Amritsar Murder News: ਪਿਓ ਨੇ ਆਪਣੀ ਧੀ ਦਾ ਕਿਰਪਾਨ ਨਾਲ ਕੀਤਾ ਕਤਲ; ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ
trendingNow,recommendedStories0/zeephh/zeephh1820366

Amritsar Murder News: ਪਿਓ ਨੇ ਆਪਣੀ ਧੀ ਦਾ ਕਿਰਪਾਨ ਨਾਲ ਕੀਤਾ ਕਤਲ; ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ

Punjab Amritsar Murder News: ਇਸ ਮੌਕੇ ਜਦੋਂ ਦਲਬੀਰ ਸਿੰਘ ਨੂੰ ਪੇਸ਼ੀ ਉੱਤੇ ਲਿਆਂਦਾ ਗਿਆ ਤਾਂ ਉਸ ਨੇ ਪਛਤਾਵਾ ਕਰਨ ਦੀ ਥਾਂ ਕਿਹਾ ਕਿ ਆਪਾਂ ਅਣਖਾਂ ਵਾਲੇ ਬੰਦੇ ਹਾਂ।

 

Amritsar Murder News: ਪਿਓ ਨੇ ਆਪਣੀ ਧੀ ਦਾ ਕਿਰਪਾਨ ਨਾਲ ਕੀਤਾ ਕਤਲ; ਪੁਲਿਸ ਨੂੰ ਮਿਲਿਆ ਇੱਕ ਦਿਨ ਦਾ ਰਿਮਾਂਡ

Punjab Amritsar Murder News: ਅੰਮ੍ਰਿਤਸਰ ਵਿੱਚ ਇੱਕ ਪਿਓ ਵੱਲੋਂ ਆਪਣੀ ਧੀ ਦਾ ਕਿਰਪਾਨ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੜੀਸਿਆ ਗਿਆ ਸੀ। ਇਸ ਮੌਕੇ ਜਦੋਂ ਦਲਬੀਰ ਸਿੰਘ ਨੂੰ ਪੇਸ਼ੀ ਉੱਤੇ ਲਿਆਂਦਾ ਗਿਆ ਤਾਂ ਉਸ ਨੇ ਪਛਤਾਵਾ ਕਰਨ ਦੀ ਥਾਂ ਕਿਹਾ ਕਿ ਆਪਾਂ ਅਣਖਾਂ ਵਾਲੇ ਬੰਦੇ ਹਾਂ।

ਪੇਸ਼ੀ ਉੱਤੇ ਲਿਆਂਦੇ ਗਏ ਦਲਬੀਰ ਸਿੰਘ ਨੇ ਕਿਹਾ ਕਿ ਮੇਰੀ ਧੀ ਦਿਨ ਤੇ ਰਾਤ ਕਿਸੇ ਥਾਂ ਰਹਿ ਕੇ ਆਈ ਸੀ ਇਸ ਲਈ ਉਸ ਨੂੰ ਮਾਰਿਆ ਗਿਆ ਹੈ,"ਆਪਾਂ ਅਣਖ ਵਾਲੇ ਬੰਦੇ ਹਾਂ"। ਜਦੋਂ ਮੋਟਰਸਾਈਕਲ ਪਿੱਛੇ ਬੰਨ੍ਹ ਕੇ ਘੁੰਮਾਉਣ ਬਾਰੇ ਪੁੱਛਿਆ ਗਿਆ ਤਾਂ ਦੱਸਿਆ ਕਿ ਇਸ ਨਾਲ ਜੋ 6ਵੀਂ 7 ਵਾਲੀਆਂ ਕੁੜੀਆਂ ਵਿਗੜ ਗਈਆਂ ਹਨ ਉਹ ਸੁਧਰ ਜਾਣ।

ਇਹ ਵੀ ਪੜ੍ਹੋ: Punjab News: ਪਨਬਸ ਤੇ ਪੀ.ਆਰ.ਟੀ.ਸੀ.ਦੇ ਕੱਚੇ ਮੁਲਾਜ਼ਮ ਵੱਲੋਂ ਗੇਟ ਰੈਲੀ ਪ੍ਰਦਰਸ਼ਨ, ਇਹ ਹਨ ਮੰਗਾਂ

ਪਿੰਡ ਮੁੱਛਲ ਦੇ ਵਿੱਚ ਇੱਕ ਪਿਤਾ ਵੱਲੋਂ ਆਪਣੀ ਲੜਕੀ ਦਾ ਕਤਲ ਕਰ ਦਿੱਤਾ ਸੀ। ਕਤਲ ਕਰਨ ਤੋਂ ਬਾਅਦ ਦਲਬੀਰ ਸਿੰਘ ਵੱਲੋਂ ਆਪਣੇ ਆਪ ਨੂੰ ਪੁਲਿਸ ਨੂੰ ਆਤਮਸਮਰਪਣ ਕਰ ਦਿੱਤਾ ਹੈ। ਪੁਲਿਸ ਵੱਲੋਂ ਦਲਬੀਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਿੱਚ ਅਣਖ ਸੀ ਤੇ ਮੈਂ ਆਪਣੀ ਧੀ ਦਾ ਕਤਲ ਕੀਤਾ। 

ਦਲਬੀਰ ਸਿੰਘ ਨੇ ਕਿਹਾ ਕਿ ਧੀ ਮੇਰੀ ਇੱਕ ਰਾਤ ਤੇ ਦਿਨ ਕਿਸੇ ਘਰ ਰਹਿ ਕੇ ਆਈ ਸੀ ਤੇ ਮੇਰੇ ਵਿੱਚ ਅਣਖ ਸੀ ਕੀ ਉਹ ਦਿਨ ਰਾਤ ਕਿਸੇ ਦੇ ਘਰ ਰਹਿ ਕੇ ਆਈ ਹੈ ਤੇ ਮੈਂ ਉਸਦਾ ਕਤਲ ਕਰ ਦਿੱਤਾ। ਦਲਬੀਰ ਸਿੰਘ ਨੇ ਕਿਹਾ ਮੁੱਛਲ ਪਿੰਡ ਵਿੱਚ ਇੰਨੀ ਕੁੜੀਆਂ ਆਪਣੇ ਘਰੋਂ ਵਿੱਚੋਂ ਗਈਆ ਹਨ ਉਹਨਾਂ ਨੇ ਕਿਹਾ ਕਿ ਅੱਗੇ ਆਉਣ ਵਾਲੀਆਂ ਕੁੜੀਆਂ ਦੇ ਲਈ ਇਹ ਸਬਕ ਹੈ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਰਸੋ ਘਰੋਂ ਦੱਸੇ ਬਗੈਰ ਚਲੀ ਗਈ ਸੀ ਕੱਲ ਵਾਪਿਸ ਆਈ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੂੰ ਮਾਰਕੇ ਉਸਦੇ ਪੈਰ ਬਣਕੇ ਮੋਟਰਸਾਇਕਲ ਦੇ ਨਾਲ ਘਸੀਟਦੇ ਹੋਏ ਰੇਲਵੇ ਟਰੈਕ ਤੇ ਲੈਕੇ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਪੋਸਟ ਕਰਵਾਇਆ ਜਾ ਰਿਹਾ ਹੈ ਤੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਅੰਮ੍ਰਿਤਸਰ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ਦੇ ਵਿੱਚ ਕੱਲ੍ਹ ਇੱਕ ਪਿਓ ਨੂੰ ਆਪਣੀ ਧੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੱਲ੍ਹ ਦੇਰ ਰਾਤ ਨੂੰ ਮ੍ਰਿਤਕ ਲੜਕੀ ਦੇ ਪਿਤਾ ਦਲਬੀਰ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ।

ਇਹ ਵੀ ਪੜ੍ਹੋ: Viral Video: ਮਲੇਸ਼ੀਆ 'ਚ ਟੂਰਿਸਟ ਵੀਜ਼ਾ 'ਤੇ ਗਈ ਪੰਜਾਬੀ ਕੁੜੀ; ਰਿਸ਼ਤੇਦਾਰਾਂ ਨੇ ਕਮਰੇ ਵਿੱਚ ਬੰਦ ਕਰ ਕੀਤੀ ਬਦਸਲੂਕੀ

ਕੱਲ ਇਸ ਨੂੰ ਅਦਾਲਤ ਵਿੱਚ ਫ਼ਿਰ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਪਰਸੋ ਘਰੋਂ ਦੱਸੇ ਬਗੈਰ ਚਲੀ ਗਈ ਸੀ ਕੱਲ ਵਾਪਿਸ ਆਈ ਸੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿਉ ਧੀ ਵਿੱਚ ਆਪਸ ਵਿੱਚ ਤਕਰਾਰ ਹੋ ਗਿਆ ਤੇ ਦਲਬੀਰ ਸਿੰਘ ਨੇ ਆਪਣੀ ਧੀ ਨੂੰ ਤੇਜ਼ ਹਥਿਆਰਾਂ ਦੇ ਨਾਲ ਵੱਢ ਦਿੱਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਨੂੰ ਮਾਰਕੇ ਉਸਦੇ ਪੈਰ ਬਣਕੇ ਮੋਟਰਸਾਇਕਲ ਦੇ ਨਾਲ ਘਸੀਟਦੇ ਹੋਏ ਰੇਲਵੇ ਟਰੈਕ ਉੱਤੇ ਲੈਕੇ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਲੜਕੀ ਦਾ ਪੋਸਟ ਕਰਵਾਇਆ ਜਾ ਰਿਹਾ ਹੈ ਤੇ ਲਾਸ਼ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੀ ਮਜੂਦਗੀ ਵਿੱਚ ਲੜਕੀ ਦਾ ਸੰਸਕਾਰ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ 26 ਸਾਲਾਂ ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ, ਸਹੁਰੇ ਪਰਿਵਾਰ 'ਤੇ ਲੱਗੇ ਇਲਜ਼ਾਮ 
 

Trending news