videoDetails0hindi
ਇੰਸਟਾਗ੍ਰਾਮ ਤੇ 500 ਮਿਲੀਅਨ followers ਪੂਰੇ ਕਰਣ ਵਾਲੇ ਪਹਿਲੇ ਵਿਅਕਤੀ ਬਣੇ Cristiano Ronaldo, ਸਾਂਝਾ ਕੀਤਾ ਆਪਣੀ ਹੁਣ ਤੱਕ ਦੀ Journey ਦਾ ਵੀਡੀਓ..
ਫੁੱਟਬਾਲ ਆਈਕਨ ਕ੍ਰਿਸਟੀਆਨੋ ਰੋਨਾਲਡੋ ਹੁਣ ਇੰਸਟਾਗ੍ਰਾਮ 'ਤੇ 500 ਮਿਲੀਅਨ ਫਾਲੋਅਰਜ਼ ਨੂੰ ਪੂਰਾ ਕਰਨ ਵਾਲੇ ਵਿਅਕਤੀ ਬਣ ਗਏ ਹਨ। ਟਵਿੱਟਰ 'ਤੇ ਵੀ ਰੋਨਾਲਡੋ ਦੇ 100 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਇੰਸਟਾਗ੍ਰਾਮ ਤੇ 500 ਮਿਲੀਅਨ ਮਿਲੀਅਨ ਪੂਰੇ ਹੋਣ ਤੇ ਰੋਨਾਲਡੋ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸਦੇ ਵਿੱਚ ਉਹਨਾਂ ਨੇ ਆਪਣੇ ਫੁੱਟਬਾਲ ਖੇਡ ਸੰਭੰਦੀ ਕਈ ਤਰ੍ਹਾਂ ਦੀਆਂ ਫੋਟੋਆਂ ਅਤੇ ਹੋਰ ਪਰਿਵਾਰ ਨਾਲ ਫੋਟੋਜ਼ ਨਾਲ ਹੀ ਖੇਡਾਂ ਤੋਂ ਲਾਜ਼ਮੀ ਐਕਸ਼ਨ ਸ਼ਾਟ ਦਾ ਜ਼ਿਕਰ ਕੀਤਾ ਹੈ।