'ਮਰਡਰ' ਫਿਲਮ ਤੋਂ ਸੁਰਖੀਆਂ 'ਤੇ ਆਈ ਇਹ ਬਾਲੀਵੁੱਡ ਹਸੀਨਾ ਅੱਜ ਮਨਾ ਰਹੀ ਆਪਣਾ ਜਨਮ ਦਿਨ

user Ravinder Singh
user Oct 24, 2024

ਮੱਲਿਕਾ ਨੇ ਫਿਲਮ ਜਗਤ ਵਿੱਚ ਕਾਫੀ ਆਈਟਮ ਨੰਬਰ ਵੀ ਦਿੱਤੇ ਹਨ।

ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾ ਹੀ ਰੀਮਾ ਲਾਂਬਾ ਤੋਂ ਮੱਲਿਕਾ ਸ਼ੇਰਾਵਤ ਵਿੱਚ ਬਦਲ ਗਈ ਸੀ।

ਮੱਲਿਕਾ ਦਾ ਜਨਮ ਹਰਿਆਣਾ ਦੇ ਰੋਹਤਕ 'ਚ ਹੋਇਆ ਸੀ। ਮੱਲਿਕਾ ਵਿੱਚ ਬਚਪਨ ਤੋਂ ਐਕਟਿੰਗ ਦਾ ਕੀੜਾ ਸੀ ਜਦਕਿ ਪਰਿਵਾਰ ਐਕਟਿੰਗ ਦੇ ਖਿਲਾਫ਼ ਸੀ।

ਪਰਿਵਾਰ ਦੀ ਸਖਤੀ ਹੋਣ ਦੇ ਕਾਰਨ ਮਲਿਕਾ ਆਪਣਾ ਸੁਪਨਾ ਪੂਰਾ ਕਰਨ ਲਈ ਘਰੋਂ ਭੱਜ ਗਈ ਤੇ ਉਸਨੇ ਆਪਣੇ ਪਿਤਾ ਦਾ ਸਰਨੇਮ ਹਟਾ ਦਿੱਤਾ।

ਮੱਲਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ-ਮੋਟੇ ਰੋਲ ਨਾਲ ਕੀਤੇ।

ਮੱਲਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਖਹਾਇਸ਼ ਮੂਵੀ ਨਾਲ ਕੀਤੀ।

ਖਹਾਇਸ਼ ਫਿਲਮ ਦੌਰਾਨ ਮੱਲਿਕਾ ਨੇ ਬਹੁਤ ਹੀ ਬੋਲਡ ਸੀਨ ਦਿੱਤੇ ਜਿਸ 'ਚ ਉਸ ਨੇ 17 ਕਿਸਿੰਗ ਸੀਨ ਦਿੱਤੇ ਸੀ।

ਮੱਲਿਕਾ ਨੂੰ ਅੱਜ ਵੀ ਉਸਦੇ ਸੁਪਰ ਹਿੱਟ ਫਿਲਮ ਮਰਡਰ ਦੇ ਨਾਲ ਵੀ ਉਸਨੂੰ ਜਾਣਿਆ ਜਾਂਦਾ ਹੈ।

ਬੋਲਡ ਸੀਨ ਕਰਨ ਕਾਰਨ ਅਦਾਕਾਰਾ ਨਾਲ ਕਈ ਵਾਰ ਉਸਦੇ ਕੋ-ਸਟਾਰਸ ਨੇ ਵੀ ਉਸਦਾ ਫਾਇਦਾ ਚੁੱਕਣ ਦੀ ਕੋਸ਼ਿਸ ਕੀਤੀ।

ਅੱਜ-ਕੱਲ੍ਹ ਵਿੱਚ ਅਦਾਕਾਰਾ ਰਾਜਕੁਮਾਰ ਰਾਓ ਤੇ ਤ੍ਰਿਪਤੀ ਡਿਮਰੀ ਦੀ ਫਿਲਮ ਵਿੱਕੀ ਵਿੱਦਿਆ ਕਾ ਬੋਲਬਾਲਾ ਨੂੰ ਲੈ ਕੇ ਸੁਰਖੀਆਂ ਵਿੱਚ ਹੈ।

VIEW ALL

Read Next Story