ਵਿਧਾਨ ਸਭਾ ਚੋਣਾਂ ਲਈ ਕਾਊਂਟਡਾਊਨ ਸ਼ੁਰੂ, ਕੱਲ੍ਹ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ
Advertisement

ਵਿਧਾਨ ਸਭਾ ਚੋਣਾਂ ਲਈ ਕਾਊਂਟਡਾਊਨ ਸ਼ੁਰੂ, ਕੱਲ੍ਹ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਪੰਜਾਬ ਵਿਧਾਨ ਸਭਾ ਚੋਣਾਂ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਕੱਲ੍ਹ ਸਵੇਰੇ 8 ਵਜੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ। 

ਵਿਧਾਨ ਸਭਾ ਚੋਣਾਂ ਲਈ ਕਾਊਂਟਡਾਊਨ ਸ਼ੁਰੂ, ਕੱਲ੍ਹ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ, ਕੱਲ੍ਹ ਸਵੇਰੇ 8 ਵਜੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਜਾਵੇਗੀ। ਜਿਸਦੀਆਂ ਤਿਆਰੀਆਂ ਅੱਜ ਤੋਂ ਆਰੰਭ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸੂਬੇ ਭਰ ਦੇ ਵਿਚ ਸਾਰੇ ਪੋਲਿੰਗ ਬੂਥਾਂ 'ਤੇ ਅੱਜ ਈ.ਵੀ.ਐਮ. ਮਸ਼ੀਨਾਂ ਪਹੁੰਚਾਈਆਂ ਜਾਣਗੀਆਂ। ਕਾਂਗਰਸ, ਆਪ, ਅਕਾਲੀ ਦਲ-ਬਸਪਾ ਅਤੇ ਭਾਜਪਾ-ਪੀ.ਐਲ.ਸੀ.-ਅਕਾਲੀ ਦਲ (ਸੰਯੁਕਤ) ਵੱਲੋਂ 117 ਹਲਕਿਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ।

* 117 ਕੁੱਲ ਹਲਕੇ
 25 ਮਾਝਾ ਵਿਧਾਨ ਸਭਾ 
69 ਵਿਧਾਨ ਸਭਾ ਮਾਲਵੇ 
23 ਦੁਆਬਾ ਵਿਧਾਨ ਸਭਾ 

* 1304 ਕੁੱਲ ਉਮੀਦਵਾਰ 

1209 ਮਰਦ ਉਮੀਦਵਾਰ

93 ਮਹਿਲਾ ਉਮੀਦਵਾਰ

2 ਤੀਜਾ ਲਿੰਗ

* 80 ਹਾਜ਼ਰ ਤੋਂ ਵੱਧ ਪੁਲਿਸ ਮੁਲਾਜਮਾਂ ਦੀ  ਲੱਗੀ ਡਿਊਟੀ। 

* 21499804 ਕੁੱਲ ਵੋਟਰ
11298081 ਮਰਦ
10200996 ਔਰਤਾਂ 
727 ਤੀਜਾ ਲਿੰਗ
1608 ਪਰਵਾਸੀ ਵੋਟਰ
109624 ਸਰਵਿਸ ਵੋਟਰ
509205  80 ਸਾਲ ਤੋਂ ਵੱਧ 

* 147510 ਥਾਵਾਂ ਉੱਤੇ  247400 ਪੋਲਿੰਗ ਬੂਥ, ਕੈਮਰੇ ਰਾਹੀ ਰੱਖੀ ਜਾਵੇਗੀ ਨਿਗਰਾਨੀ 

* ਸਵੇਰੇ 8 ਤੋਂ  ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ

WATCH LIVE TV 

Trending news