Advertisement
Photo Details/zeephh/zeephh2265891
photoDetails0hindi

Uorfi Javed Photos: ਇਸ ਵਾਰ ਉਰਫੀ ਜਾਵੇਦ ਦੇ ਕੱਪੜੇ ਨਹੀਂ ਬੈਗ ਬਣਿਆ ਚਰਚਾ, ਦੇਖ ਕੇ ਉੱਡ ਜਾਣਗੇ ਹੋਸ਼

Uorfi Javed Photos: ਇਸ ਵਾਰ ਇਹ ਉਰਫੀ ਜਾਵੇਦ ਦੇ ਅਜੀਬ ਕੱਪੜੇ ਨਹੀਂ ਪਰ ਉਹ ਬੈਗ ਜਿਸ ਕਰਕੇ ਲਾਈਮਲਾਈਟ ਵਿੱਚ ਆ ਗਈ ਹੈ। 

1/7

ਉਰਫੀ ਜਾਵੇਦ ਆਪਣੇ ਬੋਲਡ ਫੈਸ਼ਨ ਸਟਾਈਲ ਲਈ ਜਾਣੀ ਜਾਂਦੀ ਹੈ। ਅਕਸਰ ਉਰਫੀ ਜਾਵੇਦ ਹਮੇਸ਼ਾ ਆਪਣੇ ਲੁੱਕ ਤੇ ਫੈਸ਼ਨ ਸਟਾਈਲ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।  

2/7

ਇਸ ਵਾਰ ਉਰਫੀ ਜਾਵੇਦ ਆਪਣੇ ਕੱਪੜਿਆਂ ਕਾਰਨ ਨਹੀਂ ਸਗੋਂ ਆਪਣੇ ਹੈਂਡਬੈਗ ਕਾਰਨ ਲਾਈਮਲਾਈਟ ਵਿੱਚ ਹੈ ਅਤੇ ਉਸਦਾ ਇਹ ਹੈਂਡਬੈਗ ਖੂਬ ਚਰਚਾ ਵਿੱਚ ਹੈ ਅਤੇ ਵੈਇਰਲ ਹੋ ਰਿਹਾ ਹੈ।

3/7

ਉਰਫੀ ਜਾਵੇਦ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਨ੍ਹਾਂ ਦੇ ਬੈਗ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

4/7

ਉਰਫੀ ਜਾਵੇਦ ਦਾ ਬੈਗ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਵੀ 'ਪੰਚਾਇਤ 3' ਦਾ ਬੁਖਾਰ ਚੜ੍ਹ ਗਿਆ ਹੈ। ਦਰਅਸਲ, ਉਰਫੀ ਜਾਵੇਦ 'ਲੌਕੀ' ਹੈਂਡਬੈਗ ਲੈ ਕੇ ਨਜ਼ਰ ਆ ਰਹੀ ਹੈ। 

5/7

ਉਰਫੀ ਜਾਵੇਦ ਨੇ ਆਪਣੇ ਇਸ ਖਾਸ ਬੈਗ ਨਾਲ ਕਈ ਬੋਲਡ ਪੋਜ਼ ਦਿੱਤੇ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਦਿਸ ਵਿੱਚ ਪੈਪਸ ਨੇ ਉਰਫੀ ਤੋਂ ਇਸ ਬੈਗ ਬਾਰੇ ਪੁੱਛਿਆ ਤਾਂ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਹ 'ਪੰਚਾਇਤ' ਤੋਂ ਪ੍ਰੇਰਿਤ ਹੈ।  

 

6/7

ਇਸ ਦੌਰਾਨ ਉਰਫੀ ਜਾਵੇਦ ਨੇ ਪੋਲਕਾ ਡਾਟਸ ਵਾਲੀ ਮਿੰਨੀ ਡਰੈੱਸ ਪਾਈ ਨਜ਼ਰ ਆਈ, ਜਿਸ ਦੇ ਨਾਲ ਉਸ ਨੇ ਗ੍ਰੇ ਰੰਗ ਦਾ ਪੁਲਓਵਰ ਪਾਇਆ ਹੋਇਆ ਸੀ। 

7/7

ਉਰਫੀ ਜਾਵੇਦ ਨੇ ਸਿਲਵਰ ਈਅਰਰਿੰਗਸ ਅਤੇ ਬਲੈਕ ਹੀਲਸ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਦੌਰਾਨ ਵਾਲਾਂ ਨੂੰ ਬੰਨਿਆ ਹੋਇਆ ਹੈ ਅਤੇ ਲਾਈਟ ਮੇਕਅੱਪ ਕੀਤਾ ਹੋਇਆ ਹੈ।