ਕਸ਼ਮੀਰ ਨੂੰ ਧਰਤੀ ’ਤੇ ਸਵਰਗ ਕਿਹਾ ਜਾਂਦਾ ਹੈ,ਇਹ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ।

Manpreet Singh
Sep 14, 2024

ਇਥੇ ਸਿਰਫ ਭਾਰਤ ਦੇ ਲੋਕ ਹੀ ਨਹੀਂ ਦੂਰ- ਦੂਰ ਵਿਦੇਸ਼ਾਂ ਦੇ ਲੋਕ ਵੀ ਘੁੰਮਣ ਲਈ ਆਉਂਦੇ ਹਨ।

ਬਰਫੀਲੇ ਪਹਾੜ ਤੇ ਸੁੰਦਰ ਵਾਦੀਆਂ ਕਿਸੇ ਦਾ ਵੀ ਮੰਨ ਮੋਹ ਲੈਂਦੇ ਹਨ ਅਤੇ ਹਰ ਕੋਈ ਇਸ ਵੱਲ ਆਕਰਸ਼ਿਤ ਹੋ ਸਕਦਾ ਹੈ।

ਕਸ਼ਮੀਰ ਵਿਚ ਕਿਹੜੀ-ਕਿਹੜੀ ਥਾਂ ਤੁਸੀ ਘੁੰਮ ਸਕਦੇ ਦੇਖੋ ਅੱਗੇ ਲਿਸਟ ਵਿੱਚ

ਗੁਲਮਰਗ

ਗੁਲਮਰਗ ਨੂੰ ਫੁੱਲਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਇਹ ਕਸ਼ਮੀਰ ਦਾ ਸਭ ਤੋਂ ਖੂਬਸੂਰਤ ਸ਼ਹਿਰ ਆਖਿਆ ਜਾਂਦਾ ਹੈ।

ਬੇਤਾਬ ਘਾਟੀ

ਗਰਮੀ ਵਿਚ ਇਸ ਪਲੇਸ 'ਤੇ ਲੋਕ ਵੱਡੀ ਗਿਣਤੀ ਵਿੱਚ ਘੁੰਮਣ ਲਈ ਆਉਂਦੇ ਹਨ, ਇੱਥੇ ਮੌਸਮ ਹਮੇਸ਼ਾ ਹੀ ਸੁਹਾਵਣਾ ਰਹਿੰਦਾ ਹੈ।

ਪਹਿਲਗਾਮ

ਪਹਿਲਗਾਮ ਇਕ ਖੂਬਸੂਰਤ ਘਾਟੀ ਵਿਚ ਵਸਿਆ ਹੋਇਆ ਹੈ, ਜੋ ਆਪਣੀ ਸੁੰਦਰਤਾ ਲਈ ਅਤੇ ਸ਼ਾਂਤੀ ਲਈ ਮਸ਼ਹੂਰ ਹੈ।

ਸੋਨਮਰਗ

ਸੋਨਮਰਗ ਕਸ਼ਮੀਰ ਦੀ ਬੇਹਦ ਖੂਬਸੂਰਤ ਜਗ੍ਹਾ ਹੈ, ਇਹ ਥਾਂ ਪੂਰੀ ਤਰ੍ਹਾਂ ਦੇ ਨਾਲ ਬਰਫੀਲੇ ਪਹਾੜਾਂ ਨਾਲ ਡੱਕੀ ਹੋਈ ਹੈ।

ਸ਼ਾਲੀਮਾਰ ਬਾਗ

ਸ਼ਾਲੀਮਾਰ ਬਾਗ ਨੂੰ ਹਾਊਸ ਆਫ਼ ਲਵ ਨਾਲ ਵੀ ਜਾਣਿਆ ਜਾਂਦਾ ਹੈ, ਇਸ ਬਾਗ ਦਾ ਡਿਜ਼ਾਈਨ ਫਾਰਸੀ 'ਚਾਰ ਬਾਗ' ਤੋਂ ਪ੍ਰੇਰਿਤ ਹੈ।

VIEW ALL

Read Next Story