ਲਾੜੀ ਨੇ ਕੀਤੀ ਅਜਿਹੀ ਹਰਕਤ, ਲਾੜੇ ਦੇ ਨਾਲ ਪੰਡਿਤ ਤੇ ਬਰਾਤੀ ਹੋਏ ਹੈਰਾਨ
Advertisement

ਲਾੜੀ ਨੇ ਕੀਤੀ ਅਜਿਹੀ ਹਰਕਤ, ਲਾੜੇ ਦੇ ਨਾਲ ਪੰਡਿਤ ਤੇ ਬਰਾਤੀ ਹੋਏ ਹੈਰਾਨ

ਭਾਰਤ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਿਆਹਾਂ ਨਾਲ ਸਬੰਧਤ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। 

ਲਾੜੀ ਨੇ ਕੀਤੀ ਅਜਿਹੀ ਹਰਕਤ, ਲਾੜੇ ਦੇ ਨਾਲ ਪੰਡਿਤ ਤੇ ਬਰਾਤੀ ਹੋਏ ਹੈਰਾਨ

ਚੰਡੀਗੜ੍ਹ: ਭਾਰਤ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵਿਆਹਾਂ ਨਾਲ ਸਬੰਧਤ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਲਾੜਾ-ਲਾੜੀ ਦੇ ਦੋਸਤ ਵੀਡਿਓ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਨ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹੱਸਣ ਲੱਗ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਲਾੜਾ-ਲਾੜੀ ਨਾਲ ਸਬੰਧਤ ਹੈ। ਤੁਸੀਂ ਵੀ ਇਸ ਵੀਡੀਓ ਦੇਖ ਨੂੰ ਕੇ ਆਪਣਾ ਹਾਸਾ ਨਹੀਂ ਰੋਕ ਸਕੋਗੇ।

 

 

ਲਾੜੀ ਦੀ ਹਰਕਤ ਦੇਖ ਹੈਰਾਨ ਹੋਏ ਪੰਡਿਤ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਅਜਿਹੀ ਲਾੜੀ ਕਦੇ ਨਹੀਂ ਦੇਖੀ ਹੋਵੇਗੀ। ਅਸਲ 'ਚ ਇਸ ਵੀਡੀਓ 'ਚ ਲਾੜੀ ਆਪਣੇ ਵਿਆਹ ਦੇ ਮੌਕੇ 'ਤੇ ਕੁਝ ਅਜਿਹਾ ਕਰਦੀ ਹੈ, ਜਿਸ ਨੂੰ ਦੇਖ ਕੇ ਲਾੜੇ ਦੇ ਨਾਲ-ਨਾਲ ਪੰਡਿਤ ਵੀ ਹੈਰਾਨ ਰਹਿ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਆਹ ਹਰ ਇਕ ਲਈ ਖਾਸ ਹੁੰਦਾ ਹੈ। ਇਸ ਮੌਕੇ ਲਾੜਾ-ਲਾੜੀ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਹਨ। ਉਹ ਵੀ ਇਸ ਮੌਕੇ ਦਾ ਭਰਪੂਰ ਆਨੰਦ ਲੈਣਾ ਚਾਹੁੰਦਾ ਹੈ। ਇਸ ਵੀਡੀਓ ਵਿੱਚ ਅਜਿਹਾ ਹੀ ਕੁਝ ਹੈ।

 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਦੇ ਮੌਕੇ 'ਤੇ ਲਾੜਾ ਪੰਡਿਤ ਨਾਲ ਬੈਠਾ ਹੈ। ਫੇਰੇ ਲੈਣ ਦਾ ਸਮਾਂ ਹੋ ਗਿਆ ਸੀ ਪਰ ਲਾੜੀ ਦਾ ਕੋਈ ਅਤਾ- ਪਤਾ ਨਹੀਂ ਸੀ। ਪੰਡਿਤ ਲਾੜੀ ਨੂੰ ਬੁਲਾਉਂਦਾ ਹੈ, ਪਰ ਉਹ ਨਹੀਂ ਆਉਂਦੀ। ਲਾੜਾ ਵੀ ਫੇਰੇ ਲੈਣ ਲਈ ਲਾੜੀ ਦੀ ਉਡੀਕ ਕਰ ਰਿਹਾ ਹੈ। ਫਿਰ ਲਾੜੀ ਸਟੇਜ 'ਤੇ ਦਿਖਾਈ ਦਿੰਦੀ ਹੈ, ਜਿੱਥੇ ਉਹ ਇੱਕਲੀ ਨੱਚ ਦੀ ਨਜ਼ਰ ਆ ਰਹੀ ਹੈ। ਉੱਥੇ ਮੌਜੂਦ ਹਰ ਕੋਈ ਉਸ ਨੂੰ ਦੇਖ ਕੇ ਦੰਗ ਰਹਿ ਗਿਆ।

 

ਲਾੜੀ ਦੀ ਉਡੀਕ ਕਰ ਰਿਹਾ ਲਾੜਾ 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜਾ ਮੰਡਪ 'ਚ ਆਪਣੀ ਲਾੜੀ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਲਾੜੀ ਸਟੇਜ 'ਤੇ ਖੂਬ ਡਾਂਸ ਕਰ ਰਹੀ ਹੈ। ਪੰਡਿਤ ਵੀ ਇਹ ਦੇਖ ਕੇ ਹੈਰਾਨ ਹਨ ਕਿਉਂਕਿ ਲਾੜੀ ਨੱਚਣ ਵਿੱਚ ਮਸਤ ਲੱਗ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ memecentral.teb ਨਾਂ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਉਹ ਦੀਦੀ ਪਹਿਲਾ ਫੇਰੇ ਤਾਂ ਲੈ ਲੈਦੀਂ।

 

 

Trending news