Bride Viral Video: ਵਿਆਹ 'ਚ ਲਾੜੀ ਨੇ ਪਾਇਆ ਅਜਿਹਾ... ਲੋਕਾਂ ਦੇ ਦੇਖ ਉੱਡੇ ਹੋੋਸ਼, ਕਿਹਾ- ਪਲੇਟ ਕਿਉਂ ਟੰਗ ਲਈ?
topStories0hindi1621644

Bride Viral Video: ਵਿਆਹ 'ਚ ਲਾੜੀ ਨੇ ਪਾਇਆ ਅਜਿਹਾ... ਲੋਕਾਂ ਦੇ ਦੇਖ ਉੱਡੇ ਹੋੋਸ਼, ਕਿਹਾ- ਪਲੇਟ ਕਿਉਂ ਟੰਗ ਲਈ?

Bride Viral Video: ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਮਜ਼ਾਕੀਆ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਕੁੜੀ ਨੇ ਆਪਣੇ ਵਿਆਹ ਵਿੱਚ ਅਜਿਹਾ ਸੋਨੇ ਦੇ ਗਹਿਣੇ ਪਾਏ ਕਿ ਹਰ ਕੋਈ ਉਸਦਾ ਮਜ਼ਾਕ ਉਡਾ ਰਿਹਾ ਹੈ। ਲੋਕਾਂ ਨੇ ਕੁੜੀ ਦਾ ਇੰਨਾ ਮਜ਼ਾਕ ਉਡਾਇਆ ਕਿ ਅਖੀਰ ਵੀਡੀਓ ਦੇ ਕਮੈਂਟ ਸੈਕਸ਼ਨ ਨੂੰ ਬੰਦ ਕਰਨਾ ਪਿਆ। 

 

Bride Viral Video: ਵਿਆਹ 'ਚ ਲਾੜੀ ਨੇ ਪਾਇਆ ਅਜਿਹਾ... ਲੋਕਾਂ ਦੇ ਦੇਖ ਉੱਡੇ ਹੋੋਸ਼, ਕਿਹਾ- ਪਲੇਟ ਕਿਉਂ ਟੰਗ ਲਈ?

Bride Viral Video: ਵਿਆਹ ਹਰ ਕਿਸੇ ਦਾ ਸਪਨਾ ਹੁੰਦਾ ਹੈ। ਹੁਣ ਵੈਸੇ ਵੀ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਅਕਸਰ ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜਕੱਲ੍ਹ ਵਿਆਹ ਸਿਰਫ਼ ਸਜਾਵਟ ਅਤੇ ਖਾਣ-ਪੀਣ ਤੱਕ ਹੀ ਸੀਮਤ ਨਹੀਂ ਹਨ।  ਇੱਕ ਅਜਿਹਾ ਹੀ ਵਿਆਹ ਦਾ ਵੀਡੀਓ ਸੋਸ਼ਲ ਮੀਡਿਆ ਉੱਤੇ ਟਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਇਸ ਵੀਡੀਓ ਵਿੱਚ ਇੱਕ ਦੁਲਹਨ ਆਪਣੇ ਵਿਆਹ ਦੀ ਡਰੈੱਸ ਵਿੱਚ ਨਜ਼ਰ ਆ ਰਹੀ ਹੈ।

ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਲਾੜੀ ਨੇ ਜਾਮਨੀ ਅਤੇ ਪੀਲੇ ਰੰਗ ਦੇ ਇਸ ਲਹਿੰਗੇ ਨਾਲ ਆਪਣੇ ਗਹਿਣਿਆਂ ਨੂੰ ਵੀ ਚਮਕਾਇਆ ਪਰ ਲੋਕਾਂ ਦੀਆਂ ਨਜ਼ਰਾਂ ਦੁਲਹਨ ਵੱਲ ਘੱਟ ਤੇ ਉਸ ਦੇ ਹਾਰ ਵੱਲ ਵੱਧ ਗਈਆਂ। ਇਸ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਉਸ ਲੜਕੀ ਤੋਂ ਹੱਟ ਨਹੀਂ ਰਹੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੇ ਕਾਮੈਂਟ ਕਰ ਰਹੇ ਹਨ।

ਇਹ ਵੀ ਪੜ੍ਹੋ: Chaitra Navratri 2023: ਅੱਜ ਤੋਂ ਸ਼ੁਰੂ ਹੋਏ ਚੇਤ ਨਵਰਾਤਰੇ; ਵਰਤ ਦੌਰਾਨ ਇੰਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ, ਪੂਜਾ ਹੋਵੇਗੀ ਸਫ਼ਲ

ਵੇਖੇ ਵੀਡੀਓ-

ਇਸ ਦਾ ਵੀਡੀਓ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਦੇ aryan_love_gagan ਨਾਮ ਦੇ ਅਕਾਊਂਟ 'ਤੇ ਪੋਸਟ ਕੀਤਾ ਗਿਆ ਹੈ। ਇਸ ਵਿੱਚ ਲਾੜੀ ਨੇ ਜੋ ਹਾਰ ਪਾਇਆ ਹੋਇਆ ਸੀ, ਉਸ ਦਾ ਮਜ਼ਾਕ ਉਡਾਇਆ ਗਿਆ। ਹਾਰ ਬਹੁਤ ਵੱਡਾ ਸੀ। ਜਿਵੇਂ ਹੀ ਲੋਕਾਂ ਨੇ ਦੁਲਹਨ ਦਾ ਹਾਰ ਦੇਖਿਆ, ਉਨ੍ਹਾਂ ਨੇ ਕਮੈਂਟ ਬਾਕਸ 'ਚ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।

Trending news