Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਹੋਇਆ ਐਲਾਨ, 15 ਮਈ ਤੋਂ ਸਿੱਧੀ ਬਿਜਾਈ ਹੋਵੇਗੀ ਸ਼ਰੂ
Advertisement
Article Detail0/zeephh/zeephh2244307

Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਹੋਇਆ ਐਲਾਨ, 15 ਮਈ ਤੋਂ ਸਿੱਧੀ ਬਿਜਾਈ ਹੋਵੇਗੀ ਸ਼ਰੂ

Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਐਲਾਨ ਹੋਇਆ, 15 ਮਈ ਤੋਂ ਸਿੱਧੀ ਬਿਜਾਈ ਸ਼ਰੂ ਹੋਵੇਗੀ 

Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਹੋਇਆ ਐਲਾਨ, 15 ਮਈ ਤੋਂ ਸਿੱਧੀ ਬਿਜਾਈ ਹੋਵੇਗੀ ਸ਼ਰੂ

Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇਸ ਦੌਰਾਨ 15 ਮਈ ਤੋਂ ਸਿੱਧੀ ਬਿਜਾਈ ਸ਼ਰੂ ਹੋਵੇਗੀ।  ਕਿਹਾ ਜਾ ਰਿਹਾ ਹੈ ਕਿ 31 ਮਈ ਤੱਕ ਸਿੱਧੀ ਬਿਜਾਈ ਹੋਵੇਗੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਦਿਨ ਵਿਚ  8 ਘੰਟੇ ਤੱਕ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ 

ਝੋਨਾ ਲੱਗਣ
11 ਜੂਨ ਤੋਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਕੰਡਿਆਲੀ ਤਾਰ ਤੋਂ ਪਾਰ ਵਿਖੇ ਹੋਵੇਗੀ।

15 ਜੂਨ ਤੋਂ ਪਟਿਆਲਾ, ਫਤਿਹਗੜ੍ਹ ਸਾਹਿਬ, ਐੱਸ.ਏ.ਐੱਸ ਨਗਰ (ਮੋਹਾਲੀ), ਰੂਪਨਗਰ, ਲੁਧਿਆਣਾਂ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ), ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ।

Trending news