ਭਾਜਪਾ ’ਚ ਗਏ ਕੈਪਟਨ ਦਾ ਨਾਮ ਸੁਣਨਾ ਵੀ ਪੰਸਦ ਨਹੀਂ ਕਾਂਗਰਸੀਆਂ ਨੂੰ!
Advertisement

ਭਾਜਪਾ ’ਚ ਗਏ ਕੈਪਟਨ ਦਾ ਨਾਮ ਸੁਣਨਾ ਵੀ ਪੰਸਦ ਨਹੀਂ ਕਾਂਗਰਸੀਆਂ ਨੂੰ!

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਭਾਜਪਾ ’ਚ ਸਿਰਫ਼ ਆਪਣੀ ਸਿਆਸੀ ਹੌਂਦ ਬਚਾਉਣ ਦੀ ਖ਼ਾਤਰ ਸ਼ਾਮਲ ਹੋਏ ਹਨ। 

ਭਾਜਪਾ ’ਚ ਗਏ ਕੈਪਟਨ ਦਾ ਨਾਮ ਸੁਣਨਾ ਵੀ ਪੰਸਦ ਨਹੀਂ ਕਾਂਗਰਸੀਆਂ ਨੂੰ!

ਚੰਡੀਗੜ੍ਹ: ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲੈਣਾ ਵੀ ਕਾਂਗਰਸੀ ਆਗੂ ਹੁਣ ਚੰਗਾ ਨਹੀਂ ਸਮਝਦੇ। 

ਕਿਸੇ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦੇ ਨਹੀਂ ਥੱਕਦੇ ਸਨ। 

 

ਕੈਪਟਨ, ਸਿਆਸੀ ਕੈਰੀਅਰ ਬਚਾਉਣ ਲਈ ਭਾਜਪਾ ’ਚ ਸ਼ਾਮਲ ਹੋਏ: ਕਾਂਗਰਸੀ ਲੀਡਰ
ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਵਲੋਂ ਜਦੋਂ ਇਨ੍ਹਾਂ ਲੀਡਰਾਂ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਦੇ ’ਤੇ ਉਨ੍ਹਾਂ ਦੀ ਰਾਏ ਜਾਨਣੀ ਚਾਹੀ ਤਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਭਾਜਪਾ ’ਚ ਸਿਰਫ਼ ਆਪਣੀ ਸਿਆਸੀ ਹੌਂਦ ਬਚਾਉਣ ਦੀ ਖ਼ਾਤਰ ਸ਼ਾਮਲ ਹੋਏ ਹਨ। 
ਉੱਧਰ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਇਸ ਮੁੱਦੇ ਤੋਂ ਕੁਝ ਬੋਲਣ ਤੋਂ ਟਾਲਾ ਵੱਟਦੇ ਨਜ਼ਰ ਆਏ।

ਵੇਖੋ, ਕੀ ਕਿਹਾ ਕੈਪਟਨ ਅਮਰਿੰਦਰ ਸਿੰਘ ਬਾਰੇ ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ ?

 

Trending news