ਮਹਿੰਗਾ ਹੋਣ ਜਾ ਰਿਹਾ ਹੈ AC ,TV, ਫਰਿੱਜ ਅਤੇ ਕੂਲਰ! ਜਾਣੋ ਵਜ੍ਹਾ
Advertisement

ਮਹਿੰਗਾ ਹੋਣ ਜਾ ਰਿਹਾ ਹੈ AC ,TV, ਫਰਿੱਜ ਅਤੇ ਕੂਲਰ! ਜਾਣੋ ਵਜ੍ਹਾ

ਕਾਫੀ ਦਿਨਾਂ ਬਾਅਦ ਬਾਜ਼ਾਰ ਖੁੱਲ੍ਹ ਰਹੇ ਹਨ ਪਰ ਇੰਡਸਟਰੀਅਲ ਪ੍ਰੋਡਕਟ ਦੀ ਕੀਮਤ ਬਹੁਤ ਜਲਦੀ ਵਧਣ ਵਾਲੀ ਹੈ

ਮਹਿੰਗਾ ਹੋਣ ਜਾ ਰਿਹਾ ਹੈ AC ,TV, ਫਰਿੱਜ ਅਤੇ ਕੂਲਰ! ਜਾਣੋ ਵਜ੍ਹਾ

ਚੰਡੀਗੜ੍ਹ : ਅੱਤ ਦੀ ਗਰਮੀ ਪੈ ਰਹੀ ਹੈ ਇਸ ਵਿਚਕਾਰ ਲੋਕਾਂ ਦੇ ਲਈ ਇਕ ਬੁਰੀ ਖਬਰ ਵੀ ਹੈ. ਘਰ ਵਿੱਚ ਇਸਤੇਮਾਲ ਹੋਣ ਵਾਲਾ ਇਲੈਕਟ੍ਰੋਨਿਕ ਸਾਮਾਨ ਦੇ ਰੇਟ ਹੁਣ ਵਧਣ ਵਾਲੇ ਹਨ. ਯਾਨੀ ਕੋਰੋਨਾ ਦੇ ਕਾਰਨ ਪਹਿਲਾਂ ਤੋਂ ਪਰੇਸ਼ਾਨ ਲੋਕਾਂ  ਦੀ ਜੇਬ ਉੱਤੇ ਫਿਰ ਤੋਂ ਭਾਰ ਪੈਣ ਵਾਲਾ ਹੈ. ਮੀਡੀਆ ਰਿਪੋਰਟਸ ਦੇ ਮੁਤਾਬਕ ਹੁਣ ਜ਼ਿਆਦਾਤਰ ਸੂਬਿਆਂ ਵਿੱਚੋਂ ਲੋਕਡਾਊਨ ਹਟਾ ਲਿਆ ਗਿਆ ਹੈ ਅਤੇ ਬਾਜ਼ਾਰ ਵੀ ਖੁੱਲ੍ਹ ਰਹੇ ਹਨ ਪਰ ਇੰਡਸਟ੍ਰੀਅਲ ਪ੍ਰੋਡਕਟ ਦੀ ਕੀਮਤਾਂ ਬਹੁਤ ਜ਼ਿਆਦਾ ਵਧਣ ਵਾਲੀਆਂ ਹਨ.   ਕਾਫੀ ਦਿਨਾਂ ਬਾਅਦ ਬਾਜ਼ਾਰ ਖੁੱਲ੍ਹ ਰਹੇ ਹਨ ਪਰ ਇੰਡਸਟਰੀਅਲ ਪ੍ਰੋਡਕਟ ਦੀ ਕੀਮਤ ਬਹੁਤ ਜਲਦੀ ਵਧਣ ਵਾਲੀ ਹੈ ਮੰਨਿਆ ਜਾ ਰਿਹਾ ਹੈ ਕਿ ਗਰਮੀ ਵਧਣ ਦੇ ਕਾਰਨ ਘਰ ਚ ਇਸਤੇਮਾਲ ਹੋਣ ਵਾਲੇ ਇਨ੍ਹਾਂ  ਵਸਤੂਆਂ ਦੀ ਮੰਗ ਵੀ ਵਧਣ ਵਾਲੀ ਹੈ 

ਕਿਉਂ ਵਧ ਰਹੀਆਂ ਹਨ ਕੀਮਤਾਂ 
ਲਾਕਡਾਊਨ ਦੇ ਕਾਰਨ ਦੇਸ਼ ਵਿੱਚ ਕਈ ਫੈਕਟਰੀਆਂ ਬੰਦ ਪਈਆਂ ਸਨ ਇਸ ਕਰਕੇ ਕਈ ਚੀਜ਼ਾਂ ਦਾ ਉਤਪਾਦਨ ਨਹੀਂ ਹੋ ਸਕਿਆ ਇਸ ਵਿਚ ਕਾਪਰ ਵੀ ਲੋਕਡਾਊਨ ਕੌਪਰ ਦਾ ਉਤਪਾਦਨ ਵੀ ਬੰਦ ਸੀ ਮੰਗ ਵਿਚ ਤੇਜ਼ੀ ਆਉਣ ਤੋਂ ਬਾਅਦ ਕਾਪਰ ਦੀ ਕੀਮਤਾਂ ਪਹਿਲਾਂ ਨਾਲੋਂ ਵਧ ਗਈ  ਗਈਆਂ ਹਨ ਇਹੀ ਵਜ੍ਹਾ ਹੈ ਕਿ ਟੀ ਵੀ ਫਰਿੱਜ ਕੂਲਰ ਏ ਸੀ ਵਰਗੀ ਕੀਮਤਾਂ ਵਿੱਚ ਵਾਧਾ ਹੋਣਾ ਤੈਅ ਹੈ ਇਨ੍ਹਾਂ ਸਾਰੀਆਂ ਚੀਜ਼ਾਂ ਵਿਚ ਪੁਆਏ ਲੱਗੀ ਹੁੰਦੀ ਹੈ ਜਿਸ ਵਿੱਚ ਕੋਆਪਰ ਦਾ ਇਸਤੇਮਾਲ ਹੁੰਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਲੋਕ ਡਾਊਨ ਹਟਣ ਤੋਂ ਬਾਅਦ ਵੱਡੇ ਪੈਮਾਨੇ ਉੱਤੇ ਕੌਪਰ ਦਾ ਇਸਤੇਮਾਲ ਕਈ ਚੀਜ਼ਾਂ ਚ ਵਧ ਜਾਏਗਾ ਇਸ ਕਰਕੇ ਇਨ੍ਹਾਂ ਦੀ ਮੰਗ ਲਗਾਤਾਰ ਵਧੇਗੀ ਅਤੇ ਕਾਪਰ ਦਾ ਉਤਪਾਦਨ ਘੱਟ ਹੋਵੇਗਾ ਜਦ ਉਤਪਾਦਨ ਘੱਟ ਹੋਵੇਗਾ ਅਤੇ ਮੰਗ ਵਿਚ ਤੇਜ਼ੀ ਆਏਗੀ ਅਤੇ ਇਸ ਦਾ ਸਿੱਧਾ  ਅਸਰ ਉਸ ਦੇ ਰੇਟ ਉੱਤੇ ਪਏਗਾ  

ਇਲੈਕਟ੍ਰਾਨਿਕ ਸਾਮਾਨਾਂ ਵਿਚ ਵੱਡੇ ਪੈਮਾਨੇ ਉੱਤੇ ਹੁੰਦਾ ਹੈ ਕਾਪਰ ਦਾ ਇਸਤੇਮਾਲ ਜੋ ਲੋਕ ਸੋਚਦੇ ਹਨ ਕਿ ਕਾਪਰ ਦਾ ਇਸ ਮੱਲ ਫਰਿੱਜ ਟੀਵੀ ਵਿੱਚ ਕਿੰਨਾ ਹੁੰਦਾ ਹੈ ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੇਸ਼ ਦੇ ਵਿਚ ਅੱਧੇ ਤੋਂ ਜ਼ਿਆਦਾ ਕੌਪਰ ਦਾ ਇਸਤੇਮਾਲ  ਇਲੈਕਟ੍ਰਾਨਿਕ ਚੀਜ਼ਾਂ ਚ ਹੀ ਹੁੰਦਾ ਹੈ ਕੁੱਲ ਕੌਪਰ ਦਾ ਪੈਂਹਠ ਫ਼ੀਸਦ ਇਸਤੇਮਾਲ ਇਲੈਕਟ੍ਰਾਨਿਕ ਸਾਮਾਨਾਂ ਚ ਹੁੰਦਾ ਹੈ ਇਸ ਤੋਂ ਬਾਅਦ ਪੱਚੀ ਫ਼ੀਸਦ ਕੰਸਟ੍ਰਕਸ਼ਨ ਚ ਸੱਤ ਫ਼ੀਸਦ ਟ੍ਰਾਂਸਪੋਰਟ ਵਾਕ ਅਤੇ ਤਿੰਨ ਫ਼ੀਸਦ ਹੋਰ ਸੈਕਟਰ ਚ ਹੁੰਦਾ ਹੈ  ਮੀਡੀਆ ਰਿਪੋਰਟਸ ਦੇ ਮੁਤਾਬਕ ਲੋਕਡਾਊਨ ਖੁੱਲ੍ਹਣ ਤੋਂ ਬਾਅਦ ਚੀਨ ਦੇ ਵਿੱਚ ਕਾਪਰ ਦੀ ਕੀਮਤਾਂ ਚ ਤੇਜ਼ ਬੜੋਤਰੀ ਹੋਈ ਹੈ ਅਜਿਹੇ ਵਿੱਚ ਭਾਰਤ ਚ ਵੀ ਕਾਪਰ ਦੀ ਕੀਮਤਾਂ ਵਧਣ ਦੀ ਪੂਰੀ ਸੰਭਾਵਨਾ ਹੈ.

WATCH LIVE TV

Trending news