Education News: ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰ ਅਹਿਮਦਾਬਾਦ 'ਚ ਆਧੁਨਿਕ ਟ੍ਰੇਨਿੰਗ ਲਈ ਜਾਣਗੇ
Advertisement
Article Detail0/zeephh/zeephh1801394

Education News: ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰ ਅਹਿਮਦਾਬਾਦ 'ਚ ਆਧੁਨਿਕ ਟ੍ਰੇਨਿੰਗ ਲਈ ਜਾਣਗੇ

  ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਯਤਨ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰਾਂ ਦੀ ਵਾਰੀ ਹੈ। ਪੰਜਾਬ ਸਰਕਾਰ ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰਾਂ ਦਾ ਪਹਿਲਾ ਬੈਚ ਆਈਆਈਐਮ ਅਹਿਮਦਾਬਾਦ ਵਿਖੇ ਵਿਸ਼ੇਸ਼ ਸਿਖਲਾਈ ਲਈ ਰਵਾਨਾ

Education News: ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰ ਅਹਿਮਦਾਬਾਦ 'ਚ ਆਧੁਨਿਕ ਟ੍ਰੇਨਿੰਗ ਲਈ ਜਾਣਗੇ

Education News:  ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਡੇ ਯਤਨ ਕਰ ਰਹੀ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰਾਂ ਦੀ ਵਾਰੀ ਹੈ। ਪੰਜਾਬ ਸਰਕਾਰ ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡਮਾਸਟਰਾਂ ਦਾ ਪਹਿਲਾ ਬੈਚ ਆਈਆਈਐਮ ਅਹਿਮਦਾਬਾਦ ਵਿਖੇ ਵਿਸ਼ੇਸ਼ ਸਿਖਲਾਈ ਲਈ ਰਵਾਨਾ ਹੋਣ ਜਾ ਰਹੇ ਹਨ। ਇਸ ਬੈਚ ਵਿੱਚ 50 ਹੈੱਡਮਾਸਟਰ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਭਲਕੇ ਮੁਹਾਲੀ ਤੋਂ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਵਿਖਾਉਣਗੇ।

ਇਹ ਵੀ ਪੜ੍ਹੋ : Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ 'ਪੁੱਤ' ਪੰਜ ਤੱਤਾਂ 'ਚ ਵਿਲੀਨ

Trending news