Navjot Kaur Latest Photos: ਕੈਂਸਰ ਨਾਲ ਲੜ ਰਹੀ ਨਵਜੋਤ ਕੌਰ ਪਹੁੰਚੀ ਹਰਿਮੰਦਰ ਸਾਹਿਬ, ਵੇਖੋ ਤਸਵੀਰਾਂ
Navjot Singh Sidhu Wife Latest Photos: ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਨਵਜੋਤ ਕੌਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਾਫੀ ਭਾਵੁਕ ਨਜ਼ਰ ਆਏ।
Navjot Singh Sidhu Wife Latest Photos
)
ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾ.ਨਵਜੋਤ ਕੌਰ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ। ਕੈਂਸਰ ਨਾਲ ਜੂਝ ਰਹੀ ਡਾਕਟਰ ਨਵਜੋਤ ਕੌਰ ਨੇ 5 ਰੇਡੀਓਥੈਰੇਪੀ ਸੈਸ਼ਨ ਪੂਰੇ ਕੀਤੇ ਹਨ।
Navjot Singh Sidhu Wife Latest Photos
)
ਨਵਜੋਤ ਸਿੰਘ ਸਿੱਧੂ ਨੇ ਵੀ ਆਪਣੀ ਪਤਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੈਂਸਰ ਨਾਲ ਜੂਝ ਰਹੀ ਆਪਣੀ ਪਤਨੀ ਨਵਜੋਤ ਕੌਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਕਾਫੀ ਭਾਵੁਕ ਨਜ਼ਰ ਆਏ।
Navjot Singh Sidhu Wife Latest Photos
)
ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਦੁਖਭੰਜਨੀ ਬੇਰੀ ਦਰਬਾਰ ਸਾਹਿਬ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਨ ਨਾਲ ਉਨ੍ਹਾਂ ਦੀ ਕੀਮੋਥੈਰੇਪੀ ਖਤਮ ਹੁੰਦੀ ਹੈ। ਇਸ ਤੋਂ ਬਾਅਦ ਵੱਖ-ਵੱਖ ਗੁਰਦੁਆਰਿਆਂ ਵਿੱਚ 40 ਰੋਜ਼ਾ ਚਾਲੀਸਾ ਦੇ ਪਾਠ ਆਰੰਭ ਕੀਤੇ ਜਾ ਰਹੇ ਹਨ।
Navjot Singh Sidhu Wife Latest Photos
)
ਡਾ. ਨਵਜੋਤ ਕੌਰ ਨੇ ਦੁਖ-ਭੰਜਨੀ ਬੇਰੀ 'ਚ ਇਸ਼ਨਾਨ ਕਰਨ ਦੇ ਨਾਲ-ਨਾਲ ਚੱਲਣ ਦਾ ਪ੍ਰਣ ਲਿਆ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਦੱਸਿਆ ਕਿ ਅਗਲੇ 40 ਦਿਨਾਂ ਤੱਕ ਡਾ: ਨਵਜੋਤ ਕੌਰ ਵੱਖ-ਵੱਖ ਗੁਰਦੁਆਰਿਆਂ 'ਚ ਮੱਥਾ ਟੇਕਣਗੇ।
ट्रेन्डिंग फोटोज़


