Shehnaaz Gill Bold Look: ਸ਼ਹਿਨਾਜ਼ ਦੀ ਬੋਲਡ ਤੇ ਰਿਵੀਲਿੰਗ ਡਰੈੱਸ ਨੇ ਫੈਨਸ ਨੂੰ ਕੀਤਾ ਹੈਰਾਨ, ਵੇਖੋ ਗਲੈਮਰਸ ਤਸਵੀਰਾਂ
Advertisement
Article Detail0/zeephh/zeephh1583636

Shehnaaz Gill Bold Look: ਸ਼ਹਿਨਾਜ਼ ਦੀ ਬੋਲਡ ਤੇ ਰਿਵੀਲਿੰਗ ਡਰੈੱਸ ਨੇ ਫੈਨਸ ਨੂੰ ਕੀਤਾ ਹੈਰਾਨ, ਵੇਖੋ ਗਲੈਮਰਸ ਤਸਵੀਰਾਂ

Shehnaaz Gill Bold Look: ਅਵਾਰਡ ਨਾਈਟ 'ਚ ਅਜਿਹਾ ਬਲੈਕ ਗਾਊਨ ਪਾ ਕੇ ਪਹੁੰਚੀ Shehnaaz Gill  ਕਿ ਮਿੰਟਾਂ 'ਚ ਹੀ ਉਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ਬੋਲਡ ਅਤੇ ਰਿਵੀਲਿੰਗ ਡਰੈੱਸ 'ਚ ਸ਼ਹਿਨਾਜ਼ ਨੂੰ ਖੁਦ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ।

 

Shehnaaz Gill Bold Look: ਸ਼ਹਿਨਾਜ਼ ਦੀ ਬੋਲਡ ਤੇ ਰਿਵੀਲਿੰਗ ਡਰੈੱਸ ਨੇ ਫੈਨਸ ਨੂੰ ਕੀਤਾ ਹੈਰਾਨ, ਵੇਖੋ ਗਲੈਮਰਸ ਤਸਵੀਰਾਂ

Shehnaaz Gill Bold Look:  ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਆਪਣੇ ਇੰਸਟਾਗ੍ਰਾਮ (Shehnaaz Gill) ਅਕਾਊਂਟ 'ਤੇ ਆਪਣੀਆਂ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ (Shehnaaz Gill Bold Look) ਦੀਵਾਨੇ ਹੋ ਜਾਂਦੇ ਹਨ। 

ਸ਼ਹਿਨਾਜ਼ ਆਪਣੇ ਫੋਟੋਸ਼ੂਟ ਵਿੱਚ ਇੱਕ ਤੋਂ ਵਧ ਕੇ ਇੱਕ ਸਿਜ਼ਲਿੰਗ ਪੋਜ਼ ਦਿੰਦੀ ਹੈ (Shehnaaz Gill Bold Look)। ਕਿਸੇ ਸਮੇਂ ਫਲਰਟ ਅੰਦਾਜ਼ 'ਚ ਨਜ਼ਰ ਆਉਣ ਵਾਲੀ ਸ਼ਹਿਨਾਜ਼ ਅੱਜ ਕੱਲ ਬੋਲਡ ਅਵਤਾਰ 'ਚ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਹਨ ਜੋ ਉਸ ਦੇ ਗਲੈਮਰਸ ਅੰਦਾਜ਼ ਨੂੰ ਪਸੰਦ ਨਹੀਂ ਕਰਦੇ ਹਨ (Shehnaaz Gill Bold Look)।

ਇਹ ਵੀ ਪੜ੍ਹੋ: ਹੁਣ  'Zomato' ਚਖਾਏਗਾ ਘਰ ਵਰਗੇ ਖਾਣੇ ਦਾ ਸਵਾਦ; ਸਿਰਫ਼ ਇੰਨ੍ਹੇ ਰੁਪਏ ਵਿੱਚ...

ਹਾਲ ਹੀ 'ਚ ਮੁੰਬਈ 'ਚ ਐਵਾਰਡ ਦਾ ਆਯੋਜਨ  (Shehnaaz Gill Bold Look)ਕੀਤਾ ਗਿਆ ਸੀ। ਇਸ ਐਵਾਰਡ ਨਾਈਟ 'ਚ ਸ਼ਹਿਨਾਜ਼ ਗਿੱਲ ਬਲੈਕ ਕਲਰ ਦਾ ਅਜਿਹਾ ਰਿਵੀਲਿੰਗ ਗਾਊਨ ਪਾ ਕੇ ਪਹੁੰਚੀ ਕਿ ਮਿੰਟਾਂ 'ਚ ਹੀ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ। ਇਸ ਬੋਲਡ ਅਤੇ ਰਿਵੀਲਿੰਗ ਡਰੈੱਸ 'ਚ ਸ਼ਹਿਨਾਜ਼ ਨੂੰ ਖੁਦ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਸੀ। (Shehnaaz Gill Bold Look)ਜੋ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਹੈ।

 
 
 
 

 
 
 
 
 
 
 
 
 
 
 

A post shared by Viral Bhayani (@viralbhayani)

ਖਾਸ ਗੱਲ ਇਹ ਹੈ ਕਿ ਸ਼ਹਿਨਾਜ਼ ਦੇ ਇਸ ਗਾਊਨ ਦੇ (Shehnaaz Gill Bold Look) ਹੇਠਲੇ ਪਾਸੇ ਫਿਸ਼ ਕੱਟ ਹੈ ਅਤੇ ਇਸ 'ਚ ਇਕ ਲੰਬਾ ਕੱਪੜਾ ਲਟਕਿਆ ਹੋਇਆ ਹੈ ਜੋ ਜ਼ਮੀਨ ਨੂੰ ਛੂਹ ਰਿਹਾ ਹੈ। ਇਸ ਡਰੈੱਸ ਨੂੰ ਪਾ ਕੇ  ਸ਼ਹਿਨਾਜ਼ ਨੂੰ ਚੱਲਣ-'ਚ ਮੁਸ਼ਕਿਲ ਹੋ ਰਹੀ ਸੀ । ਵਾਰ-ਵਾਰ ਪੋਜ਼ ਦਿੰਦੇ ਹੋਏ ਵੀ ਉਹ ਡਰੈੱਸ ਨੂੰ ਫੜ ਕੇ ਇਧਰ-ਉਧਰ ਘੁੰਮਦੀ ਨਜ਼ਰ ਆਈ।

Trending news