Woman eats sponge of mattress and car seats:ਕਈ ਵਾਰ ਕੁਝ ਆਦਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਛੱਡਣਾ ਮੁਸ਼ਕਿਲ ਹੋ ਸਕਦਾ ਹੈ। ਅਜਿਹੀ ਹੀ ਇਕ ਅਜੀਬ ਆਦਤ ਨਾਲ ਪੀੜਤ ਮਹਿਲਾਂ ਨੇ ਆਪਣਾ ਬਚਪਨ ਗੁਜ਼ਾਰ ਦਿੱਤਾ।
Trending Photos
Woman eats sponge of mattress and car seats: ਬਹੁਤ ਸਾਰੇ ਲੋਕ ਕੁਝ ਆਦਤਾਂ ਕਰਕੇ ਮਜ਼ਬੂਰ ਹੁੰਦੇ ਹਨ ਜਿਨ੍ਹਾਂ ਨੂੰ ਛੱਡਣਾ ਉਹਨਾਂ ਨੂੰ ਮੁਸ਼ਕਿਲ ਹੋ ਸਕਦਾ ਹੈ। ਇਹ ਦੁਨੀਆ ਕਿੰਨੀ ਅਨੋਖੀ ਹੈ, ਇਸ ਦਾ ਅੰਦਾਜ਼ਾ ਇਸ (Woman eats sponge of mattress and car seats) ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖਾਣ-ਪੀਣ ਦੇ ਬਹੁਤ ਸਾਰੇ ਵਿਕਲਪ ਹੋਣ ਦੇ ਬਾਵਜੂਦ ਕੁਝ ਲੋਕ ਅਜੀਬ ਜਾਂ ਬੇਤੁਕੀ ਚੀਜ਼ ਖਾਣ ਦੇ ਆਦੀ ਹੋ ਜਾਂਦੇ ਹਨ। ਬੱਚਿਆਂ ਵਿੱਚ ਅਜਿਹੀ ਆਦਤ ਪੈਦਾ ਹੋਣਾ ਤਾਂ ਆਮ ਗੱਲ ਹੈ ਪਰ ਜੇਕਰ ਕੋਈ ਸਮਝਦਾਰ ਵਿਅਕਤੀ ਅਜਿਹਾ ਕੰਮ ਕਰਨ ਲੱਗ ਜਾਵੇ ਤਾਂ ਕੀ ਹੋਵੇਗਾ? ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਲੜਕੀ ਬਾਰੇ (Woman eats sponge of mattress) ਦੱਸਣ ਜਾ ਰਹੇ ਹਾਂ, ਜੋ ਗੱਦਿਆਂ ਨੂੰ ਚੱਟਣਾ ਅਤੇ ਉਨ੍ਹਾਂ ਨੂੰ ਉਖਾੜ ਕੇ ਖਾਣਾ ਵੀ ਪਸੰਦ ਕਰਦੀ ਹੈ। ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਹਾਲਤ ਇਹ ਹੈ ਕਿ ਔਰਤ ਦੀ ਇਸ ਆਦਤ ਕਾਰਨ ਹੁਣ ਉਸ ਦੇ ਪਰਿਵਾਰਕ ਮੈਂਬਰ ਵੀ ਡਰ ਚੁੱਕੇ ਹਨ।
ਦੱਸ ਦੇਈਏ ਕਿ ਅਮਰੀਕਾ ਦੀ ਜੈਨੀਫਰ ਨੇ ਇਕ ਸ਼ੋਅ 'ਚ ਆਪਣੀ ਅਜੀਬ ਆਦਤ ਦਾ ਖੁਲਾਸਾ ਕੀਤਾ ਤਾਂ ਸੁਣਨ ਵਾਲੇ ਵੀ ਹੈਰਾਨ ਰਹਿ ਗਏ। ਉਸ ਨੇ ਦੱਸਿਆ ਕਿ ਉਹ ਇੱਕ ਦਿਨ ਵਿੱਚ ਕਰੀਬ ਇੱਕ (Woman eats sponge of mattress and car seats) ਫੁੱਟ ਗੱਦਾ ਖਾ ਲੈਂਦੀ ਸੀ। ਇੰਨਾ ਹੀ ਨਹੀਂ, ਆਪਣੇ ਹੀ ਗੱਦੇ ਚੱਟਣ ਤੋਂ ਬਾਅਦ ਉਹ ਆਪਣੀ ਮਾਂ ਦੇ ਗੱਦੇ ਵੀ ਖਾਣ ਲੱਗ ਪਈ। ਜੈਨੀਫਰ ਦਾ ਕਹਿਣਾ ਹੈ ਕਿ ਉਹ ਮੇਅਨੀਜ਼ ਜਾਂ ਮੱਖਣ ਨੂੰ ਲਗਾਏ ਬਿਨਾਂ ਗੱਦੇ ਨੂੰ ਖਾ ਜਾਂਦੀ ਹੈ। ਉਸਨੂੰ ਗੱਦਾ ਖਾਣ ਦੀ ਬੜੀ (Woman eats sponge of mattress and car seats) ਬੁਰੀ ਆਦਤ ਲਗ ਚੁੱਕੀ ਹੈ।
ਜਾਣਕਾਰੀ ਅਨੁਸਾਰ ਔਰਤ ਨੇ ਦੱਸਿਆ ਕਿ ਜਦੋਂ ਉਹ ਸਿਰਫ਼ ਪੰਜ ਸਾਲ ਦੀ ਸੀ(Woman eats sponge of mattress and car seats)ਉਦੋਂ ਉਸ ਨੇ ਪਹਿਲੀ ਵਾਰ ਗੱਦੇ ਦਾ ਸਵਾਦ ਚੱਖਿਆ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦੀ ਆਦਤ ਐਨੀ ਵੱਧ ਚੁੱਕੀ ਸੀ ਕਿ ਉਸਨੇ ਘਰ ਦੀ ਕਾਰ ਸੀਟ ਤੋਂ ਸਪੰਜ ਨੂੰ ਉਖਾੜ ਕੇ ਖਾਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਕਦੋਂ ਇਸ ਦਾ ਆਦੀ ਹੋ ਗਈ, ਉਸ ਨੂੰ ਪਤਾ ਹੀ ਨਹੀਂ ਲੱਗਾ। ਜੈਨੀਫਰ ਨੂੰ ਇਹ ਪਤਾ ਹੈ ਕਿ ਸਪੰਜ ਖਾਣ ਨਾਲ ਉਸ ਦੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ, ਪਰ ਫਿਰ ਵੀ ਉਹ ਆਪਣੀ ਲਤ ਤੋਂ ਛੁਟਕਾਰਾ ਨੀ ਮਿਲ ਸਕਿਆ।
ਇਹ ਵੀ ਪੜ੍ਹੋ: ਇੰਸਟਾਗ੍ਰਾਮ 'ਤੇ ਕੀਤੀ ਦੋਸਤੀ ਕੁੜੀ ਨੂੰ ਪਈ ਭਾਰੀ! ਮੁੰਡੇ ਨੇ ਲੜਕੀ ਦੀ ਮਾਂ ਨੂੰ ਭੇਜਿਆ MMS, ਦੇਖ ਉੱਡੇ ਹੋਸ਼
ਜੈਨੀਫਰ ਦਾ ਕਹਿਣਾ ਹੈ ਕਿ ਹੁਣ ਤੱਕ ਉਸ ਨੂੰ ਇਸ ਆਦਤ ਕਾਰਨ ਕੋਈ ਸਿਹਤ ਸਮੱਸਿਆ ਨਹੀਂ ਆਈ ਹੈ (Woman eats sponge of mattress and car seats)ਪਰ ਡਾਕਟਰ ਦੇ ਅਨੁਸਾਰ ਇਸ ਨਾਲ ਲੀਵਰ ਅਤੇ ਅੰਤੜੀਆਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ, ਇਥੋਂ ਤੱਕ ਮਰਨ ਦਾ ਵੀ ਖਤਰਾ ਹੈ। ਹਾਲਾਂਕਿ, ਮਾਈ ਸਟ੍ਰੇਂਜ ਐਡਿਕਸ਼ਨ ਵਿੱਚ, ਜੈਨੀਫਰ ਨੇ ਆਪਣੀ ਅਜੀਬ ਆਦਤ ਨੂੰ ਜੜ੍ਹੋਂ ਪੁੱਟਣ ਦਾ ਭਰੋਸਾ ਦਿੱਤਾ ਹੈ।