Monjoy Mukherjee: ਫਿਲਮ ਫੈਸਟੀਵਲ 'ਚ ਹਿੱਸਾ ਲੈਣ ਲਈ ਪਹੁੰਚੇ ਮੋਨਜੋਏ ਮੁਖਰਜੀ, ਪੰਜਾਬੀ ਸੰਗੀਤ ਇੰਡਸਟਰੀ ਦੀ ਕੀਤੀ ਤਾਰੀਫ਼
Advertisement

Monjoy Mukherjee: ਫਿਲਮ ਫੈਸਟੀਵਲ 'ਚ ਹਿੱਸਾ ਲੈਣ ਲਈ ਪਹੁੰਚੇ ਮੋਨਜੋਏ ਮੁਖਰਜੀ, ਪੰਜਾਬੀ ਸੰਗੀਤ ਇੰਡਸਟਰੀ ਦੀ ਕੀਤੀ ਤਾਰੀਫ਼

Monjoy Mukherjee: ਅੱਜ ਉਨ੍ਹਾਂ ਦੇ ਪਿਤਾ ਦਾ ਜਨਮ ਦਿਨ ਵੀ ਹੈ, ਉਹ ਇਸ ਮੌਕੇ ਆਪਣੇ ਪਿਤਾ ਦਾ ਜਨਮਦਿਨ ਵੀ ਸੈਲੀਬ੍ਰੇਟ ਕਰ ਰਹੇ ਹਨ।

Monjoy Mukherjee: ਫਿਲਮ ਫੈਸਟੀਵਲ 'ਚ ਹਿੱਸਾ ਲੈਣ ਲਈ ਪਹੁੰਚੇ ਮੋਨਜੋਏ ਮੁਖਰਜੀ, ਪੰਜਾਬੀ ਸੰਗੀਤ ਇੰਡਸਟਰੀ ਦੀ ਕੀਤੀ ਤਾਰੀਫ਼

Monjoy Mukherjee News: ਮੋਨਜੋਏ ਮੁਖਰਜੀ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਹਨ। ਉਹ ਮਸ਼ਹੂਰ ਫਿਲਮ ਨਿਰਦੇਸ਼ਕ ਅਤੇ ਲੇਖਕ ਹਨ। ਮੋਨਜੋਏ ਮਸ਼ਹੂਰ ਫਿਲਮ ਅਭਿਨੇਤਾ ਅਤੇ ਨਿਰਦੇਸ਼ਕ ਜੋਏ ਮੁਖਰਜੀ ਦੇ ਪੁੱਤਰ ਹਨ। ਉਨ੍ਹਾਂ ਨੇ  ਫਿਲਮ 'ਆਪਨਾ ਦਿਲ ਤੋਂ ਆਵਾਰਾ' ਦਾ ਨਿਰਦੇਸ਼ਨ ਕਰ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅੱਜ ਉਨ੍ਹਾਂ ਦੇ ਪਿਤਾ ਦਾ ਜਨਮ ਦਿਨ ਵੀ ਹੈ, ਉਹ ਇਸ ਮੌਕੇ ਆਪਣੇ ਪਿਤਾ ਦਾ ਜਨਮਦਿਨ ਵੀ ਸੈਲੀਬ੍ਰੇਟ ਕਰ ਰਹੇ ਹਨ।

ਮੋਨਜੋਏ ਮੁਖਰਜੀ ਦਾ ਮੁੰਬਈ ਵਿੱਚ ਇੱਕ ਫਿਲਮ ਸਟੂਡੀਓ ਵੀ ਹੈ, ਜਿਸ ਦਾ ਨਾਂਅ ਫਿਲਮਾਲਯਾ ਸਟੂਡੀਓ ਹੈ। ਉਨ੍ਹਾਂ ਦੇ ਵੱਲੋਂ ਤਿਆਰ ਕੀਤੀ ਗਈ ਸ਼ੋਟ ਫਿਲਮ ਫੁੱਟ ਨੋਟਸ ਨੂੰ Outstanding Achievement Award ਵੀ ਮਿਲਿਆ ਹੈ। ਇਸ ਸ਼ੋਟ ਫਿਲਮ ਨੂੰ ਉਨ੍ਹਾਂ ਨੇ ਖੁੱਦ ਹੀ ਲਿਖਿਆ ਅਤੇ ਡਾਇਰੈਕਟ ਕੀਤਾ ਸੀ।

ਮੋਨਜੋਏ ਨੇ ਪੰਜਾਬੀ ਸੰਗੀਤ ਇੰਡਸਟਰੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਬਹੁਤ ਜ਼ਿਆਦਾ ਟੈਲੇਂਟ ਹੈ। ਜਿਸ ਤਰੀਕੇ ਨਾਲ ਉਹ ਤਰੱਕੀ ਕਰ ਰਹੇ ਹਨ, ਜੋ ਮੈਨੂੰ ਦੇਖਕੇ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੰਗੀਤ ਇੰਡਸਟਰੀ ਸਾਰੀਆਂ ਰੋਕਾਂ ਨੂੰ ਪਿੱਛੇ ਹਟਾ ਕੇ ਅੱਗ ਵੱਧ ਰਹੀ ਹੈ। ਮੈਨੂੰ ਇੱਥੇ ਆਕੇ ਬਹੁਤ ਚੰਗਾ ਲੱਗਦਾ ਹੈ, ਜਦੋਂ ਨੌਜਵਾਨ ਟੈਲੇਂਟ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਇਹ ਸਭ ਕੁੱਝ ਦੇਖ ਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਲਈ ਅੱਗੇ ਵਧਣ ਲਈ ਖੁੁੱਲ੍ਹਾ ਮੈਦਾਨ ਹੈ। ਮੈਂ ਸਾਰੇ ਹੀ ਨੌਜਵਾਨ ਆਰਟਿਸਟਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਦੱਬਕੇ ਮਿਹਨਤ ਕਰਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ।  

ਇਹ ਵੀ ਦੇਖੋ: Monjoy To Punjab Youth : ਪੰਜਾਬੀ ਇੰਡਸਟਰੀ ਦੇ ਨੌਜਵਾਨਾਂ ਦਾ ਟੈਲੇਂਟ ਦੇਖ ਕੇ ਮੈਨੂੰ ਚੰਗਾ ਲੱਗਦਾ- ਮੋਨਜੋਏ

 

Trending news