Amritsar Airport News: ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਹੋਈ ਲੇਟ! ਯਾਤਰੀਆਂ ਨੇ ਕੀਤਾ ਭਾਰੀ ਹੰਗਾਮਾ
Advertisement
Article Detail0/zeephh/zeephh2059079

Amritsar Airport News: ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਹੋਈ ਲੇਟ! ਯਾਤਰੀਆਂ ਨੇ ਕੀਤਾ ਭਾਰੀ ਹੰਗਾਮਾ

Amritsar Airport News: ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਲੇਟ ਹੋ ਗਈ ਹੈ।  ਯਾਤਰੀਆਂ ਨੇ ਭਾਰੀ ਹੰਗਾਮਾ ਕੀਤਾ।

Amritsar Airport News: ਅੰਮ੍ਰਿਤਸਰ ਏਅਰਪੋਰਟ 'ਤੇ ਫਲਾਈਟ ਹੋਈ ਲੇਟ! ਯਾਤਰੀਆਂ ਨੇ ਕੀਤਾ ਭਾਰੀ ਹੰਗਾਮਾ

Amritsar News/ਪਰਮਬੀਰ ਸਿੰਘ ਔਲਖ: ਪੰਜਾਬ ਵਿੱਚ ਸੰਘਣੀ ਧੁੰਦ ਕਰਕੇ ਫਲਾਈਟ ਥੋੜੀ ਦੇਰੀ ਨਾਲ ਚੱਲ ਰਹੀਂਆਂ ਹਨ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਏਅਰਪੋਰਟ ਤੋਂ ਜਿੱਥੇ ਯਾਤਰੀਆਂ ਵੱਲੋਂ ਏਅਰਪੋਰਟ 'ਤੇ ਭਾਰੀ ਹੰਗਾਮਾ ਹੋਇਆ। ਯਾਤਰੀਆਂ ਵੱਲੋਂ  ਦੱਸਿਆ ਜਾ ਰਿਹਾ ਹਿ ਕਿ ਦਿੱਲੀ ਜਾਣ ਵਾਲੀ ਫਲਾਈਟ ਲੇਟ ਹੋ ਗਈ ਸੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।

ਇੰਡੀਗੋ ਦੀ ਉਡਾਣ ਸਾਢੇ 7 ਵਜੇ ਸੀ ਅਤੇ ਏਅਰ ਇੰਡੀਆ ਦੀ ਫਲਾਈਟ ਜਾਣੀ ਸੀ 6.50 ਤੇ ਯੂਕੇ ਜਾਣ ਵਾਲੀ ਫਲਾਈਟ ਦੀ ਕੋਨੇਕਟਿੰਗ ਸਵਾਰੀਆਂ ਸਨ। ਇਸ ਉਡਾਣ ਵਿੱਚ ਯਾਤਰੀ ਪਰੇਸ਼ਾਨ ਹੋ ਰਹੇ ਹਨ।

ਇਹ  ਵੀ ਪੜ੍ਹੋ: Punjab News:  ਪੈਂਡਿੰਗ ਪਏ ਇੰਤਕਾਲਾਂ ਦੇ ਨਿਪਟਾਰੇ ਲਈ 15 ਜਨਵਰੀ ਨੂੰ ਮੁੜ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ 

 

 

 

Trending news