ਘਰਵਾਲੇ ਨੂੰ ਛੱਡ ਮਤਰੇਏ ਪੁੱਤ ਨਾਲ ਕਰਵਾਇਆ ਵਿਆਹ, ਹੁਣ ਬਣੀ ਉਸਦੇ ਬੱਚੇ ਦੀ ਮਾਂ
Advertisement

ਘਰਵਾਲੇ ਨੂੰ ਛੱਡ ਮਤਰੇਏ ਪੁੱਤ ਨਾਲ ਕਰਵਾਇਆ ਵਿਆਹ, ਹੁਣ ਬਣੀ ਉਸਦੇ ਬੱਚੇ ਦੀ ਮਾਂ

ਮਰੀਨਾ ਬਾਲਮਸ਼ੀਵਾ ਨਾਮ ਦੀ 37 ਸਾਲਾਂ ਦੀ ਔਰਤ ਨੇ ਆਪਣੇ ਸੌਤੇਲੇ ਪੁੱਤਰ ਨਾਲ ਮਿਲਕੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਹੁਣ ਉਹ ਦੁਬਾਰਾ ਗਰਭਵਤੀ ਹੈ।

ਘਰਵਾਲੇ ਨੂੰ ਛੱਡ ਮਤਰੇਏ ਪੁੱਤ ਨਾਲ ਕਰਵਾਇਆ ਵਿਆਹ, ਹੁਣ ਬਣੀ ਉਸਦੇ ਬੱਚੇ ਦੀ ਮਾਂ

Woman Marriage to Step son: ਜਦੋਂ ਇੱਕ ਔਰਤ ਆਪਣੇ ਸੌਤੇਲੀ ਔਲਾਦ ਨੂੰ ਪਾਲ਼ਿਆ, ਉਸ ਨਾਲ ਵਿਆਹ ਸੁਣਨ ਨੂੰ ਅਜੀਬ ਲੱਗਦਾ ਹੈ। ਪਰ ਹੁਣ ਮਰੀਨ ਬਾਲਮਸ਼ੀਵਾ (Marina Balmasheva) ਨਾਮ ਦੀ ਔਰਤ ਨੇ ਆਪਣੇ  ਵਲਾਦਿਮੀਰ ਨਾਮ ਦੇ ਸੌਤੇਲੇ ਪੁੱਤਰ ਨਾਲ ਵਿਆਹ ਕਰ ਲਿਆ। 

Marina Balmasheva ਨਾਮ ਦੀ 37 ਸਾਲਾਂ ਦੀ ਔਰਤ ਨੇ ਆਪਣੇ ਸੌਤੇਲੇ ਪੁੱਤਰ ਨਾਲ ਮਿਲਕੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਅਤੇ ਹੁਣ ਉਹ ਦੁਬਾਰਾ ਗਰਭਵਤੀ ਹੈ। ਇਸ ਰਿਸ਼ਤੇ ਦੀ ਖ਼ਾਸ ਗੱਲ ਇਹ ਹੈ ਕਿ ਜੋ ਰਿਲੇਸ਼ਨਸ਼ਿੱਪ ’ਚ ਔਰਤ ਰਹਿ ਰਹੀ ਹੈ, ਉਹ ਉਸਦਾ ਸੌਤੇਲਾ ਪੁੱਤਰ ਹੈ। ਔਰਤ ਨੇ ਜਿਸ ਬੱਚੇ ਨੂੰ 10 ਸਾਲ ਦੀ ਉਮਰ ਤੋਂ ਪਾਲ਼ਿਆ ਅਤੇ ਉਸਦੀ ਮਾਂ ਬਣੀ, ਉਸੇ ਮੁੰਡੇ ਦੇ ਵੱਡਾ ਹੋਣ ’ਤੇ ਉਸਦੇ ਬੱਚੇ ਦੀ ਮਾਂ ਬਣ ਗਈ। ਇਹ ਕਹਾਣੀ ਦੁਨੀਆ ਭਰ ’ਚ ਸੁਰਖੀਆਂ ਬਟੌਰ ਰਹੀ ਹੈ।  

ਵਿਆਹ ਦੌਰਾਨ ਹੀ ਸੌਤੇਲੇ ਪੁੱਤਰ ਨਾਲ ਬਣਾਏ ਸਬੰਧ
ਮਰੀਨਾ ਨੇ ਅਲੈਕਸੀ ਸ਼ਾਵੀਰਿਨ ਨਾਮ ਦੇ ਵਿਅਕਤੀ ਨਾਲ ਵਿਆਹ ਕੀਤਾ ਤੇ ਉਸਦੇ ਘਰ ’ਚ ਰਹਿੰਦਿਆਂ 7 ਸਾਲ ਦੀ ਉਮਰ ਦੇ ਮੁੰਡੇ ਦਾ ਪਾਲਣ-ਪੌਸ਼ਣ ਕੀਤਾ। ਉੱਥੇ ਹੀ ਘਰਵਾਲੇ ਅਲੈਕਸੀ ਦਾ ਕਹਿਣਾ ਹੈ ਕਿ ਉਸਦੇ ਨਾਲ ਵਿਆਹ ਦੌਰਾਨ ਹੀ ਮਰੀਨਾ ਨੇ ਉਸਦੇ ਪੁੱਤਰ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸਨ। 
ਮਿਰਰ ਦੀ ਰਿਪੋਰਟ ਮੁਤਾਬਕ ਸੌਤੇਲੇ ਪੁੱਤਰ ਨਾਲ ਵਿਆਹ ਕਰਨ ਲਈ ਉਹ ਉਸਦੇ ਪਿਓ ਨਾਲੋਂ ਅੱਡ ਹੋ ਗਈ। 

ਸੋਸ਼ਲ ਮੀਡੀਆ ’ਤੇ ਛਾਇਆ ਮੁੱਦਾ
ਰੂਸ ’ਚ ਸੋਸ਼ਲ-ਮੀਡੀਆ ’ਤੇ ਕਾਫ਼ੀ ਸੁਰਖੀਆਂ ਬਟੋਰ ਚੁੱਕੀ ਮਰੀਨਾ ਨੂੰ ਆਪਣੇ ਸੌਤੇਲੇ ਪੁੱਤਰ ਨਾਲ ਵਿਆਹ ਕਰਵਾਇਆ ਕਾਫ਼ੀ ਸਮਾਂ ਹੋ ਚੁੱਕਿਆ ਹੈ ਅਤੇ ਹੁਣ ਉਹ ਦੂਸਰੇ ਬੱਚੇ ਦੀ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਇਹ ਖ਼ਬਰ ਆਪਣੇ ਸੋਸ਼ਲ ਮੀਡੀਆ ’ਤੇ 6 ਲੱਖ 20 ਹਜ਼ਾਰ ਫੋਲੋਅਰਜ਼ ਨਾਲ ਸਾਂਝੀ ਕੀਤੀ ਹੈ, ਜਿੱਥੇ ਬਹੁਤ ਲੋਕਾਂ ਨੂੰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪਰ ਵਲਾਦਿਮੀਰ ਦੇ ਪਿਤਾ ਅਤੇ ਮਰੀਨ ਦੇ ਪਹਿਲੇ ਘਰਵਾਲੇ ਨੂੰ ਇਹ ਰਿਸ਼ਤਾ ਬਿਲਕੁਲ ਪੰਸਦ ਨਹੀਂ ਹੈ।  

ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਐਲਾਨ, "ਮੇਰੇ ਬੱਚੇ ਸਰਕਾਰੀ ਸੂਕਲ ’ਚ ਪੜ੍ਹਨਗੇ"

 

Trending news