Child Rape Case: 2 ਸਾਲ ਦੇ ਬੱਚੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਵਿਅਕਤੀ ਨੂੰ ਹੋਈ 14 ਸਾਲ ਦੀ ਸਜ਼ਾ
Advertisement

Child Rape Case: 2 ਸਾਲ ਦੇ ਬੱਚੇ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਵਿਅਕਤੀ ਨੂੰ ਹੋਈ 14 ਸਾਲ ਦੀ ਸਜ਼ਾ

Panchkula Child Rape Case:  ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਕਿਹਾ ਸੀ ਉਸਦਾ 2 ਸਾਲ ਕਾ ਬੇਟਾ ਹੈ। ਘਰ ਵਿੱਚ ਜਨਮ ਦਿਨ ਦੀ ਪਾਰਟੀ ਰੱਖੀ ਗਈ ਸੀ। ਘਰ 'ਚ ਗੌਤਮ ਨਾਂ ਦਾ ਵਿਅਕਤੀ ਆਇਆ ਹੋਇਆ ਸੀ, ਜੋ ਉਸ ਦੇ ਪਤੀ ਦਾ ਦੋਸਤ ਸੀ। ਗੌਤਮ ਬੇਟੇ ਨੂੰ ਸੈਰ ਕਰਨ ਲਈ ਬਾਹਰ ਲੈ ਗਿਆ ਅਤੇ ਗੁਆਂਢੀ ਦੇ ਘਰ ਲੈ ਕੇ ਗਿਆ। 

 

Trending news