ਜੇਕਰ ਦਫ਼ਤਰ 'ਚ ਆਉਂਦੀ ਹੈ ਨੀਂਦ ਤਾਂ ਅੱਜ ਹੀ ਫਾਲੋ ਕਰੋ ਇਹ ਟਿਪਸ

Manpreet Singh
Sep 28, 2024

ਦਫਤਰ 'ਚ ਨੀਂਦ ਆਉਣ ਨਾਲ ਆਲੇ-ਦੁਆਲੇ ਦਾ ਮਾਹੌਲ ਖ਼ਰਾਬ ਹੁੰਦਾ ਹੈ ਅਤੇ ਤੁਹਾਡੀ ਸਿਹਤ ਵੀ ਖਰਾਬ ਹੁੰਦੀ ਹੈ।

ਲਾਈਫਸਟਾਈਲ ਦੀਆਂ ਕੁਝ ਗਲਤ ਆਦਤਾਂ ਤੁਹਾਨੂੰ ਇਸ ਸਮੱਸਿਆ ਨਾਲ ਜੂਝਣ ਲਈ ਮਜ਼ਬੂਰ ਕਰਦੀਆਂ ਹਨ।

ਜ਼ਿਆਦਾ ਮਾਤਰਾ ਵਿੱਚ ਚਾਹ ਜਾਂ ਕੌਫੀ ਦਾ ਸੇਵਨ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।

ਆਓ ਤੁਹਾਨੂੰ ਇਸ ਆਟੀਕਲ ਵਿੱਚ ਨੀਂਦ ਤੋਂ ਛੁਟਕਾਰਾ ਪਾਉਣ ਦੇ 5 ਤਰੀਕੇ ਦੱਸਦੇ ਹਾਂ।

Do not sit on a chair for long

ਜ਼ਿਆਦਾ ਦੇਰ ਕੁਰਸੀ 'ਤੇ ਬੈਠਣ ਨਾਲ ਨੀਂਦ ਆਉਣ ਦੀ ਸਮੱਸਿਆ ਹੁੰਦੀ ਹੈ ਇਸ ਕਰਕੇ ਕੰਮ ਦੇ ਵਿਚਕਾਰ ਸੈਰ ਲਈ ਕੁੱਝ ਸਮਾਂ ਕੱਢੋ।

least an hour of sleep

ਜੇਕਰ ਤੁਸੀ ਵੀ 8 ਤੋ 9 ਘੰਟੇ ਦੀ ਸ਼ਿਫਟ ਲਗਾਉਂਦੇ ਹੋ ਤਾਂ ਭਰਪੂਰ ਮਾਤਰਾ 'ਚ ਨੀਂਦ ਲੈਣ ਵੀ ਜ਼ਰੂਰੀ ਹੈ।

Stay away from Gadgets

ਰਾਤ ਦੇ ਵਕਤ ਲੈਪਟਾਪ ਤੇ ਫੋਨ ਤੋਂ ਦੂਰੀ ਬਣਾ ਕੇ ਰੱਖੋ, ਜਿਸ ਨਾਲ ਧਿਆਨ ਨਾ ਭਟਕੇ ਤੇ ਤੁਸੀਂ ਸਹੀਂ ਵਕਤ 'ਤੇ ਨੀਂਦ ਲੈ ਸਕੋ।

Sleep wake schedule

ਜੇਕਰ ਤੁਹਾਡਾ ਸਮਾਂ-ਸਾਰਣੀ ਦਿਨ ਪ੍ਰਤੀ ਦਿਨ ਨਹੀਂ ਬਦਲਦੀ ਹੈ, ਤਾਂ ਸੌਣ ਅਤੇ ਜਾਗਣ ਲਈ ਇੱਕ ਨਿਸ਼ਚਿਤ ਸਮਾਂ ਬਣਾਉਣ ਦੀ ਕੋਸ਼ਿਸ਼ ਕਰੋ।

Eat light food

ਰਾਤ ਦੇ ਵਕਤ ਕੋਸ਼ਿਸ਼ ਕਰੋ ਕਿ ਖਾਣਾ ਹਮੇਸ਼ਾ ਹਲਕਾ ਤੇ ਹੇਲਥੀ ਖਾਓ, ਹੈਵੀ ਜਾਂ ਫਿਰ ਤਲੇ ਹਏ ਖਾਣੇ ਤੋਂ ਦੂਰੀ ਬਣਾਓ।

Disclaimer

ਇਸ ਲੇਖ ਵਿੱਚ ਦਿੱਤੀ ਗਈ ਆਮ ਜਾਣਕਾਰੀ 'ਤੇ ਅਧਾਰਤ ਹੈ, ZEE ਮੀਡੀਆ ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story