ਵਿਆਹ ਤੇ ਵੀ ਨਹੀਂ ਛੱਡਿਆ ਖਾਣਾ, ਲਾੜੇ ਨੇ ਕੀਤਾ ਇਹ ਕੰਮ
Advertisement

ਵਿਆਹ ਤੇ ਵੀ ਨਹੀਂ ਛੱਡਿਆ ਖਾਣਾ, ਲਾੜੇ ਨੇ ਕੀਤਾ ਇਹ ਕੰਮ

ਵਿਆਹ ਦੇ ਵਿਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਕਿਉਕਿ ਉਸ ਦੇ ਨਾਲ ਆਪਾਂ ਆਪਣੀ ਜਿੰਦਗੀ ਦੇ ਕੁਝ ਅਜਿਹੇ ਪਲਾਂ ਅਤੇ ਰਸਮਾਂ ਨੂੰ ਕੈਦ ਕਰਕੇ ਰੱਖਦੇ ਹਾਂ ਜੋ ਸਾਰੀ ਉਮਰ ਸਾਡੇ ਨਾਲ ਯਾਦਾਂ ਬਣ ਕਿ ਰਹਿ ਜਾਂਦੀਆਂ ਹਨ। ਇਸ ਦੇ ਨਾਲ ਹੀ ਕਈ ਵੀਡਿਓਜ਼ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਹੀ ਸੀਮਤ ਨਹੀਂ ਰਹਿ ਜਾਂਦੀਆਂ ਬਲਕਿ ਸ਼ੋਸ਼ਲ ਮੀਡਿਆ ਤੇ ਵੀ ਵਾਇਰਲ ਹੁੰਦੀਆਂ ਹਨ।

photo

ਚੰਡੀਗੜ੍ਹ- ਵਿਆਹ ਦੇ ਵਿਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਕਿਉਕਿ ਉਸ ਦੇ ਨਾਲ ਆਪਾਂ ਆਪਣੀ ਜਿੰਦਗੀ ਦੇ ਕੁਝ ਅਜਿਹੇ ਪਲਾਂ ਅਤੇ ਰਸਮਾਂ ਨੂੰ ਕੈਦ ਕਰਕੇ ਰੱਖਦੇ ਹਾਂ ਜੋ ਸਾਰੀ ਉਮਰ ਸਾਡੇ ਨਾਲ ਯਾਦਾਂ ਬਣ ਕਿ ਰਹਿ ਜਾਂਦੀਆਂ ਹਨ। ਇਸ ਦੇ ਨਾਲ ਹੀ ਕਈ ਵੀਡਿਓਜ਼ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਹੀ ਸੀਮਤ ਨਹੀਂ ਰਹਿ ਜਾਂਦੀਆਂ ਬਲਕਿ ਸ਼ੋਸ਼ਲ ਮੀਡਿਆ ਤੇ ਵੀ ਵਾਇਰਲ ਹੁੰਦੀਆਂ ਹਨ। ਜਿਸ ਨੂੰ ਦੇਖ ਕਿ ਲੋਕ ਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਕਈ ਵਾਰ ਮਜਾਕ ਬਣ ਜਾਦਾ ਹੈ।  ਅਜਿਹਾ ਹੀ ਇਕ ਵੀਡਿਓ ਸ਼ੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਲਾੜਾ ਆਪਣੀ ਦੁਲਹਨ ਦੀ ਚੋਰੀ ਨਾਲ ਵੀਡਿਓ ਬਣਾ ਰਿਹਾ ਹੈ। ਜਿਸ ਦੇ ਵਿਚ ਉਹ ਗੋਲਗੱਪੇ ਖਾਦੀ ਨਜ਼ਰ ਆ ਰਹੀ ਹੈ।

 

ਲਾੜੇ ਨੇ ਰਿਕਾਰਡ ਕੀਤੇ ਕੁਝ ਅਜਿਹੇ ਪਲ

ਇੰਟਰਨੈੱਟ 'ਤੇ ਵਾਇਰਲ ਹੋਣ ਵਾਲੇ ਇਸ ਵੀਡੀਓ ਵਿੱਚ ਦੇਖਿਆ ਜਾ ਸਕਦੇ ਹਨ ਕਿ ਇੱਕ ਦੁਲਹਨ ਆਪਣੇ ਵਿਆਹ ਵਾਲੇ ਦਿਨ ਜਦੋਂ ਰੋਟੀ ਖਾਣ ਵਾਸਤੇ ਬੈਠਦੀ ਹੈ ਤਾਂ ਉਸ ਦੇ ਸਾਹਮਣੇ ਗੋਲਗੱਪੇ ਵੀ ਰੱਖੇ ਜਾਂਦੇ ਹਨ। ਜਿਸ ਨੂੰ ਦੇਖ ਕਿ ਉਸ ਦਾ ਮਨ ਲਲਚਾ ਜਾਂਦਾ ਹੈ। ਦੁਲਹਨ ਨੇ ਜਿਵੇਂ ਹੀ ਗੋਲਗੱਪੇ ਚੁੱਕ ਕੇ ਖਾਣ ਦੀ ਕੋਸ਼ਿਸ਼ ਕੀਤੀ ਤਾਂ ਨਾਲ ਉਸ ਦੇ ਲਾੜੇ ਨੇ ਉਸ ਦੀ ਵੀਡਿਓ ਰਿਕਾਰਡ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਗੋਲਗੱਪੇ ਖਾਂਦੀ ਹੋਈ ਆਪਣੇ ਘਰਵਾਲੇ ਵੱਲ ਦੇਖਦੀ ਹੈ ਤਾਂ ਉਹ ਉਸ ਦੀ ਵੀਡਿਓ ਬਣਾ ਰਿਹਾ ਹੁੰਦਾ ਹੈ। ਜਿਸ ਨੂੰ ਦੇਖ ਕਿ ਲਾੜੀ ਹੱਸਣ ਲੱਗ ਜਾਂਦੀ ਹੈ ਤੇ ਇਹ ਵੀਡਿਓ ਸ਼ੋਸ਼ਲ ਮੀਡੀਆ ਤੇ ਚਰਚਿਤ ਹੋ ਜਾਂਦੀ ਹੈ।

 
 
 
 

 
 
 
 
 
 
 
 
 
 
 

A post shared by (@kamakshi.kiwi)

 

 

 

ਲਾੜੇ- ਲਾੜੀ ਦਾ ਇਹ ਵੀਡਿਓ ਬਹੁਤ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਲੋਕਾਂ ਨੂੰ ਪਸੰਦ ਆ ਰਿਹਾ ਹੈ। ਇੰਸਟਾਗ੍ਰਾਮ 'ਤੇ kamakshi.kiwi ਨਾਮ ਦੇ User ਦੁਆਰਾ ਇਹ ਵੀਡੀਓ ਅੱਪਲੋਡ ਕੀਤਾ ਗਿਆ ਹੈ, ਇਸਨੂੰ ਲੋਕਾਂ ਨੇ ਖੂਬ ਲਾਈਕ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਰਹੀ ਹੈ।

Trending news