ਛੁੱਟੀਆਂ ਮਨਾਉਂਦੇ ਨਜ਼ਰ ਆਏ Yo Yo ਹਨੀ ਸਿੰਘ, ਗਰਲਫਰੈਂਡ ਟੀਨਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਫੋਟੋ
Advertisement
Article Detail0/zeephh/zeephh1536766

ਛੁੱਟੀਆਂ ਮਨਾਉਂਦੇ ਨਜ਼ਰ ਆਏ Yo Yo ਹਨੀ ਸਿੰਘ, ਗਰਲਫਰੈਂਡ ਟੀਨਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਫੋਟੋ

Honey Singh Tina Thadani: ਯੋ ਯੋ ਹਨੀ ਸਿੰਘ ਆਪਣੀ ਗਰਲਫ੍ਰੈਂਡ ਟੀਨਾ ਥਡਾਨੀ ਨਾਲ ਅਮਰੀਕਾ ਦੀਆਂ ਸੜਕਾਂ 'ਤੇ ਘੁੰਮਦੇ ਨਜ਼ਰ ਆ ਸਕਦੇ ਹਨ। ਦੋਵੇਂ ਕਾਫੀ ਖੁਸ਼ ਅਤੇ ਕਾਫ਼ੀ ਐਕਟਿਵ ਨਜ਼ਰ ਆ ਰਹੇ ਹਨ।

ਛੁੱਟੀਆਂ ਮਨਾਉਂਦੇ ਨਜ਼ਰ ਆਏ Yo Yo ਹਨੀ ਸਿੰਘ, ਗਰਲਫਰੈਂਡ ਟੀਨਾ ਨਾਲ ਸ਼ੇਅਰ ਕੀਤੀ ਰੋਮਾਂਟਿਕ ਫੋਟੋ

Yo Yo  Honey Singh girlfriend Tina Thadani: ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਗਰਲਫ੍ਰੈਂਡ-ਮਾਡਲ ਟੀਨਾ ਥਡਾਨੀ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਫਿਲਹਾਲ ਹਾਲ ਹੀ ਵਿੱਚ ਦੋਵੇਂ ਛੁੱਟੀਆਂ ਮਨਾਉਣ ਲਈ (Honey Singh Tina Thadani) ਕੈਲੀਫੋਰਨੀਆ ਆਏ ਹੋਏ ਹਨ। ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡਿਆ 'ਤੇ ਖ਼ੂਬ ਚਰਚਾ ਵਿਚ ਹਨ। 

ਇਨ੍ਹਾਂ ਤਸਵੀਰਾਂ 'ਚ ਯੋ ਯੋ ਹਨੀ ਸਿੰਘ ਵਿਦੇਸ਼ 'ਚ ਘੁੰਮਦੇ ਹੋਏ ਆਪਣੀ ਪ੍ਰੇਮਿਕਾ ਟੀਨਾ ਥਡਾਨੀ 'ਚ ਪੂਰੀ ਤਰ੍ਹਾਂ ਗੁਆਚੇ ਨਜ਼ਰ ਆ ਰਹੇ ਸੀ। ਪਿਛਲੇ ਸਾਲ ਤਲਾਕ ਹੋਣ ਤੋਂ ਤਿੰਨ ਮਹੀਨੇ ਬਾਅਦ ਹਨੀ ਨੇ ਟੀਨਾ ਨਾਲ ਆਪਣੇ ਰਿਸ਼ਤੇ ਦਾ (Yo Yo  Honey Singh girlfriend Tina Thadani) ਐਲਾਨ ਕੀਤਾ ਸੀ। ਟੀਨਾ ਨੇ ਆਪਣੀ ਸੋਲੋ ਤਸਵੀਰ ਵੀ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਸ ਤਸਵੀਰ 'ਤੇ ਕਈ ਪ੍ਰਸ਼ੰਸਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਇਸ (Yo Yo Honey Singh latest photo) ਫੋਟੋ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ। 

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੇ ਘਰ ਜਸ਼ਨ ਦਾ ਮਾਹੌਲ; ਛੋਟੇ ਬੇਟੇ ਅਨੰਤ ਦੀ ਰਾਧਿਕਾ ਨਾਲ ਹੋਈ ਮੰਗਣੀ, ਵੇਖੋ ਤਸਵੀਰਾਂ

ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਪ੍ਰੇਮਿਕਾ ਅਤੇ ਮਾਡਲ (Yo Yo  Honey Singh girlfriend Tina Thadani) ਟੀਨਾ ਥਡਾਨੀ ਨਾਲ ਕੈਲੀਫੋਰਨੀਆ 'ਚ ਛੁੱਟੀਆਂ ਮਨਾ ਰਹੇ ਹਨ। ਹੁਣ ਦੋਵਾਂ ਨੂੰ ਲਾਸ ਏਂਜਲਸ ਦੀਆਂ ਗਲੀਆਂ 'ਚ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਗੁਆਚ ਗਏ ਹਨ।

ਇਨ੍ਹਾਂ ਤਸਵੀਰਾਂ ਵਿਚ (Yo Yo  Honey Singh girlfriend Tina Thadani) ਟੀਨਾ ਨੂੰ ਇੱਕ ਵੱਡੇ ਕਾਲੇ ਕੋਟ ਪਹਿਨੇ ਦੇਖਿਆ ਜਾ ਸਕਦਾ ਹੈ। ਉਸ ਦੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਉਸ ਨੇ ਇੱਕ ਛੋਟਾ ਬੈਗ ਵੀ ਚੁੱਕਿਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਡਾਰਕ ਸਨਗਲਾਸ ਵੀ ਪਾਈ ਹੋਈ ਹੈ ਜਿਸ ਵਿਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ ਅਤੇ ਦੋਵਾਂ ਦੀ ਜੋਡੀ ਨੂੰ ਫੈਨਸ ਬਹੁਤ ਪਸੰਦ ਕਰ ਰਹੇ ਹਨ। 

ਯੋ ਯੋ ਹਨੀ ਸਿੰਘ ਨੇ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਬਲੈਕ ਜੈਕੇਟ (Yo Yo  Honey Singh girlfriend Tina Thadani) ਪਾਈ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਨੀਲੀ ਜੀਨਸ ਅਤੇ ਬੁਰੇ ਰੰਗ ਦੇ ਜੁੱਤੇ ਪਾਏ ਹੋਏ ਹਨ। ਇੱਕ ਤਸਵੀਰ ਵਿੱਚ ਉਹ ਟੀਨਾ ਦੀਆਂ ਅੱਖਾਂ ਵਿੱਚ ਗਵਾਚੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਦੋਵੇਂ ਹੱਥ ਵਿਚ ਹੱਥ ਫੜ ਘੁੰਮਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੋਵੇਂ ਮੁਸਕਰਾਉਂਦੇ ਨਜ਼ਰ ਆ ਰਹੇ ਹਨ।

Trending news