Samrala News: ਰੇਲਗੱਡੀ 'ਚੋਂ ਡਿੱਗਣ ਨਾਲ ਮੁਸਾਫਰ ਦੀ ਦਰਦਨਾਕ ਮੌਤ
Advertisement
Article Detail0/zeephh/zeephh1839489

Samrala News: ਰੇਲਗੱਡੀ 'ਚੋਂ ਡਿੱਗਣ ਨਾਲ ਮੁਸਾਫਰ ਦੀ ਦਰਦਨਾਕ ਮੌਤ

ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਸਮਰਾਲਾ ਵਿੱਚ ਚੱਲਦੀ ਰੇਲਗੱਡੀ ਵਿਚੋਂ ਡਿੱਗਣ ਕਾਰਨ ਇੱਕ ਮੁਸਾਫਰ ਦੀ ਮੌਤ ਹੋ ਗਈ। ਇਹ ਯਾਤਰੀ ਨੰਗਲ ਡੈਮ ਐਕਸਪ੍ਰੈਸ ਵਿਚੋਂ ਡਿੱਗ ਪਿਆ। ਇਹ ਟਰੇਨ ਨੰਗਲ ਤੋਂ ਅੰਮ੍ਰਿਤਸਰ ਜਾ ਰਹੀਂ ਸੀ। ਇਸ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਬਿਜਲੀਪੁਰ ਰੇਲਵੇ ਫਾਟਕ ਨੇੜੇ ਤੜਫਦੇ ਦੇਖਿਆ ਗਿਆ ਪਰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਇਸ ਦੀ ਮੌ

Samrala News: ਰੇਲਗੱਡੀ 'ਚੋਂ ਡਿੱਗਣ ਨਾਲ ਮੁਸਾਫਰ ਦੀ ਦਰਦਨਾਕ ਮੌਤ

Samrala News: ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਸਮਰਾਲਾ ਵਿੱਚ ਚੱਲਦੀ ਰੇਲਗੱਡੀ ਵਿਚੋਂ ਡਿੱਗਣ ਕਾਰਨ ਇੱਕ ਮੁਸਾਫਰ ਦੀ ਮੌਤ ਹੋ ਗਈ। ਇਹ ਯਾਤਰੀ ਨੰਗਲ ਡੈਮ ਐਕਸਪ੍ਰੈਸ ਵਿਚੋਂ ਡਿੱਗ ਪਿਆ। ਇਹ ਟਰੇਨ ਨੰਗਲ ਤੋਂ ਅੰਮ੍ਰਿਤਸਰ ਜਾ ਰਹੀਂ ਸੀ। ਇਸ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਬਿਜਲੀਪੁਰ ਰੇਲਵੇ ਫਾਟਕ ਨੇੜੇ ਤੜਫਦੇ ਦੇਖਿਆ ਗਿਆ ਪਰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਇਸ ਦੀ ਮੌਤ ਹੋ ਚੁੱਕੀ ਸੀ।

ਵੇਰਵਾ ਜਾਰੀ...

ਇਹ ਵੀ ਪੜ੍ਹੋ: Punjab News: ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਤੋਂ 7 ਮੋਬਾਇਲ, 3 ਚਾਰਜਰ ਅਤੇ 23 ਜਰਦੇ ਦੀਆਂ ਪੁੜੀਆਂ ਬਰਾਮਦ

Trending news