਰਲ ਅਨਿਲ ਚੌਹਾਨ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਭਾਰਤੀ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ, ਅਤੇ ਵੀਸੀਏਐਸ ਏਅਰ ਵਾਈਸ ਮਾਰਸ਼ਲ ਅਮਰ ਪ੍ਰੀਤ ਸਿੰਘ ਦੇ ਨਾਲ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰੀਅਲ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਅੱਜ ਰਾਸ਼ਟਰਪਤੀ ਭਵਨ ਵਿਖੇ ਹੋਵੇਗੀ। ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
#WATCH | Delhi: PM-designate Narendra Modi along with CDS Gen Anil Chauhan, Army Chief Gen Manoj Pande, Indian Navy Chief Admiral Dinesh Tripathi, and VCAS Air Vice Marshal Amar Preet Singh laid wreath at the National War Memorial, ahead of his swearing-in ceremony, to be held… pic.twitter.com/CvjK8PWxqq
— ANI (@ANI) June 9, 2024
ਦਿੱਲੀ: ਪ੍ਰਧਾਨ ਮੰਤਰੀ-ਨਿਯੁਕਤ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਆਪਣੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਸ਼ਟਰੀ ਯੁੱਧ ਸਮਾਰਕ 'ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਉਹ ਅੱਜ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।
#WATCH | Delhi: PM-designate Narendra Modi lays wreath at the National War Memorial, ahead of his swearing-in ceremony, to be held today at Rashtrapati Bhawan.
He will take oath as the Prime Minister for the third consecutive term, today at 7:15 PM. pic.twitter.com/rLEg2sL8FU
— ANI (@ANI) June 9, 2024
ਦਿੱਲੀ: ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਅੱਜ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਸਦਾਵ ਅਟਲ ਪਹੁੰਚੇ। ਉਹ ਅੱਜ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ।
#WATCH | Delhi: PM-designate Narendra Modi arrives at Sadaiv Atal to pay tribute to former Prime Minister Atal Bihari Vajpayee, ahead of his swearing-in ceremony, to be held today at Rashtrapati Bhawan.
He will take the Prime Minister's oath for the third consecutive term,… pic.twitter.com/fS2L4Y0hO3
— ANI (@ANI) June 9, 2024
ਦਿੱਲੀ: ਰਾਸ਼ਟਰਪਤੀ ਭਵਨ ਵਿੱਚ ਅੱਜ ਹੋਣ ਵਾਲੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚੇ। ਉਹ ਅੱਜ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ।
#WATCH | Delhi: PM-designate Narendra Modi arrives at Rajghat to pay tribute to Mahatma Gandhi, ahead of his swearing-in ceremony, to be held today at Rashtrapati Bhawan.
He will take the Prime Minister's oath for the third consecutive term, today at 7:15 PM. pic.twitter.com/L7u5S0uvHo
— ANI (@ANI) June 9, 2024
ਓਡੀਸ਼ਾ: ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੰਦੇ ਹੋਏ ਰੇਤ ਦੀ ਕਲਾ ਬਣਾਈ। ਪ੍ਰਧਾਨ ਮੰਤਰੀ-ਨਿਯੁਕਤ ਨਰਿੰਦਰ ਮੋਦੀ ਅੱਜ ਸ਼ਾਮ 7:15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣਗੇ।
#WATCH | Odisha: Sand artist Sudarsan Pattnaik creates sand art congratulating PM Modi ahead of the swearing-in ceremony of PM-designate Narendra Modi. (08-06)
PM-designate Narendra Modi will take the Prime Minister's oath for the third consecutive term, today at 7:15 PM.… pic.twitter.com/yNFeRSAfTQ
— ANI (@ANI) June 8, 2024
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.