Muktsar Bus Accident: ਮੁਕਤਸਰ ਬੱਸ ਹਾਦਸੇ 'ਚ ਮਿਲੀ ਇੱਕ ਹੋਰ ਲਾਸ਼, ਲਾਪਤਾ ਲੋਕਾਂ ਦੀ ਭਾਲ ਜਾਰੀ
Advertisement
Article Detail0/zeephh/zeephh1881074

Muktsar Bus Accident: ਮੁਕਤਸਰ ਬੱਸ ਹਾਦਸੇ 'ਚ ਮਿਲੀ ਇੱਕ ਹੋਰ ਲਾਸ਼, ਲਾਪਤਾ ਲੋਕਾਂ ਦੀ ਭਾਲ ਜਾਰੀ

Muktsar Bus Accident Rescue Operation: ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਬਾਕੀ ਲਾਪਤਾ ਲੋਕਾਂ ਦੀ ਵੀ ਤੀਜੇ ਦਿਨ ਵੀ ਭਾਲ ਕੀਤੀ ਜਾ ਰਹੀ ਹੈ। 

Muktsar Bus Accident: ਮੁਕਤਸਰ ਬੱਸ ਹਾਦਸੇ 'ਚ ਮਿਲੀ ਇੱਕ ਹੋਰ ਲਾਸ਼, ਲਾਪਤਾ ਲੋਕਾਂ ਦੀ ਭਾਲ ਜਾਰੀ

Muktsar Bus Accident Deaths News: ਮੁਕਤਸਰ ਬੱਸ ਹਾਦਸੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਲਾਸ਼ ਪਿੰਡ ਥਾਦੇਵਾਲਾ ਦੇ ਬਣੇ ਹੈਡ ਤੋਂ ਮਿਲੀ ਹੈ। ਉੱਥੇ ਹੀ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਬਾਕੀ ਲਾਪਤਾ ਲੋਕਾਂ ਦੀ ਵੀ ਤੀਜੇ ਦਿਨ ਵੀ ਭਾਲ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ, ਜਿਸ ਦੀ ਲਾਸ਼ ਪਿੰਡ ਥਾਦੇਵਾਲਾ ਦੇ ਬਣੇ ਹੈਡ ਤੋਂ ਮਿਲੀ ਹੈ, ਦੀ ਪਛਾਣ ਰਾਜਿੰਦਰ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਹੈ ਅਤੇ ਉਹ ਲੈਬਾਰਟਰੀਆਂ ਤੋਂ ਸੈਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। 

ਦੱਸਿਆ ਜਾ ਰਿਹਾ ਹੈ ਕਿ ਉਹ ਇਸੇ ਬੱਸ ਵਿੱਚ ਸਵਾਰ ਹੋ ਕੇ ਕੋਟਕਪੂਰਾ ਰਾਹੀ ਬਠਿੰਡਾ ਜਾ ਰਿਹਾ ਸੀ। 

- ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ 

Trending news