Good News: ਨਾਨਾ ਬਣੇ ਮੁਕੇਸ਼ ਅੰਬਾਨੀ, ਬੇਟੀ ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ
Advertisement

Good News: ਨਾਨਾ ਬਣੇ ਮੁਕੇਸ਼ ਅੰਬਾਨੀ, ਬੇਟੀ ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

Good News:  ਮੁਕੇਸ਼ ਅੰਬਾਨੀ ਦੇ ਘਰ ਬਹੁਤ ਵੱਡੀ ਖੁਸ਼ਖਬਰੀ ਆਈ ਹੈ।  ਮੁਕੇਸ਼ ਅਤੇ ਨੀਤਾ ਅੰਬਾਨੀ ਦੀ ਬੇਟੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। 

Good News: ਨਾਨਾ ਬਣੇ ਮੁਕੇਸ਼ ਅੰਬਾਨੀ, ਬੇਟੀ ਈਸ਼ਾ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

Isha Ambani Anand Welcome Twins : ਉਦਯੋਗਪਤੀ  ਮੁਕੇਸ਼ ਅੰਬਾਨੀ ਦੇ ਘਰ ਖੁਸ਼ੀਆਂ ਆਇਆ ਹਨ। ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਦੀ ਬੇਟੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਮੁਕੇਸ਼ ਅੰਬਾਨੀ (Mukesh Ambani) ਹੁਣ ਨਾਨਾ ਬਣ ਕੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦਾ ਵਿਆਹ ਸਾਲ 2018 ਹੋਇਆ ਸੀ। ਈਸ਼ਾ Mukesh Ambani ਅਤੇ ਨੀਤਾ ਅੰਬਾਨੀ (Nita Ambani) ਦੀ ਇਕਲੌਤੀ ਬੇਟੀ ਹੈ।

ਕਿਹਾ ਜਾ ਰਿਹਾ ਹੈ ਕਿ ਈਸ਼ਾ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਜਨਮ ਦਿੱਤਾ ਹੈ। ਬੱਚੀ ਦਾ ਨਾਂ ਆਦੀਆ ਅਤੇ ਬੱਚੇ ਦਾ ਨਾਂ ਕ੍ਰਿਸ਼ਨ ਰੱਖਿਆ ਗਿਆ ਹੈ।  ਡਾਕਟਰ ਦੇ ਮੁਤਾਬਕ  ਈਸ਼ਾ ਅੰਬਾਨੀ ਅਤੇ ਦੋਵੇਂ ਬੱਚੇ ਸਿਹਤਮੰਦ ਹਨ। ਈਸ਼ਾ ਨੇ 19 ਨਵੰਬਰ ਯਾਨੀ ਸ਼ਨੀਵਾਰ ਨੂੰ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਪਰ ਇਸ ਦੀ ਜਾਣਕਾਰੀ ਕੱਲ੍ਹ ਬੀਤੇ ਦਿਨੀ ਸੋਸ਼ਲ ਮੀਡਿਆ ਰਾਹੀਂ ਸਾਹਮਣੇ ਆਈ ਸੀ। ਬੱਚਿਆਂ ਦੇ ਜਨਮ  ਕਰਕੇ  ਅੰਬਾਨੀ ਅਤੇ ਪੀਰਾਮਲ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।

ਹੋਰ ਜਾਣਕਾਰੀ ਮੁਤਾਬਿਕ ਈਸ਼ਾ ਅੰਬਾਨੀ ਨੇ 12 ਦਸੰਬਰ 2018 ਨੂੰ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਵਿਆਹ ਕੀਤਾ ਸੀ। ਆਨੰਦ ਪੀਰਾਮਲ ਰਾਜਸਥਾਨ ਦੇ ਰਹਿਣ ਵਾਲੇ ਹਨ। ਕੁਝ ਮਹੀਨੇ ਪਹਿਲਾਂ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਰਿਟੇਲ ਕਾਰੋਬਾਰ ਦੀ ਵਾਗਡੋਰ ਬੇਟੀ ਈਸ਼ਾ ਅੰਬਾਨੀ ਨੂੰ ਸੌਂਪ ਦਿੱਤੀ ਸੀ।

Trending news