ਵਧਦੇ ਹਵਾ ਪ੍ਰਦੂਸ਼ਣ ਦੌਰਾਨ ਸਵੇਰ ਦੀ ਸੈਰ ਕਰਨਾ ਹੋ ਸਕਦੈ ਸਿਹਤ ਲਈ ਹਾਨੀਕਾਰਕ, ਜਾਣੋ ਵਧੀਆ ਸਮਾਂ
Manpreet Singh
Nov 21, 2024
ਹਵਾ ਪ੍ਰਦੂਸ਼ਣ ਵਿੱਚ ਮੌਜੂਦ ਕਾਰਬਨ ਮੋਨੋਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੇ ਹੋਰ ਜ਼ਹਿਰੀਲੇ ਪਦਾਰਥਾਂ ਹੋ ਸਕਦੇ ਹਨ।
ਮੌਸਮ ਦੇ ਬਦਲਾਅ ਕਾਰਨ ਅੱਜ-ਕੱਲ੍ਹ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧਦੀ ਜਾ ਰਹੀ ਹੈ।
ਠੰਢੇ ਤਾਪਮਾਨ ਅਤੇ ਰੁਕੀ ਹੋਈ ਹਵਾ ਦੇ ਕਾਰਨ ਪ੍ਰਦੂਸ਼ਿਤ ਕਣ ਹਵਾ ਵਿੱਚ ਫਸ ਜਾਂਦੇ ਹਨ। ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ।
ਇਸ ਕਰਕੇ ਬਾਹਰੀ ਗਤੀਵਿਧੀਆਂ ਜਿਵੇਂ ਕਿ ਸੈਰ ਕਰਨਾ ਅਸੁਰੱਖਿਅਤ ਹੋ ਸਕਦਾ ਹੈ। ਇਸ ਕਰਕੇ ਸਵੇਰ ਦੀ ਸੈਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
Monitor AQI
ਜੇਕਰ ਤੁਹਾਡੇ ਸ਼ਹਿਰ ਵਿੱਚ AQI ਪੱਧਰ 200 ਤੋਂ ਉੱਪਰ ਹੈ, ਉੱਥੇ ਘਰ ਤੋਂ ਬਾਹਰ ਖੁੱਲ੍ਹੇ ਵਿੱਚ ਕਸਰਤ ਨਾ ਦੀ ਸਲਾਹ ਦਿੱਤੀ ਜਾਂਦੀ ਹੈ।
Choose an Afternoon for a Walk
ਤੁਸੀਂ ਸ਼ਾਮ ਨੂੰ ਸੈਰ ਲਈ ਜਾ ਸਕਦੇ ਹੋ। ਕਿਉਂਕਿ ਦਿਨ ਵੇਲੇ ਸੂਰਜ ਦੀ ਰੌਸ਼ਨੀ ਕਾਰਨ ਹਵਾ ਪ੍ਰਦੂਸ਼ਣ ਥੋੜ੍ਹਾ ਘੱਟ ਸਕਦਾ ਹੈ। ਹਾਲਾਂਕਿ ਸ਼ਾਮ ਨੂੰ ਆਵਾਜਾਈ ਦੌਰਾਨ ਅਚਾਨਕ ਪ੍ਰਦੂਸ਼ਣ ਵਧ ਜਾਂਦਾ ਹੈ।
Wear a Mask
ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਦੀ ਵਰਤੋਂ ਕਰੋ।
Minimize your Outdoor Activity
ਪ੍ਰਦੂਸ਼ਣ ਤੋਂ ਬਚਣ ਲਈ ਆਪਣੀ ਬਾਹਰ ਦੀ ਗਤਿਵਧੀ ਨੂੰ ਘੱਟ ਕਰੋ।
Exercise at Home
ਵੱਧਦੇ ਪ੍ਰਦੂਸ਼ਣ ਕਾਰਨ ਕੋਸਿਸ਼ ਕਰੋ ਕਿ ਤੁਸੀਂ ਘਰ ਦੇ ਅੰਦਰ ਹੀ ਕਸਰਤ ਕਰੋ।
Disclaimer
ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।
VIEW ALL
Empty Stomach: ਖਾਲੀ ਪੇਟ ਕਸਰਤ ਕਰੋ, ਮਿਲਣਗੇ ਕਈ ਫਾਇਦੇ
Read Next Story