Sapna choudhary Saree Look: ਸਪਨਾ ਚੌਧਰੀ ਦੀ ਲਾਲ ਸਾੜ੍ਹੀ ਵਿੱਚ ਦਿਖੀ ਕਰਵੀ ਫਿਗਰ, ਵੇਖੋ ਖੂਬਸੂਰਤ ਹਸੀਨ ਤਸਵੀਰਾਂ
Advertisement
Article Detail0/zeephh/zeephh1483486

Sapna choudhary Saree Look: ਸਪਨਾ ਚੌਧਰੀ ਦੀ ਲਾਲ ਸਾੜ੍ਹੀ ਵਿੱਚ ਦਿਖੀ ਕਰਵੀ ਫਿਗਰ, ਵੇਖੋ ਖੂਬਸੂਰਤ ਹਸੀਨ ਤਸਵੀਰਾਂ

Sapna Choudhary Saree Look: ਡਾਂਸਰ ਸਪਨਾ ਚੌਧਰੀ ਆਪਣੇ ਸਟਾਈਲਿਸ਼ ਅੰਦਾਜ਼ ਲਈ ਆਏ ਦਿਨ ਆਪਣੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਸਪਨਾ ਦੀ ਖੂਬਸੂਰਤ ਲੁੱਕ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਇੱਕ ਵਾਰ ਫਿਰ ਸਪਨਾ ਚੌਧਰੀ ਦਾ ਸਾੜੀ ਲੁੱਕ ਧਮਾਲ ਮਚਾ ਰਹੀ ਅਤੇ ਫੈਨਸ ਵੀ ਬਹੁਤ ਕਿਊਂਟ ਕੰਮੈਂਟ ਕਰ ਰਹੇ ਹਨ।

Sapna choudhary Saree Look: ਸਪਨਾ ਚੌਧਰੀ ਦੀ ਲਾਲ ਸਾੜ੍ਹੀ ਵਿੱਚ ਦਿਖੀ ਕਰਵੀ ਫਿਗਰ, ਵੇਖੋ ਖੂਬਸੂਰਤ ਹਸੀਨ ਤਸਵੀਰਾਂ

Sapna Choudhary in Red Saree news: ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਗੀਤ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਸਪਨਾ ਆਪਣੇ ਡਾਂਸ ਦੇ ਨਾਲ-ਨਾਲ ਖੂਬਸੂਰਤ ਲੁੱਕ ਲਈ ਵੀ ਜਾਣੀ ਜਾਂਦੀ ਹੈ। ਉਸ ਦੀ ਖੂਬਸੂਰਤ ਲੁੱਕ ਅਕਸਰ ਇੰਟਰਨੈੱਟ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਸਪਨਾ ਚੌਧਰੀ ਦਾ ਹਾਲ ਹੀ ਦੇ ਵਿਚ ਨਵਾਂ ਰੂਪ ਵੇਖ ਹਰ ਕਿਸੇ ਹੋਸ਼ ਉੱਡ ਗਏ ਹਨ। ਇਸ ਵਾਰ ਸਪਨਾ ਚੌਧਰੀ ਨੇ ਲਾਲ ਸਾੜੀ ਵਿਚ ਬੇਹੱਦ ਖੂਬਸੂਰਤ ਸ਼ੇਅਰ ਕੀਤੀਆਂ ਹਨ ਜਿਸ ਤੋਂ ਬਾਅਦ ਲਾਇਕ ਅਤੇ ਕੰਮੈਂਟ ਲਗਾਤਾਰ ਹੋ ਰਹੇ ਹਨ।  ਫੈਨਸ ਇਸ ਲੁਕ (Sapna Choudhary in Red Saree) ਨੂੰ ਬਹੁਤ ਪਸੰਦ ਕਰ ਰਹੇ ਹਨ। 

ਡਾਂਸਰ ਸਪਨਾ ਚੌਧਰੀ ਦਾ ਸਟਾਈਲਿਸ਼ ਲੁਕ  ਇੱਕ ਵਾਰ ਫਿਰ ਧਮਾਲ ਮਚਾ ਰਿਹਾ ਹੈ। ਅਦਾਕਾਰਾ ਨੇ ਸਾੜੀ ਵਿੱਚ (Sapna Choudhary in Red Saree)  ਆਪਣੀ ਸ਼ਾਨਦਾਰ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।  ਇਸ ਤੋਂ ਇਲਾਵਾ ਉਸ ਨੇ ਸਕਾਈ ਬਲੂ ਲਹਿੰਗਾ 'ਚ ਆਪਣੇ ਦੇਸੀ ਅੰਦਾਜ਼ ਨੂੰ ਸ਼ੇਅਰ ਕਰਕੇ ਵੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਤਾਂ ਆਏ ਦਿਨ, ਸਪਨਾ ਆਪਣੇ ਇੰਸਟਾਗ੍ਰਾਮ, ਸੋਸ਼ਲ ਮੀਡਿਆ 'ਤੇ ਇਕ ਤੋਂ ਵੱਧ ਸ਼ਾਨਦਾਰ ਲੁੱਕ ਸ਼ੇਅਰ ਕਰਕੇ ਤਾਰੀਫਾਂ ਲੁੱਟ ਰਹੀ ਹੈ।

ਇਹ ਵੀ ਪੜ੍ਹੋ: ਕਰਨਾਟਕ 'ਚ Zika ਵਾਇਰਸ ਦਾ ਕਹਿਰ , 5 ਸਾਲ ਦੀ ਬੱਚੀ ਦੀ ਰਿਪੋਰਟ ਆਈ ਪੌਜ਼ਟਿਵ 

ਲੇਟੈਸਟ ਲੁੱਕ ਵਿਚ ਸਪਨਾ ਚੌਧਰੀ ਲਾਲ ਰੰਗ ਦੀ ਸਾੜੀ 'ਚ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਅਦਾਕਾਰਾ ਨੇ ਲਾਲ ਸਾੜ੍ਹੀ ਦੇ ਨਾਲ ਫੁੱਲ ਸਲੀਵ ਬਲਾਊਜ਼ ਪਾਇਆ ਹੋਇਆ ਹੈ। ਸਪਨਾ ਚੌਧਰੀ ਦੇ ਮੇਕਅੱਪ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਆਪਣੇ ਚਿਹਰੇ 'ਤੇ ਫਾਊਂਡੇਸ਼ਨ ਅਤੇ ਕੰਸੀਲਰ ਦਾ ਪਰਫੈਕਟ ਬੇਸ ਲਗਾਇਆ ਹੈ। ਸਪਨਾ ਰੈੱਡ ਸਮੋਕੀ ਆਈ ਮੇਕਅੱਪ ਅਤੇ ਰੈੱਡ ਕਲਰ ਦੀ ਲਿਪਸਟਿਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪਿੰਕ ਕਲਰ ਦਾ ਬਲੱਸ਼ਰ ਅਤੇ ਲੋ ਬਨ ਹੇਅਰ ਸਟਾਈਲ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ। ਆਪਣੇ ਲੁੱਕ ਨੂੰ ਪੂਰਾ ਕਰਦੇ ਹੋਏ ਉਸ ਨੇ ਸਿਲਵਰ ਈਅਰਰਿੰਗਸ ਪਹਿਨੇ ਹੋਏ ਹਨ।

ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸਪਨਾ ਦਾ ਇੰਸਟਾਗ੍ਰਾਮ ਉਨ੍ਹਾਂ ਦੀਆਂ ਖੂਬਸੂਰਤ ਅਤੇ ਸਟਾਈਲਿਸ਼ ਫੋਟੋਆਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਸਪਨਾ ਦੇ ਫੈਨਸ (Sapna Choudhary in Red Saree) ਉਸ ਦੀ ਫੋਟੋ ਨੂੰ ਲਾਈਕ ਕਰਨ ਦੇ ਨਾਲ-ਨਾਲ ਉਸ ਦੀ ਪੋਸਟ 'ਤੇ ਜ਼ਬਰਦਸਤ ਕਮੈਂਟ ਕਰ ਰਹੇ ਹਨ ਅਤੇ ਉਸ ਦੀ ਤਾਰੀਫ ਵੀ ਕਰ ਰਹੇ ਹਨ।

Trending news